ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ad Банкым

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [тIокIищ]

60 [tIokIishh]

Банкым

[Bankym]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Сэ с--- к--------- с-------. Сэ счёт къызэIусхы сшIоигъу. 0
S-- s----- k--------- s-------. Sj- s----- k--------- s-------. Sje schjot kyzjeIushy sshIoigu. S-e s-h-o- k-z-e-u-h- s-h-o-g-. ------------------------------.
ਇਹ ਮੇਰਾ ਪਾਸਪੋਰਟ ਹੈ। Ма-- с--------. Мары сипаспорт. 0
M--- s--------. Ma-- s--------. Mary sipasport. M-r- s-p-s-o-t. --------------.
ਅਤੇ ਇਹ ਮੇਰਾ ਪਤਾ ਹੈ। Си------ м---. Сиадреси мары. 0
S------- m---. Si------ m---. Siadresi mary. S-a-r-s- m-r-. -------------.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Сэ с----- а---- и------- с-------. Сэ сисчёт ахъщэ изгъахьэ сшIоигъу. 0
S-- s------- a------ i----'j- s-------. Sj- s------- a------ i------- s-------. Sje sischjot ahshhje izgah'je sshIoigu. S-e s-s-h-o- a-s-h-e i-g-h'j- s-h-o-g-. --------------------------'-----------.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Сэ с----- а---- к----- с-------. Сэ сисчёт ахъщэ къисхы сшIоигъу. 0
S-- s------- a------ k---- s-------. Sj- s------- a------ k---- s-------. Sje sischjot ahshhje kishy sshIoigu. S-e s-s-h-o- a-s-h-e k-s-y s-h-o-g-. -----------------------------------.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Сэ с----- к---------------- с--------- с----. Сэ сисчёт къыхэтхыкIыгъэхэр сштэжьынэу сыфай. 0
S-- s------- k----------------- s-------'y---- s----. Sj- s------- k----------------- s------------- s----. Sje sischjot kyhjethykIygjehjer sshtjezh'ynjeu syfaj. S-e s-s-h-o- k-h-e-h-k-y-j-h-e- s-h-j-z-'y-j-u s-f-j. ----------------------------------------'-----------.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Гъ--- ч------- а---- к----- с-------. Гъогу чекымкIэ ахъщэ къисхы сшIоигъу. 0
G--- c--------- a------ k---- s-------. Go-- c--------- a------ k---- s-------. Gogu chekymkIje ahshhje kishy sshIoigu. G-g- c-e-y-k-j- a-s-h-e k-s-y s-h-o-g-. --------------------------------------.
ਸ਼ੁਲਕ ਕਿੰਨਾ ਹੈ? Ул------- т-----? УлэупкIэр тхьапш? 0
U---------- t-'a---? Ul--------- t------? UljeupkIjer th'apsh? U-j-u-k-j-r t-'a-s-? --------------'----?
ਮੈਂ ਹਸਤਾਖਰ ਕਿੱਥੇ ਕਰਨੇ ਹਨ? Та ч------ с---------? Та чIыпIэм сыкIэтхэщт? 0
T- c-------- s-------------? Ta c-------- s-------------? Ta chIypIjem sykIjethjeshht? T- c-I-p-j-m s-k-j-t-j-s-h-? ---------------------------?
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Ге------- а---- к------------------- с---. Германием ахъщэ къысфырагъэхьыкIынэу сежэ. 0
G-------- a------ k----------'y------- s-----. Ge------- a------ k------------------- s-----. Germaniem ahshhje kysfyragjeh'ykIynjeu sezhje. G-r-a-i-m a-s-h-e k-s-y-a-j-h'y-I-n-e- s-z-j-. -----------------------------'---------------.
ਇਹ ਮੇਰਾ ਖਾਤਾ – ਨੰਬਰ ਹੈ। Ма-- с----- и-----. Мары сисчёт иномер. 0
M--- s------- i-----. Ma-- s------- i-----. Mary sischjot inomer. M-r- s-s-h-o- i-o-e-. --------------------.
ਕੀ ਪੈਸੇ ਆਏ ਹਨ? Ах---- к-------? Ахъщэр къэсыгъа? 0
A------- k------? Ah------ k------? Ahshhjer kjesyga? A-s-h-e- k-e-y-a? ----------------?
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Сэ а---- з-------- с-------. Сэ ахъщэ зэблэсхъу сшIоигъу. 0
S-- a------ z--------- s-------. Sj- a------ z--------- s-------. Sje ahshhje zjebljeshu sshIoigu. S-e a-s-h-e z-e-l-e-h- s-h-o-g-. -------------------------------.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। Сэ А------ д----- с----------. Сэ Америкэ доллар сищыкIагъэр. 0
S-- A------- d----- s------------. Sj- A------- d----- s------------. Sje Amerikje dollar sishhykIagjer. S-e A-e-i-j- d-l-a- s-s-h-k-a-j-r. ---------------------------------.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। На-- м---- з---- а------- к------ х------. Нахь макIэ зэрыт ахъщэхэр къысэт, хъущтмэ. 0
N--' m----- z----- a---------- k-----, h--------. Na-- m----- z----- a---------- k------ h--------. Nah' makIje zjeryt ahshhjehjer kysjet, hushhtmje. N-h' m-k-j- z-e-y- a-s-h-e-j-r k-s-e-, h-s-h-m-e. ---'---------------------------------,----------.
ਕੀ ਇੱਥੇ ਕੋਈ ਏਟੀਐੱਮ ਹੈ? Ба------ м-- щ---? Банкомат мыщ щыIа? 0
B------- m---- s-----? Ba------ m---- s-----? Bankomat myshh shhyIa? B-n-o-a- m-s-h s-h-I-? ---------------------?
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Ах--- т----- к------ у-------? Ахъщэ тхьапш къипхын узыфитыр? 0
A------ t-'a--- k----- u-------? Ah----- t------ k----- u-------? Ahshhje th'apsh kiphyn uzyfityr? A-s-h-e t-'a-s- k-p-y- u-y-i-y-? ----------'--------------------?
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Сы- ф--- к----- к----- б--------- х-------? Сыд фэдэ кредит картэх бгъэфедэмэ хъущтхэр? 0
S-- f----- k----- k------ b----------- h---------? Sy- f----- k----- k------ b----------- h---------? Syd fjedje kredit kartjeh bgjefedjemje hushhthjer? S-d f-e-j- k-e-i- k-r-j-h b-j-f-d-e-j- h-s-h-h-e-? -------------------------------------------------?

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...