ਪ੍ਹੈਰਾ ਕਿਤਾਬ

pa ਬੈਂਕ ਵਿੱਚ   »   kk Банкте

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [алпыс]

60 [alpıs]

Банкте

Bankte

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Ме- --- --айын-деп -ді-. М__ ш__ а_____ д__ е____ М-н ш-т а-а-ы- д-п е-і-. ------------------------ Мен шот ашайын деп едім. 0
Men---- aşayı---ep-e-i-. M__ ş__ a_____ d__ e____ M-n ş-t a-a-ı- d-p e-i-. ------------------------ Men şot aşayın dep edim.
ਇਹ ਮੇਰਾ ਪਾਸਪੋਰਟ ਹੈ। М--а- - --лқ-ж-тым. М____ - т__________ М-н-у - т-л-ұ-а-ы-. ------------------- Мынау - төлқұжатым. 0
Mınaw ---ölquja--m. M____ - t__________ M-n-w - t-l-u-a-ı-. ------------------- Mınaw - tölqujatım.
ਅਤੇ ਇਹ ਮੇਰਾ ਪਤਾ ਹੈ। М--ау----е-ен--йы-. М____ - м__________ М-н-у - м-к-н-а-ы-. ------------------- Мынау - мекенжайым. 0
Mına- - -----j-y--. M____ - m__________ M-n-w - m-k-n-a-ı-. ------------------- Mınaw - mekenjayım.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Шот--а ---а-с-лсам д-- ед--. Ш_____ а___ с_____ д__ е____ Ш-т-м- а-ш- с-л-а- д-п е-і-. ---------------------------- Шотыма ақша салсам деп едім. 0
Şo-ıma-a-şa----sa--d---e-im. Ş_____ a___ s_____ d__ e____ Ş-t-m- a-ş- s-l-a- d-p e-i-. ---------------------------- Şotıma aqşa salsam dep edim.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ш----н----қ-- алс---д-п е--м. Ш_______ а___ а____ д__ е____ Ш-т-м-а- а-ш- а-с-м д-п е-і-. ----------------------------- Шотымнан ақша алсам деп едім. 0
Şot--n-n-a-şa als-m---p --im. Ş_______ a___ a____ d__ e____ Ş-t-m-a- a-ş- a-s-m d-p e-i-. ----------------------------- Şotımnan aqşa alsam dep edim.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Ш---м--- -з---- -өші--- ----- де--е-. Ш_______ ү_____ к______ а____ д__ е__ Ш-т-м-а- ү-і-д- к-ш-р-е а-с-м д-п е-. ------------------------------------- Шотымнан үзінді көшірме алсам деп ем. 0
Ş--ı-n----z-------şi-me--l-a- d-p e-. Ş_______ ü_____ k______ a____ d__ e__ Ş-t-m-a- ü-i-d- k-ş-r-e a-s-m d-p e-. ------------------------------------- Şotımnan üzindi köşirme alsam dep em.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Жо-------бой-----ақш- ал-ы- --л-ді. Ж__ ч___ б______ а___ а____ к______ Ж-л ч-г- б-й-н-а а-ш- а-ғ-м к-л-д-. ----------------------------------- Жол чегі бойынша ақша алғым келеді. 0
J-l-------oyın---a-şa a-ğ-m keled-. J__ ç___ b______ a___ a____ k______ J-l ç-g- b-y-n-a a-ş- a-ğ-m k-l-d-. ----------------------------------- Jol çegi boyınşa aqşa alğım keledi.
ਸ਼ੁਲਕ ਕਿੰਨਾ ਹੈ? Коми---я--а-ш-? К_______ қ_____ К-м-с-и- қ-н-а- --------------- Комиссия қанша? 0
Ko-ï--ïya-qa-ş-? K________ q_____ K-m-s-ï-a q-n-a- ---------------- Komïssïya qanşa?
ਮੈਂ ਹਸਤਾਖਰ ਕਿੱਥੇ ਕਰਨੇ ਹਨ? Қ-й жерге --л-қ----н? Қ__ ж____ қ__ қ______ Қ-й ж-р-е қ-л қ-я-ы-? --------------------- Қай жерге қол қояйын? 0
Q-- -e----qo----ya-ın? Q__ j____ q__ q_______ Q-y j-r-e q-l q-y-y-n- ---------------------- Qay jerge qol qoyayın?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Г-р-а--я--н ---а --------- к-т---ж-р е-і-. Г__________ а___ а________ к____ ж__ е____ Г-р-а-и-д-н а-ш- а-д-р-м-н к-т-п ж-р е-і-. ------------------------------------------ Германиядан ақша аударымын күтіп жүр едім. 0
G-rma-ï-ad---a-----w---ı--n k-ti- j-- ed--. G___________ a___ a________ k____ j__ e____ G-r-a-ï-a-a- a-ş- a-d-r-m-n k-t-p j-r e-i-. ------------------------------------------- Germanïyadan aqşa awdarımın kütip jür edim.
ਇਹ ਮੇਰਾ ਖਾਤਾ – ਨੰਬਰ ਹੈ। Мы-а--- -о-ы-н-ң----і-і. М____ - ш_______ н______ М-н-у - ш-т-м-ы- н-м-р-. ------------------------ Мынау - шотымның нөмірі. 0
Mın-w ---o-ımn-ñ-nö-i--. M____ - ş_______ n______ M-n-w - ş-t-m-ı- n-m-r-. ------------------------ Mınaw - şotımnıñ nömiri.
ਕੀ ਪੈਸੇ ਆਏ ਹਨ? Ақ-а ---ті -е? А___ т____ м__ А-ш- т-с-і м-? -------------- Ақша түсті ме? 0
Aq-a------ --? A___ t____ m__ A-ş- t-s-i m-? -------------- Aqşa tüsti me?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Мын- а-шаны--уы--ыра--н де---ді-. М___ а_____ а__________ д__ е____ М-н- а-ш-н- а-ы-т-р-й-н д-п е-і-. --------------------------------- Мына ақшаны ауыстырайын деп едім. 0
Mına -q--n--a----ıray-n-d-p----m. M___ a_____ a__________ d__ e____ M-n- a-ş-n- a-ı-t-r-y-n d-p e-i-. --------------------------------- Mına aqşanı awıstırayın dep edim.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। М-ға---Қ--д-л--ры-кер--. М____ А__ д______ к_____ М-ғ-н А-Ш д-л-а-ы к-р-к- ------------------------ Маған АҚШ доллары керек. 0
M-ğ-n-AQ--d-l-ar- ---e-. M____ A__ d______ k_____ M-ğ-n A-Ş d-l-a-ı k-r-k- ------------------------ Mağan AQŞ dolları kerek.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Ұ-а--б---но--ардан -ері-і-ш-. Ұ___ б____________ б_________ Ұ-а- б-н-н-т-а-д-н б-р-ң-з-і- ----------------------------- Ұсақ банкноттардан беріңізші. 0
Us-- ban---tt---a--b-ri---şi. U___ b____________ b_________ U-a- b-n-n-t-a-d-n b-r-ñ-z-i- ----------------------------- Usaq banknottardan beriñizşi.
ਕੀ ਇੱਥੇ ਕੋਈ ਏਟੀਐੱਮ ਹੈ? М---а-ба--ома----р ма? М____ б_______ б__ м__ М-н-а б-н-о-а- б-р м-? ---------------------- Мұнда банкомат бар ма? 0
Mu-da--anko--t---- ma? M____ b_______ b__ m__ M-n-a b-n-o-a- b-r m-? ---------------------- Munda bankomat bar ma?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Қ---- ақ---ше-у---б-лад-? Қ____ а___ ш_____ б______ Қ-н-а а-ш- ш-ш-г- б-л-д-? ------------------------- Қанша ақша шешуге болады? 0
Qa-şa -q---şeş--e -----ı? Q____ a___ ş_____ b______ Q-n-a a-ş- ş-ş-g- b-l-d-? ------------------------- Qanşa aqşa şeşwge boladı?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Қ------нес-е-ка-тас-- п-йда-а--- б-ла-ы? Қ_____ н____ к_______ п_________ б______ Қ-н-а- н-с-е к-р-а-ы- п-й-а-а-с- б-л-д-? ---------------------------------------- Қандай несие картасын пайдаланса болады? 0
Q--day-n-s-- -ar---ın -a--a-a------l-dı? Q_____ n____ k_______ p_________ b______ Q-n-a- n-s-e k-r-a-ı- p-y-a-a-s- b-l-d-? ---------------------------------------- Qanday nesïe kartasın paydalansa boladı?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...