ਪ੍ਹੈਰਾ ਕਿਤਾਬ

pa ਬੈਂਕ ਵਿੱਚ   »   sr У банци

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [шездесет]

60 [šezdeset]

У банци

[U banci]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Ј--ж--им отв--ити ра--н. Ј- ж---- о------- р----- Ј- ж-л-м о-в-р-т- р-ч-н- ------------------------ Ја желим отворити рачун. 0
J--že--- -tvo-i-i--ač-n. J- ž---- o------- r----- J- ž-l-m o-v-r-t- r-č-n- ------------------------ Ja želim otvoriti račun.
ਇਹ ਮੇਰਾ ਪਾਸਪੋਰਟ ਹੈ। Ов-е----мо- п--ош. О--- ј- м-- п----- О-д- ј- м-ј п-с-ш- ------------------ Овде је мој пасош. 0
O-d- je -oj p---š. O--- j- m-- p----- O-d- j- m-j p-s-š- ------------------ Ovde je moj pasoš.
ਅਤੇ ਇਹ ਮੇਰਾ ਪਤਾ ਹੈ। А ---е је-м-ја--д--с-. А о--- ј- м--- а------ А о-д- ј- м-ј- а-р-с-. ---------------------- А овде је моја адреса. 0
A o--e--e -oj- --re--. A o--- j- m--- a------ A o-d- j- m-j- a-r-s-. ---------------------- A ovde je moja adresa.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ја ---им-упл--ит--но----н- м-- рач-н. Ј- ж---- у------- н---- н- м-- р----- Ј- ж-л-м у-л-т-т- н-в-ц н- м-ј р-ч-н- ------------------------------------- Ја желим уплатити новац на мој рачун. 0
J---elim---la-i-i--o--- ---moj r-ču-. J- ž---- u------- n---- n- m-- r----- J- ž-l-m u-l-t-t- n-v-c n- m-j r-č-n- ------------------------------------- Ja želim uplatiti novac na moj račun.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Ја--ел---п-д--нути--о-а--с- св-г-р---на. Ј- ж---- п-------- н---- с- с--- р------ Ј- ж-л-м п-д-г-у-и н-в-ц с- с-о- р-ч-н-. ---------------------------------------- Ја желим подигнути новац са свог рачуна. 0
J---eli--po-i-n--i -ov-c -a-svog---č-na. J- ž---- p-------- n---- s- s--- r------ J- ž-l-m p-d-g-u-i n-v-c s- s-o- r-č-n-. ---------------------------------------- Ja želim podignuti novac sa svog računa.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Ја ---им -з--и и----- са р--ун-. Ј- ж---- у---- и----- с- р------ Ј- ж-л-м у-е-и и-в-д- с- р-ч-н-. -------------------------------- Ја желим узети изводе са рачуна. 0
Ja-ž--im uz--i --v--e ------un-. J- ž---- u---- i----- s- r------ J- ž-l-m u-e-i i-v-d- s- r-č-n-. -------------------------------- Ja želim uzeti izvode sa računa.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Ја --ли---н--ч-т--п-тн--к- --к. Ј- ж---- у------- п------- ч--- Ј- ж-л-м у-о-ч-т- п-т-и-к- ч-к- ------------------------------- Ја желим уновчити путнички чек. 0
Ja-ž-li------č--i----ničk--ček. J- ž---- u------- p------- č--- J- ž-l-m u-o-č-t- p-t-i-k- č-k- ------------------------------- Ja želim unovčiti putnički ček.
ਸ਼ੁਲਕ ਕਿੰਨਾ ਹੈ? Ко-ики--у -р-ш-ови? К----- с- т-------- К-л-к- с- т-о-к-в-? ------------------- Колики су трошкови? 0
Ko---i-s----ošk-v-? K----- s- t-------- K-l-k- s- t-o-k-v-? ------------------- Koliki su troškovi?
ਮੈਂ ਹਸਤਾਖਰ ਕਿੱਥੇ ਕਰਨੇ ਹਨ? Где -------о--и-а--? Г-- м---- п--------- Г-е м-р-м п-т-и-а-и- -------------------- Где морам потписати? 0
Gde---r-m pot-i---i? G-- m---- p--------- G-e m-r-m p-t-i-a-i- -------------------- Gde moram potpisati?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Ј--о-----ем-до-н-----з Н------. Ј- о------- д------ и- Н------- Ј- о-е-у-е- д-з-а-у и- Н-м-ч-е- ------------------------------- Ја очекујем дознаку из Немачке. 0
J--oček-j-m-d--naku--z N--ačk-. J- o------- d------ i- N------- J- o-e-u-e- d-z-a-u i- N-m-č-e- ------------------------------- Ja očekujem doznaku iz Nemačke.
ਇਹ ਮੇਰਾ ਖਾਤਾ – ਨੰਬਰ ਹੈ। Ов-- је --ј---о--р-чуна. О--- ј- м-- б--- р------ О-д- ј- м-ј б-о- р-ч-н-. ------------------------ Овде је мој број рачуна. 0
O-d---e--oj--r---r----a. O--- j- m-- b--- r------ O-d- j- m-j b-o- r-č-n-. ------------------------ Ovde je moj broj računa.
ਕੀ ਪੈਸੇ ਆਏ ਹਨ? Д- ли-ј- н--а--ст-гао? Д- л- ј- н---- с------ Д- л- ј- н-в-ц с-и-а-? ---------------------- Да ли је новац стигао? 0
Da ---je-no----s--ga-? D- l- j- n---- s------ D- l- j- n-v-c s-i-a-? ---------------------- Da li je novac stigao?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Ј------м з--е-и-и тај-но-а-. Ј- ж---- з------- т-- н----- Ј- ж-л-м з-м-н-т- т-ј н-в-ц- ---------------------------- Ја желим заменити тај новац. 0
Ja ---im -a-en--i ta- no--c. J- ž---- z------- t-- n----- J- ž-l-m z-m-n-t- t-j n-v-c- ---------------------------- Ja želim zameniti taj novac.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Ја ---б-- -м-р---- дола-е. Ј- т----- а------- д------ Ј- т-е-а- а-е-и-к- д-л-р-. -------------------------- Ја требам америчке доларе. 0
J- t-e-a- a-eri--e-d-l---. J- t----- a------- d------ J- t-e-a- a-e-i-k- d-l-r-. -------------------------- Ja trebam američke dolare.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। М-ли---а-, -ајт--м- с--не н-в-ан-ц-. М---- В--- д---- м- с---- н--------- М-л-м В-с- д-ј-е м- с-т-е н-в-а-и-е- ------------------------------------ Молим Вас, дајте ми ситне новчанице. 0
M--i- V----daj-e-mi si--e--o-čan-ce. M---- V--- d---- m- s---- n--------- M-l-m V-s- d-j-e m- s-t-e n-v-a-i-e- ------------------------------------ Molim Vas, dajte mi sitne novčanice.
ਕੀ ਇੱਥੇ ਕੋਈ ਏਟੀਐੱਮ ਹੈ? И----- --д- ба-комат? И-- л- о--- б-------- И-а л- о-д- б-н-о-а-? --------------------- Има ли овде банкомат? 0
I----i--vd- ba-k--a-? I-- l- o--- b-------- I-a l- o-d- b-n-o-a-? --------------------- Ima li ovde bankomat?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Кол-к- н-в-а -е мо-е п--и-н-ти? К----- н---- с- м--- п--------- К-л-к- н-в-а с- м-ж- п-д-г-у-и- ------------------------------- Колико новца се може подигнути? 0
Koliko novca s- -ože --d----ti? K----- n---- s- m--- p--------- K-l-k- n-v-a s- m-ž- p-d-g-u-i- ------------------------------- Koliko novca se može podignuti?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Које--редитн- к-р--ц------ог--к----ти--? К--- к------- к------ с- м--- к--------- К-ј- к-е-и-н- к-р-и-е с- м-г- к-р-с-и-и- ---------------------------------------- Које кредитне картице се могу користити? 0
Koj- k----tne k-rtic---e ---u---rist-ti? K--- k------- k------ s- m--- k--------- K-j- k-e-i-n- k-r-i-e s- m-g- k-r-s-i-i- ---------------------------------------- Koje kreditne kartice se mogu koristiti?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...