ਪ੍ਹੈਰਾ ਕਿਤਾਬ
ਛੁੱਟੀਆਂ ਦੀਆਂ ਗਤੀਵਿਧੀਆਂ »
Activităţi de vacanţă
-
PA ਪੰਜਾਬੀ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pa ਪੰਜਾਬੀ
pl ਪੋਲੈਂਡੀ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
RO ਰੋਮਾਨੀਅਨ
-
ar ਅਰਬੀ
nl ਡੱਚ
de ਜਰਮਨ
EN ਅੰਗਰੇਜ਼ੀ (US)
en ਅੰਗਰੇਜ਼ੀ (UK)
es ਸਪੈਨਿਸ਼
fr ਫਰਾਂਸੀਸੀ
ja ਜਾਪਾਨੀ
pt ਪੁਰਤਗਾਲੀ (PT)
PT ਪੁਰਤਗਾਲੀ (BR)
zh ਚੀਨੀ (ਸਰਲੀਕਿਰਤ)
ad ਅਦਿਘੇ
af ਅਫ਼ਰੀਕੀ
am ਅਮਹਾਰਿਕ
be ਬੇਲਾਰੂਸੀ
bg ਬੁਲਗੇਰੀਅਨ
-
bn ਬੰਗਾਲੀ
bs ਬੋਸਨੀਅਨ
ca ਕੈਟਾਲਨ
cs ਚੈੱਕ
da ਡੈਨਿਸ਼
el ਯੂਨਾਨੀ
eo ਐਸਪਰੇਂਟੋ
et ਇਸਟੌਨੀਅਨ
fa ਫਾਰਸੀ
fi ਫਿਨਿਸ਼
he ਹਿਬਰੀ
hi ਹਿੰਦੀ
hr ਕ੍ਰੋਸ਼ੀਅਨ
hu ਹੰਗੇਰੀਅਨ
id ਇੰਡੋਨੇਸ਼ੀਆਈ
it ਇਤਾਲਵੀ
-
ka ਜਾਰਜੀਆਈ
kn ਕੰਨੜ
ko ਕੋਰੀਆਈ
ku ਕੁਰਦੀ (ਕੁਰਮਾਂਜੀ)
ky ਕਿਰਗਿਜ
lt ਲਿਥੁਆਨੀਅਨ
lv ਲਾਤਵੀਅਨ
mk ਮੈਸੇਡੋਨੀਅਨ
mr ਮਰਾਠੀ
no ਨਾਰਵੇਜੀਅਨ
pl ਪੋਲੈਂਡੀ
ro ਰੋਮਾਨੀਅਨ
ru ਰੂਸੀ
sk ਸਲੋਵਾਕ
sl ਸਲੋਵੇਨੀਅਨ
sq ਅਲਬੇਨੀਅਨ
-
sr ਸਰਬੀਆਈ
sv ਸਵੀਡਿਸ਼
ta ਤਮਿਲ
te ਤੇਲਗੂ
th ਥਾਈ
ti ਟਿਗਰਿਨੀਆ
tl ਟਾਗਾਲੋਗ
tr ਤੁਰਕੀ
uk ਯੂਕਰੇਨੀਅਨ
ur ਉਰਦੂ
vi ਵੀਅਤਨਾਮੀ
-
-
ਪਾਠ
-
001 - ਵਿਅਕਤੀ 002 - ਪਰਿਵਾਰ 003 - ਹੋਰਨਾਂ ਦੀ ਪਹਿਚਾਣ ਕਰਨਾ 004 - ਸਕੂਲ ਵਿੱਚ 005 - ਦੇਸ਼ ਅਤੇ ਭਾਸ਼ਾਂਵਾਂ 006 - ਪੜ੍ਹਨਾ ਅਤੇ ਲਿਖਣਾ 007 - ਸੰਖਿਆਂਵਾਂ 008 - ਸਮਾਂ 009 - ਹਫਤੇ ਦੇ ਦਿਨ 010 - ਕੱਲ੍ਹ – ਅੱਜ – ਕੱਲ੍ਹ 011 - ਮਹੀਨੇ 012 - ਪੇਅ – ਪਦਾਰਥ 013 - ਗਤੀਵਿਧੀਆਂ 014 - ਰੰਗ 015 - ਫਲ ਤੇ ਭੋਜਨ 016 - ਰੁੱਤਾਂ ਅਤੇ ਮੌਸਮ 017 - ਘਰ ਦੇ ਆਲੇ – ਦੁਆਲੇ 018 - ਘਰ ਦੀ ਸਫਾਈ 019 - ਰਸੋਈਘਰ ਵਿੱਚ 020 - ਬਾਤਚੀਤ 1 021 - ਬਾਤਚੀਤ 2 022 - ਬਾਤਚੀਤ 3 023 - ਵਿਦੇਸ਼ੀ ਭਾਸ਼ਾਂਵਾਂ ਸਿੱਖਣਾ 024 - ਮੁਲਾਕਾਤ 025 - ਸ਼ਹਿਰ ਵਿੱਚ026 - ਪ੍ਰਕਿਰਤੀ ਵਿੱਚ 027 - ਹੋਟਲ ਵਿੱਚ – ਪਹੁੰਚ 028 - ਹੋਟਲ ਵਿੱਚ – ਸ਼ਿਕਾਇਤਾਂ 029 - ਰੈਸਟੋਰੈਂਟ ਵਿੱਚ 1 030 - ਰੈਸਟੋਰੈਂਟ ਵਿੱਚ 2 031 - ਰੈਸਟੋਰੈਂਟ ਵਿੱਚ 3 032 - ਰੈਸਟੋਰੈਂਟ ਵਿੱਚ 4 033 - ਸਟੇਸ਼ਨ ਤੇ 034 - ਟ੍ਰੇਨ ਵਿੱਚ 035 - ਹਵਾਈ ਅੱਡੇ ਤੇ 036 - ਸਰਵਜਨਿਕ ਪਰਿਵਹਨ 037 - ਰਸਤੇ ਤੇ 038 - ਟੈਕਸੀ ਵਿੱਚ 039 - ਗੱਡੀ ਖਰਾਬ ਹੋ ਗਈ ਹੈ। 040 - ਰਸਤਾ ਪੁੱਛਣ ਦੇ ਲਈ 041 - ਦਿਸ਼ਾ – ਗਿਆਨ 042 - ਸ਼ਹਿਰ – ਦਰਸ਼ਨ 043 - ਚਿੜੀਆਘਰ ਵਿੱਚ 044 - ਸ਼ਾਮ ਨੂੰ ਬਾਹਰ ਜਾਣਾ 045 - ਸਿਨਮਾਘਰ ਵਿੱਚ 046 - ਡਿਸਕੋ ਵਿੱਚ 047 - ਯਾਤਰਾ ਦੀ ਤਿਆਰੀ 048 - ਛੁੱਟੀਆਂ ਦੀਆਂ ਗਤੀਵਿਧੀਆਂ 049 - ਖੇਲ 050 - ਤਰਣਤਾਲ ਵਿੱਚ051 - ਖਰੀਦਾਰੀ ਕਰਨਾ 052 - ਡਿਪਾਰਟਮੈਂਟ ਸਟੋਰ ਵਿੱਚ 053 - ਦੁਕਾਨਾਂ 054 - ਖਰੀਦਦਾਰੀ 055 - ਕੰਮ 056 - ਭਾਵਨਾਂਵਾਂ 057 - ਡਾਕਟਰ ਦੇ ਕੋਲ 058 - ਸਰੀਰ ਦੇ ਅੰਗ 059 - ਡਾਕਘਰ ਵਿੱਚ 060 - ਬੈਂਕ ਵਿੱਚ 061 - ਕ੍ਰਮਸੂਚਕ ਸੰਖਿਆਂਵਾਂ 062 - ਪ੍ਰਸ਼ਨ ਪੁਛਣਾ 1 063 - ਪ੍ਰਸ਼ਨ ਪੁੱਛਣਾ 2 064 - ਨਾਕਾਰਾਤਮਕ ਵਾਕ 1 065 - ਨਾਕਾਰਾਤਮਕ ਵਾਕ 2 066 - ਸੰਬੰਧਵਾਚਕ ਪੜਨਾਂਵ 1 067 - ਸੰਬੰਧਵਾਚਕ ਪੜਨਾਂਵ 2 068 - ਛੋਟਾ – ਵੱਡਾ 069 - ਜ਼ਰੂਰਤ ਹੋਣਾ – ਚਾਹੁਣਾ 070 - ਕੁਝ ਚੰਗਾ ਲੱਗਣਾ 071 - ਕੁਝ ਚਾਹੁਣਾ 072 - ਜ਼ਰੂਰੀ ਕੰਮ 073 - ਅਗਿਆ ਦੇਣਾ 074 - ਬੇਨਤੀ ਕਰਨਾ 075 - ਕਿਸੇ ਗੱਲ ਦਾ ਤਰਕ ਦੇਣਾ 1076 - ਕਿਸੇ ਗੱਲ ਦਾ ਤਰਕ ਦੇਣਾ 2 077 - ਕਿਸੇ ਗੱਲ ਦਾ ਤਰਕ ਦੇਣਾ 3 078 - ਵਿਸ਼ੇਸ਼ਣ 1 079 - ਵਿਸ਼ੇਸ਼ਣ 2 080 - ਵਿਸ਼ੇਸ਼ਣ 3 081 - ਭੂਤਕਾਲ 1 082 - ਭੂਤਕਾਲ 2 083 - ਭੂਤਕਾਲ 3 084 - ਭੂਤਕਾਲ 4 085 - ਪ੍ਰਸ਼ਨ – ਭੂਤਕਾਲ 1 086 - ਪ੍ਰਸ਼ਨ – ਭੂਤਕਾਲ 2 087 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1 088 - ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2 089 - ਆਗਿਆਸੂਚਕ 1 090 - ਆਗਿਆਸੂਚਕ 2 091 - ਅਧੀਨ – ਉਪਵਾਕ 1 092 - ਅਧੀਨ – ਉਪਵਾਕ 2 093 - ਅਧੀਨ ਉਪਵਾਕ:ਜਾਂ 094 - ਸਮੁੱਚਬੋਧਕ 1 095 - ਸਮੁਚਬੋਧਕ 2 096 - ਸਮੁੱਚਬੋਧਕ 3 097 - ਸਮੁੱਚਬੋਧਕ 4 098 - ਦੋਹਰੇ ਸਮੁੱਚਬੋਧਕ 099 - ਮੇਰਾ 100 - ਕਿਰਿਆ ਵਿਸ਼ੇਸ਼ਣ
-
- ਕਿਤਾਬ ਖਰੀਦੋ
- ਪਿਛਲਾ
- ਅਗਲਾ
- MP3
- A -
- A
- A+
48 [ਅਠਤਾਲੀ]
ਛੁੱਟੀਆਂ ਦੀਆਂ ਗਤੀਵਿਧੀਆਂ

48 [patruzeci şi opt]
ਪੰਜਾਬੀ | ਰੋਮਾਨੀਅਨ | ਖੇਡੋ ਹੋਰ |
ਕੀ ਸਮੁੰਦਰ ਕੰਢਾ ਸਾਫ ਹੈ? | Es-- c---- ş-------? Este curat ştrandul? 0 | + |
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? | Se p---- f--- a---- b---? Se poate face acolo baie? 0 | + |
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? | Nu e--- p-------- s- f--- a---- b---? Nu este periculos să faci acolo baie? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ?Nu este periculos să faci acolo baie? |
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? | Se p---- î------- a--- o u------ d- s----? Se poate închiria aici o umbrelă de soare? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ?Se poate închiria aici o umbrelă de soare? |
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? | Se p---- î------- a--- u- ş------? Se poate închiria aici un şezlong? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ?Se poate închiria aici un şezlong? |
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? | Se p---- î------- a--- o b----? Se poate închiria aici o barcă? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ?Se poate închiria aici o barcă? |
ਮੈਂ ਸਰਫ ਕਰਨਾ ਚਾਹੁੰਦਾ ਹਾਂ। | Mi--- p----- s- f-- s------. Mi-ar plăcea să fac surfing. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਸਰਫ ਕਰਨਾ ਚਾਹੁੰਦਾ ਹਾਂ।Mi-ar plăcea să fac surfing. |
ਮੈਂ ਗੋਤਾ ਲਗਾਉਣਾ ਹੈ। | Mi--- p----- s- f-- s---------. Mi-ar plăcea să fac scufundări. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਗੋਤਾ ਲਗਾਉਣਾ ਹੈ।Mi-ar plăcea să fac scufundări. |
ਮੈਂ ਵਾਟਰ ਸਕੀਇੰਗ ਕਰਨੀ ਹੈ। | Mi--- p----- s- f-- s--- n-----. Mi-ar plăcea să fac schi nautic. 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਮੈਂ ਵਾਟਰ ਸਕੀਇੰਗ ਕਰਨੀ ਹੈ।Mi-ar plăcea să fac schi nautic. |
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। | Se p---- î------- a--- u- s---? Se poate închiria aici un surf? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ।Se poate închiria aici un surf? |
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? | Se p---- î------- a--- u- e--------- d- s---------? Se poate închiria aici un echipament de scufundări? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ?Se poate închiria aici un echipament de scufundări? |
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? | Se p---- î------- a--- u- j------? Se poate închiria aici un jetschi? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ?Se poate închiria aici un jetschi? |
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। | Su-- a--- î--------. Sunt abia începător. 0 | + |
ਮੈਂ ਸਧਾਰਣ ਹਾਂ। | Su-- l- n---- m----. Sunt la nivel mediu. 0 | + |
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। | Mă p----- d--- l- a-- c---. Mă pricep deja la aşa ceva. 0 | + |
ਸਕੀ – ਲਿਫਟ ਕਿੱਥੇ ਹੇ? | Un-- e--- s---------? Unde este schiliftul? 0 | + |
ਕੀ ਤੇਰੇ ਕੋਲ ਸਕੀਜ਼ ਹੈ? | Ai s------ l- t---? Ai schiuri la tine? 0 | + |
ਕੀ ਤੇਰੇ ਕੋਲ ਸਕੀਜ਼ – ਬੂਟ ਹਨ? | Ai c------ l- t---? Ai clăpari la tine? 0 |
+
ਹੋਰ ਭਾਸ਼ਾਵਾਂਇੱਕ ਝੰਡੇ ’ਤੇ ਕਲਿੱਕ ਕਰੋ!ਕੀ ਤੇਰੇ ਕੋਲ ਸਕੀਜ਼ – ਬੂਟ ਹਨ?Ai clăpari la tine? |
ਕੋਈ ਵੀਡੀਓ ਨਹੀਂ ਮਿਲਿਆ!
ਤਸਵੀਰਾਂ ਦੀ ਭਾਸ਼ਾ
ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।