ਪ੍ਹੈਰਾ ਕਿਤਾਬ

pa ਬੈਂਕ ਵਿੱਚ   »   sq Nё bankё

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [gjashtёdhjetё]

Nё bankё

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਲਬੇਨੀਅਨ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Du- t- h-- n-- l------ b------. Dua tё hap njё llogari bankare. 0
ਇਹ ਮੇਰਾ ਪਾਸਪੋਰਟ ਹੈ। Ur------- p---------- t---. Urdhёroni pashaportёn time. 0
ਅਤੇ ਇਹ ਮੇਰਾ ਪਤਾ ਹੈ। Kj- ё---- a----- i--. Kjo ёshtё adresa ime. 0
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Du- t- d-------- l--- n- l-------- t---. Dua tё depozitoj lekё nё llogarinё time. 0
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Du- t- t----- l--- n-- l------- i--. Dua tё tёrheq lekё nga llogaria ime. 0
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Du- t- m--- k----- e l--------. Dua tё marr kopjet e llogarisё. 0
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Du- t- t---- n-- ç-- u-------. Dua tё thyej njё çek udhёtimi. 0
ਸ਼ੁਲਕ ਕਿੰਨਾ ਹੈ? Sa t- l---- j--- t------? Sa tё larta janё tarifat? 0
ਮੈਂ ਹਸਤਾਖਰ ਕਿੱਥੇ ਕਰਨੇ ਹਨ? Ku t- f-----? Ku tё firmos? 0
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Po p--- n-- t--------- n-- G--------. Po pres njё transfertё nga Gjermania. 0
ਇਹ ਮੇਰਾ ਖਾਤਾ – ਨੰਬਰ ਹੈ। Ur------- n----- e l--------. Urdhёroni numrin e llogarisё. 0
ਕੀ ਪੈਸੇ ਆਏ ਹਨ? A k--- m-------- l----? A kane mbёrritur lekёt? 0
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Du- t- t---- k--- l---. Dua tё thyej kёto lekё. 0
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Mё d---- d------ a-------. Mё duhen dollarë amerikan. 0
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Mё j---- l--- t- v----- j- l----. Mё jepni lekё tё vogla, ju lutem. 0
ਕੀ ਇੱਥੇ ਕੋਈ ਏਟੀਐੱਮ ਹੈ? A k- k--- n----- b-------? A ka kёtu ndonjё bankomat? 0
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Sa l--- m--- t- t--------? Sa lekё mund tё tёrheqёsh? 0
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Çf--- k------ k------ m--- t- p--------? Çfarё kartash krediti mund tё pёrdorёsh? 0

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...