ਪ੍ਹੈਰਾ ਕਿਤਾਬ

pa ਬੈਂਕ ਵਿੱਚ   »   fa ‫در بانک‬

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

‫60 [شصت]‬

60 [shast]

‫در بانک‬

[dar bânk]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। ‫م------- ح--- ب-- ک--.‬ ‫می‌خواهم حساب باز کنم.‬ 0
m-- m------- y-- h---- b-- k----. ma- m------- y-- h---- b-- k----. man mikhâham yek hesâb bâz konam. m-n m-k-â-a- y-k h-s-b b-z k-n-m. --------------------------------.
ਇਹ ਮੇਰਾ ਪਾਸਪੋਰਟ ਹੈ। ‫ا-- پ------ م- ا--.‬ ‫این پاسپورت من است.‬ 0
i- p------- m-- a--. in p------- m-- a--. in pâsporte man ast. i- p-s-o-t- m-n a-t. -------------------.
ਅਤੇ ਇਹ ਮੇਰਾ ਪਤਾ ਹੈ। ‫و ا-- آ--- م- ا--.‬ ‫و این آدرس من است.‬ 0
v- i- â----- m-- a--. va i- â----- m-- a--. va in âdrese man ast. v- i- â-r-s- m-n a-t. --------------------.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। ‫م------- پ-- ب- ح---- و---- ک--.‬ ‫می‌خواهم پول به حسابم واریز کنم.‬ 0
m-- m------- p--- b- h------ v---- k----. ma- m------- p--- b- h------ v---- k----. man mikhâham pool be hesâbam vâriz konam. m-n m-k-â-a- p-o- b- h-s-b-m v-r-z k-n-m. ----------------------------------------.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ‫م------- ا- ح---- پ-- ب----- ک--.‬ ‫می‌خواهم از حسابم پول برداشت کنم.‬ 0
m-- m------- a- h------ p--- b------- k----. ma- m------- a- h------ p--- b------- k----. man mikhâham az hesâbam pool bardâsht konam. m-n m-k-â-a- a- h-s-b-m p-o- b-r-â-h- k-n-m. -------------------------------------------.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫م------- م----- ح---- ر- ب----.‬ ‫می‌خواهم موجودی حسابم را بگیرم.‬ 0
m-- m------- m------y- h------ r- b------. ma- m------- m-------- h------ r- b------. man mikhâham mojudi-ye hesâbam râ begiram. m-n m-k-â-a- m-j-d--y- h-s-b-m r- b-g-r-m. -----------------------------------------.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। ‫م------- ی- چ- م------ ر- ن-- ک--.‬ ‫می‌خواهم یک چک مسافرتی را نقد کنم.‬ 0
m-- m------- y-- c---- m--------- r- n---- k----. ma- m------- y-- c---- m--------- r- n---- k----. man mikhâham yek cheke mosâferati râ naghd konam. m-n m-k-â-a- y-k c-e-e m-s-f-r-t- r- n-g-d k-n-m. ------------------------------------------------.
ਸ਼ੁਲਕ ਕਿੰਨਾ ਹੈ? ‫م--- ک----- چ--- ا---‬ ‫مبلغ کارمزد چقدر است؟‬ 0
m------- k------ c------- a--? ma------ k------ c------- a--? mablaghe kârmozd cheghadr ast? m-b-a-h- k-r-o-d c-e-h-d- a-t? -----------------------------?
ਮੈਂ ਹਸਤਾਖਰ ਕਿੱਥੇ ਕਰਨੇ ਹਨ? ‫ک-- ر- ب--- ا--- ک---‬ ‫کجا را باید امضا کنم؟‬ 0
k--- r- b---- e--- k----? ko-- r- b---- e--- k----? kojâ râ bâyad emzâ konam? k-j- r- b-y-d e-z- k-n-m? ------------------------?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ‫م- م---- ی- ح---- ب---- ا- آ---- ه---. ‬ ‫من منتظر یک حواله بانکی از آلمان هستم. ‬ 0
m-- m-------- y-- h------y- b---- a- â---- h-----. ma- m-------- y-- h-------- b---- a- â---- h-----. man montazere yek havâle-ye bânki az âlmân hastam. m-n m-n-a-e-e y-k h-v-l--y- b-n-i a- â-m-n h-s-a-. -------------------------------------------------.
ਇਹ ਮੇਰਾ ਖਾਤਾ – ਨੰਬਰ ਹੈ। ‫ا-- ش---- ح---- ا--.‬ ‫این شماره حسابم است.‬ 0
i- s------ h------ a--. in s------ h------ a--. in shomâre hesâbam ast. i- s-o-â-e h-s-b-m a-t. ----------------------.
ਕੀ ਪੈਸੇ ਆਏ ਹਨ? ‫پ-- ر---- ا---‬ ‫پول رسیده است؟‬ 0
p--- r----- a--? po-- r----- a--? pool reside ast? p-o- r-s-d- a-t? ---------------?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ‫م------- ا-- پ-- ر- ب- ا-- د---- ت---- ک--.‬ ‫می‌خواهم این پول را به ارز دیگری تبدیل کنم.‬ 0
m-- m------- i- p--- r- b- a--- d----- t----- n------. ma- m------- i- p--- r- b- a--- d----- t----- n------. man mikhâham in pool râ be arze digari tabdil namâyam. m-n m-k-â-a- i- p-o- r- b- a-z- d-g-r- t-b-i- n-m-y-m. -----------------------------------------------------.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ‫م- د--- آ----- ل--- د---.‬ ‫من دلار آمریکا لازم دارم.‬ 0
m-- b- d----- â----- n--- d----. ma- b- d----- â----- n--- d----. man be dolâre âmrikâ niâz dâram. m-n b- d-l-r- â-r-k- n-â- d-r-m. -------------------------------.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। ‫ل--- ا----- ه-- ر-- ب- م- ب----.‬ ‫لطفآ اسکناس های ریز به من بدهید.‬ 0
l----- e-------h--- r-- b- m-- b------. lo---- e----------- r-- b- m-- b------. lotfan eskenâs-hâye riz be man bedahid. l-t-a- e-k-n-s-h-y- r-z b- m-n b-d-h-d. --------------------------------------.
ਕੀ ਇੱਥੇ ਕੋਈ ਏਟੀਐੱਮ ਹੈ? ‫آ-- ا---- د----- ع--- ب--- د----‬ ‫آیا اینجا دستگاه عابر بانک دارد؟‬ 0
â-- i--- d------- â--- b--- v---- d----? ây- i--- d------- â--- b--- v---- d----? âyâ injâ dastgâhe âber bânk vojud dârad? â-â i-j- d-s-g-h- â-e- b-n- v-j-d d-r-d? ---------------------------------------?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ‫چ--- پ-- م----- ب----- ک---‬ ‫چقدر پول می‌شود برداشت کرد؟‬ 0
c-- m------ p--- m------ b------- n----? ch- m------ p--- m------ b------- n----? che meghdâr pool mitavân bardâsht nemud? c-e m-g-d-r p-o- m-t-v-n b-r-â-h- n-m-d? ---------------------------------------?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ‫ا- چ- ک--- ه-- ا------ م----- ا------ ک---‬ ‫از چه کارت های اعتباری می‌شود استفاده کرد؟‬ 0
k---- k----h--- e-e------ r- m------ e------- k---? ko--- k-------- e-------- r- m------ e------- k---? kodâm kârt-hâye e-etebâri râ mitavân estefâde kârd? k-d-m k-r--h-y- e-e-e-â-i r- m-t-v-n e-t-f-d- k-r-? --------------------------------------------------?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...