ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ko 은행에서

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [예순]

60 [yesun]

은행에서

[eunhaeng-eseo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। 계-- 만-고 싶어-. 계-- 만-- 싶--- 계-를 만-고 싶-요- ------------ 계좌를 만들고 싶어요. 0
gy-jwa--u- ma-----g--si--eoy-. g--------- m-------- s-------- g-e-w-l-u- m-n-e-l-o s-p-e-y-. ------------------------------ gyejwaleul mandeulgo sip-eoyo.
ਇਹ ਮੇਰਾ ਪਾਸਪੋਰਟ ਹੈ। 이- 제 여권이에-. 이- 제 여----- 이- 제 여-이-요- ----------- 이건 제 여권이에요. 0
igeon--e -eo--o---e--. i---- j- y------------ i-e-n j- y-o-w-n-i-y-. ---------------------- igeon je yeogwon-ieyo.
ਅਤੇ ਇਹ ਮੇਰਾ ਪਤਾ ਹੈ। 그리- 이건 - 주소예요. 그-- 이- 제 주---- 그-고 이- 제 주-예-. -------------- 그리고 이건 제 주소예요. 0
geuligo--g--n-je j--oy-y-. g------ i---- j- j-------- g-u-i-o i-e-n j- j-s-y-y-. -------------------------- geuligo igeon je jusoyeyo.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제 --에 돈-----고--어-. 제 계-- 돈- 입--- 싶--- 제 계-에 돈- 입-하- 싶-요- ------------------ 제 계좌에 돈을 입금하고 싶어요. 0
je-g--jw--e d---e-- --ge-mh--o---p----o. j- g------- d------ i--------- s-------- j- g-e-w--- d-n-e-l i-g-u-h-g- s-p-e-y-. ---------------------------------------- je gyejwa-e don-eul ibgeumhago sip-eoyo.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제----- -을 인출---싶어-. 제 계--- 돈- 인--- 싶--- 제 계-에- 돈- 인-하- 싶-요- ------------------- 제 계좌에서 돈을 인출하고 싶어요. 0
j----e----ese----n-eu- i-chulha-- -ip-e-y-. j- g---------- d------ i--------- s-------- j- g-e-w---s-o d-n-e-l i-c-u-h-g- s-p-e-y-. ------------------------------------------- je gyejwa-eseo don-eul inchulhago sip-eoyo.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। 은- -세서를 -지-----. 은- 명--- 가-- 왔--- 은- 명-서- 가-러 왔-요- ---------------- 은행 명세서를 가지러 왔어요. 0
e-n-a-n--m----gs-se-l-ul--aj--eo wa-s---y-. e------- m-------------- g------ w--------- e-n-a-n- m-e-n-s-s-o-e-l g-j-l-o w-s---o-o- ------------------------------------------- eunhaeng myeongseseoleul gajileo wass-eoyo.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। 여-자 --를-현-으로 바-- 싶-요. 여-- 수-- 현--- 바-- 싶--- 여-자 수-를 현-으- 바-고 싶-요- --------------------- 여행자 수표를 현금으로 바꾸고 싶어요. 0
ye-hae---a--u----eu- -y-o-geum-eu-o --kku-o---p-eo-o. y--------- s-------- h------------- b------ s-------- y-o-a-n-j- s-p-o-e-l h-e-n-e-m-e-l- b-k-u-o s-p-e-y-. ----------------------------------------------------- yeohaengja supyoleul hyeongeum-eulo bakkugo sip-eoyo.
ਸ਼ੁਲਕ ਕਿੰਨਾ ਹੈ? 수--- -마예요? 수--- 얼---- 수-료- 얼-예-? ---------- 수수료는 얼마예요? 0
su-u----e-n eol-----o? s---------- e--------- s-s-l-o-e-n e-l-a-e-o- ---------------------- susulyoneun eolmayeyo?
ਮੈਂ ਹਸਤਾਖਰ ਕਿੱਥੇ ਕਰਨੇ ਹਨ? 어-에 사인해---요? 어-- 사--- 해-- 어-에 사-해- 해-? ------------ 어디에 사인해야 해요? 0
eo-ie -ainhaeya ---y-? e---- s-------- h----- e-d-e s-i-h-e-a h-e-o- ---------------------- eodie sainhaeya haeyo?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। 독-에서--송금- 기다리- --요. 독---- 송-- 기--- 있--- 독-에-의 송-을 기-리- 있-요- ------------------- 독일에서의 송금을 기다리고 있어요. 0
d---i----e--- so----eum--u---id-l-go-iss-eoy-. d------------ s------------ g------- i-------- d-g-i---s-o-i s-n---e-m-e-l g-d-l-g- i-s-e-y-. ---------------------------------------------- dog-il-eseoui song-geum-eul gidaligo iss-eoyo.
ਇਹ ਮੇਰਾ ਖਾਤਾ – ਨੰਬਰ ਹੈ। 이건 - ----예요. 이- 제 계------ 이- 제 계-번-예-. ------------ 이건 제 계좌번호예요. 0
i-eo---- gyejwa-eo-h--eyo. i---- j- g---------------- i-e-n j- g-e-w-b-o-h-y-y-. -------------------------- igeon je gyejwabeonhoyeyo.
ਕੀ ਪੈਸੇ ਆਏ ਹਨ? 돈-----어요? 돈- 도----- 돈- 도-했-요- --------- 돈이 도착했어요? 0
d---i---c-a--ae-s-eoy-? d---- d---------------- d-n-i d-c-a-h-e-s-e-y-? ----------------------- don-i dochaghaess-eoyo?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। 환--- ---. 환--- 싶--- 환-하- 싶-요- --------- 환전하고 싶어요. 0
hwa-jeo--a-o-sip-----. h----------- s-------- h-a-j-o-h-g- s-p-e-y-. ---------------------- hwanjeonhago sip-eoyo.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। 미- 달-가-필--요. 미- 달-- 필---- 미- 달-가 필-해-. ------------ 미국 달러가 필요해요. 0
mig-- dalleog--pil-yo-a---. m---- d------- p----------- m-g-g d-l-e-g- p-l-y-h-e-o- --------------------------- migug dalleoga pil-yohaeyo.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। 작- -위---폐--주시겠어-? 작- 단-- 지-- 주----- 작- 단-의 지-로 주-겠-요- ----------------- 작은 단위의 지폐로 주시겠어요? 0
ja--eu- ----wi-i -----lo -u-----s---y-? j------ d------- j------ j------------- j-g-e-n d-n-w-u- j-p-e-o j-s-g-s---o-o- --------------------------------------- jag-eun dan-wiui jipyelo jusigess-eoyo?
ਕੀ ਇੱਥੇ ਕੋਈ ਏਟੀਐੱਮ ਹੈ? 현금-인출-- -어-? 현- 인--- 있--- 현- 인-기- 있-요- ------------ 현금 인출기가 있어요? 0
h----ge-----ch----g- -ss-e-y-? h-------- i--------- i-------- h-e-n-e-m i-c-u-g-g- i-s-e-y-? ------------------------------ hyeongeum inchulgiga iss-eoyo?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? 돈을 얼마----할-- --요? 돈- 얼-- 인-- 수 있--- 돈- 얼-나 인-할 수 있-요- ----------------- 돈을 얼마나 인출할 수 있어요? 0
d-n-eu-----man----c-u------- iss-eoyo? d------ e------ i-------- s- i-------- d-n-e-l e-l-a-a i-c-u-h-l s- i-s-e-y-? -------------------------------------- don-eul eolmana inchulhal su iss-eoyo?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? 어--신용카드를 이용- ---어요? 어- 신---- 이-- 수 있--- 어- 신-카-를 이-할 수 있-요- ------------------- 어떤 신용카드를 이용할 수 있어요? 0
e--te-- -i---ong-ad-u-eul--yong-a--s---ss-e---? e------ s---------------- i------- s- i-------- e-t-e-n s-n-y-n-k-d-u-e-l i-o-g-a- s- i-s-e-y-? ----------------------------------------------- eotteon sin-yongkadeuleul iyonghal su iss-eoyo?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...