ਪ੍ਹੈਰਾ ਕਿਤਾਬ

pa ਬੈਂਕ ਵਿੱਚ   »   am በባንክ

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [ስልሳ]

60 [ስልሳ]

በባንክ

[በባንክ ውስጥ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। የባ-ክ---- --ፈት---ልጋ-ው። የ--- ሂ-- መ--- እ------ የ-ን- ሂ-ብ መ-ፈ- እ-ል-ለ-። --------------------- የባንክ ሂሳብ መክፈት እፈልጋለው። 0
በ--ክ ው-ጥ በ--- ው-- በ-ን- ው-ጥ -------- በባንክ ውስጥ
ਇਹ ਮੇਰਾ ਪਾਸਪੋਰਟ ਹੈ। ይ----ፖ-ቴ -ው። ይ- ፓ---- ነ-- ይ- ፓ-ፖ-ቴ ነ-። ------------ ይሄ ፓስፖርቴ ነው። 0
የባ-ክ -ሳብ---ፈት--ፈልጋ-ው። የ--- ሂ-- መ--- እ------ የ-ን- ሂ-ብ መ-ፈ- እ-ል-ለ-። --------------------- የባንክ ሂሳብ መክፈት እፈልጋለው።
ਅਤੇ ਇਹ ਮੇਰਾ ਪਤਾ ਹੈ। እና-ይሄ----ሻዬ -ው እ- ይ- አ---- ነ- እ- ይ- አ-ራ-ዬ ነ- -------------- እና ይሄ አድራሻዬ ነው 0
የ-ን--ሂ-ብ-መ-ፈት --ልጋ--። የ--- ሂ-- መ--- እ------ የ-ን- ሂ-ብ መ-ፈ- እ-ል-ለ-። --------------------- የባንክ ሂሳብ መክፈት እፈልጋለው።
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। በሂሳ----ጥ-ገነ------ባ--------። በ--- ው-- ገ--- ማ---- እ------ በ-ሳ- ው-ጥ ገ-ዘ- ማ-ገ-ት እ-ል-ለ-። --------------------------- በሂሳቤ ውስጥ ገነዘብ ማስገባት እፈልጋለው። 0
ይሄ-ፓ--ር- ነ-። ይ- ፓ---- ነ-- ይ- ፓ-ፖ-ቴ ነ-። ------------ ይሄ ፓስፖርቴ ነው።
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ከሂሳ--ው-ጥ-ገ----ማው-- እፈ----። ከ--- ው-- ገ--- ማ--- እ------ ከ-ሳ- ው-ጥ ገ-ዘ- ማ-ጣ- እ-ል-ለ-። -------------------------- ከሂሳቤ ውስጥ ገንዘብ ማውጣት እፈልጋለው። 0
ይሄ-----ቴ---። ይ- ፓ---- ነ-- ይ- ፓ-ፖ-ቴ ነ-። ------------ ይሄ ፓስፖርቴ ነው።
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। የባ-ክ-ሂሳብ--ፖር- መው----ፈል---። የ--- ሂ-- ሪ--- መ--- እ------ የ-ን- ሂ-ብ ሪ-ር- መ-ሰ- እ-ል-ለ-። -------------------------- የባንክ ሂሳብ ሪፖርት መውሰድ እፈልጋለው። 0
እ--ይሄ አ--ሻ- ነው እ- ይ- አ---- ነ- እ- ይ- አ-ራ-ዬ ነ- -------------- እና ይሄ አድራሻዬ ነው
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। የ-ን-----ቼክን-ወደ ---ገን-- --የ-----ጋለ-። የ------ ቼ-- ወ- ጥ- ገ--- መ--- እ------ የ-ን-ደ-ች ቼ-ን ወ- ጥ- ገ-ዘ- መ-የ- እ-ል-ለ-። ----------------------------------- የመንገደኞች ቼክን ወደ ጥሬ ገንዘብ መቀየር እፈልጋለው። 0
እና--ሄ አ-ራሻ--ነው እ- ይ- አ---- ነ- እ- ይ- አ-ራ-ዬ ነ- -------------- እና ይሄ አድራሻዬ ነው
ਸ਼ੁਲਕ ਕਿੰਨਾ ਹੈ? ክ-ያ----- ነ-? ክ--- ስ-- ነ-- ክ-ያ- ስ-ት ነ-? ------------ ክፍያው ስንት ነው? 0
በሂ---ውስ- -ነ-- -ስገ-ት -ፈ----። በ--- ው-- ገ--- ማ---- እ------ በ-ሳ- ው-ጥ ገ-ዘ- ማ-ገ-ት እ-ል-ለ-። --------------------------- በሂሳቤ ውስጥ ገነዘብ ማስገባት እፈልጋለው።
ਮੈਂ ਹਸਤਾਖਰ ਕਿੱਥੇ ਕਰਨੇ ਹਨ? የቱ-ጋር -ው--ፈረም -ለብኝ? የ- ጋ- ነ- መ--- ያ---- የ- ጋ- ነ- መ-ረ- ያ-ብ-? ------------------- የቱ ጋር ነው መፈረም ያለብኝ? 0
በ--ቤ-------ዘ- --ገ-ት-እፈል-ለ-። በ--- ው-- ገ--- ማ---- እ------ በ-ሳ- ው-ጥ ገ-ዘ- ማ-ገ-ት እ-ል-ለ-። --------------------------- በሂሳቤ ውስጥ ገነዘብ ማስገባት እፈልጋለው።
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ከጀ----የ--- -ነዘብ --ጠ--ኝ---። ከ---- የ--- ገ--- እ----- ነ-- ከ-ር-ን የ-ላ- ገ-ዘ- እ-ጠ-ኩ- ነ-። -------------------------- ከጀርመን የተላከ ገነዘብ እየጠበኩኝ ነው። 0
ከሂሳቤ-ውስ--ገ-ዘብ --ጣት----ጋ-ው። ከ--- ው-- ገ--- ማ--- እ------ ከ-ሳ- ው-ጥ ገ-ዘ- ማ-ጣ- እ-ል-ለ-። -------------------------- ከሂሳቤ ውስጥ ገንዘብ ማውጣት እፈልጋለው።
ਇਹ ਮੇਰਾ ਖਾਤਾ – ਨੰਬਰ ਹੈ। የ-ሳ- ቁጥ- ---ነው። የ--- ቁ-- ይ- ነ-- የ-ሳ- ቁ-ሬ ይ- ነ-። --------------- የሂሳብ ቁጥሬ ይህ ነው። 0
ከሂ-ቤ -ስ- ገን-- --ጣ- --ል--ው። ከ--- ው-- ገ--- ማ--- እ------ ከ-ሳ- ው-ጥ ገ-ዘ- ማ-ጣ- እ-ል-ለ-። -------------------------- ከሂሳቤ ውስጥ ገንዘብ ማውጣት እፈልጋለው።
ਕੀ ਪੈਸੇ ਆਏ ਹਨ? ገ--- ደር--? ገ--- ደ---- ገ-ዘ- ደ-ሷ-? ---------- ገንዘቡ ደርሷል? 0
የ----ሂሳብ-ሪፖርት----ድ እ---ለው። የ--- ሂ-- ሪ--- መ--- እ------ የ-ን- ሂ-ብ ሪ-ር- መ-ሰ- እ-ል-ለ-። -------------------------- የባንክ ሂሳብ ሪፖርት መውሰድ እፈልጋለው።
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ገን----ቀ-ር እ---ለው። ገ--- መ--- እ------ ገ-ዘ- መ-ይ- እ-ል-ለ-። ----------------- ገንዘብ መቀይር እፈልጋለው። 0
የባ-ክ --ብ --ርት --ሰ- -ፈ-ጋ-ው። የ--- ሂ-- ሪ--- መ--- እ------ የ-ን- ሂ-ብ ሪ-ር- መ-ሰ- እ-ል-ለ-። -------------------------- የባንክ ሂሳብ ሪፖርት መውሰድ እፈልጋለው።
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। የአሜ-ካ ዶላር ያ-ፈ-ገኛል። የ---- ዶ-- ያ------- የ-ሜ-ካ ዶ-ር ያ-ፈ-ገ-ል- ------------------ የአሜሪካ ዶላር ያስፈልገኛል። 0
የ---ደ-ች -ክን-ወደ--- ገ-ዘብ-መቀ---እ--ጋለው። የ------ ቼ-- ወ- ጥ- ገ--- መ--- እ------ የ-ን-ደ-ች ቼ-ን ወ- ጥ- ገ-ዘ- መ-የ- እ-ል-ለ-። ----------------------------------- የመንገደኞች ቼክን ወደ ጥሬ ገንዘብ መቀየር እፈልጋለው።
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। እባ-ዎ-ዝር---ይ--ኝ። እ--- ዝ--- ይ---- እ-ክ- ዝ-ዝ- ይ-ጡ-። --------------- እባክዎ ዝርዝር ይስጡኝ። 0
የመ--ደኞ- --ን----ጥሬ--ን---መቀ-ር --ል--ው። የ------ ቼ-- ወ- ጥ- ገ--- መ--- እ------ የ-ን-ደ-ች ቼ-ን ወ- ጥ- ገ-ዘ- መ-የ- እ-ል-ለ-። ----------------------------------- የመንገደኞች ቼክን ወደ ጥሬ ገንዘብ መቀየር እፈልጋለው።
ਕੀ ਇੱਥੇ ਕੋਈ ਏਟੀਐੱਮ ਹੈ? ገ-ዘብ --ጫ ማ-ን አ-? ገ--- ማ-- ማ-- አ-- ገ-ዘ- ማ-ጫ ማ-ን አ-? ---------------- ገንዘብ ማውጫ ማሽን አለ? 0
ክ--ው-ስ-ት---? ክ--- ስ-- ነ-- ክ-ያ- ስ-ት ነ-? ------------ ክፍያው ስንት ነው?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ምን ያክል---ዘብ-ማው----ቻ-ል? ም- ያ-- ገ--- ማ--- ይ---- ም- ያ-ል ገ-ዘ- ማ-ጣ- ይ-ላ-? ---------------------- ምን ያክል ገንዘብ ማውጣት ይቻላል? 0
ክፍያው ስንት---? ክ--- ስ-- ነ-- ክ-ያ- ስ-ት ነ-? ------------ ክፍያው ስንት ነው?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? በ-- --ነት-የ--ክ ካ---መጠ---ይቻላል? በ-- አ--- የ--- ካ-- መ--- ይ---- በ-ን አ-ነ- የ-ን- ካ-ድ መ-ቀ- ይ-ላ-? ---------------------------- በምን አይነት የባንክ ካርድ መጠቀም ይቻላል? 0
የቱ ጋር--ው መፈረ--ያለ-ኝ? የ- ጋ- ነ- መ--- ያ---- የ- ጋ- ነ- መ-ረ- ያ-ብ-? ------------------- የቱ ጋር ነው መፈረም ያለብኝ?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...