ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   bn ছুটির কার্যকলাপ

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

৪৮ [আটচল্লিশ]

48 [āṭacalliśa]

ছুটির কার্যকলাপ

[chuṭira kāryakalāpa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ত--কি-পরি---া- আ--? ত- ক- প------- আ--- ত- ক- প-ি-্-া- আ-ে- ------------------- তট কি পরিষ্কার আছে? 0
taṭ- ki--a--ṣ------chē? t--- k- p-------- ā---- t-ṭ- k- p-r-ṣ-ā-a ā-h-? ----------------------- taṭa ki pariṣkāra āchē?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ওখ----স---- -রত--প--ি? ও---- স---- ক--- প---- ও-া-ে স-ন-ন ক-ত- প-র-? ---------------------- ওখানে স্নান করতে পারি? 0
Ō--ā---s---a-----tē -ā--? Ō----- s---- k----- p---- Ō-h-n- s-ā-a k-r-t- p-r-? ------------------------- Ōkhānē snāna karatē pāri?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? স-খা-ে --ঁতার-কাট- -ি-দজ-ক ন----? স----- স----- ক--- ব------ ন- ত-- স-খ-ন- স-ঁ-া- ক-ট- ব-প-জ-ক ন- ত-? --------------------------------- সেখানে সাঁতার কাটা বিপদজনক নয় তো? 0
S-k-ānē -ā-̐--r--kāṭā -ip---jan--a--aẏa---? S------ s------- k--- b----------- n--- t-- S-k-ā-ē s-m-t-r- k-ṭ- b-p-d-j-n-k- n-ẏ- t-? ------------------------------------------- Sēkhānē sām̐tāra kāṭā bipadajanaka naẏa tō?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? এ-া-ে কি ভাড-ায়--ড---------াতা-প---- ---? এ---- ক- ভ----- ব-- র-- – ছ--- প---- য--- এ-া-ে ক- ভ-ড-া- ব-় র-দ – ছ-ত- প-ও-া য-য়- ----------------------------------------- এখানে কি ভাড়ায় বড় রোদ – ছাতা পাওয়া যায়? 0
Ē-h-nē----b-āṛ-ẏa b----r--a ----ā-- pā'--ā--ā--? Ē----- k- b------ b--- r--- – c---- p----- y---- Ē-h-n- k- b-ā-ā-a b-ṛ- r-d- – c-ā-ā p-'-ẏ- y-ẏ-? ------------------------------------------------ Ēkhānē ki bhāṛāẏa baṛa rōda – chātā pā'ōẏā yāẏa?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? এখা-ে---ক-চ--া-----়-য়-পাও-া-যা-? এ---- ড-- চ---- ভ----- প---- য--- এ-া-ে ড-ক চ-য়-র ভ-ড-া- প-ও-া য-য়- --------------------------------- এখানে ডেক চেয়ার ভাড়ায় পাওয়া যায়? 0
Ē-hānē----a-c----- -hāṛ-ẏa-pā'ō-- yāẏ-? Ē----- ḍ--- c----- b------ p----- y---- Ē-h-n- ḍ-k- c-ẏ-r- b-ā-ā-a p-'-ẏ- y-ẏ-? --------------------------------------- Ēkhānē ḍēka cēẏāra bhāṛāẏa pā'ōẏā yāẏa?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? এ---ে-ভা-়-- -ৌকা-প-ওয়া য-য়? এ---- ভ----- ন--- প---- য--- এ-া-ে ভ-ড-া- ন-ক- প-ও-া য-য়- ---------------------------- এখানে ভাড়ায় নৌকা পাওয়া যায়? 0
Ēkhā-- b-ā---a-n-u---pā'ōẏ------? Ē----- b------ n---- p----- y---- Ē-h-n- b-ā-ā-a n-u-ā p-'-ẏ- y-ẏ-? --------------------------------- Ēkhānē bhāṛāẏa naukā pā'ōẏā yāẏa?
ਮੈਂ ਸਰਫ ਕਰਨਾ ਚਾਹੁੰਦਾ ਹਾਂ। আম----র্ফ ক-ব-৷ আ-- স---- ক-- ৷ আ-ি স-র-ফ ক-ব ৷ --------------- আমি সার্ফ করব ৷ 0
Ā-i -ārpha k----a Ā-- s----- k----- Ā-i s-r-h- k-r-b- ----------------- Āmi sārpha karaba
ਮੈਂ ਗੋਤਾ ਲਗਾਉਣਾ ਹੈ। আমি -াইভ-(ড-ব-/ ঝ-ঁপ---য়া)-দ-- ৷ আ-- ড--- (--- / ঝ--- দ---- দ-- ৷ আ-ি ড-ই- (-ু- / ঝ-ঁ- দ-য়-) দ-ব ৷ -------------------------------- আমি ডাইভ (ডুব / ঝাঁপ দেয়া) দেব ৷ 0
ām---ā--b------b- --j--m-pa-d--------a ā-- ḍ------ (---- / j------ d---- d--- ā-i ḍ-'-b-a (-u-a / j-ā-̐-a d-ẏ-) d-b- -------------------------------------- āmi ḍā'ibha (ḍuba / jhām̐pa dēẏā) dēba
ਮੈਂ ਵਾਟਰ ਸਕੀਇੰਗ ਕਰਨੀ ਹੈ। আ----য়াটার ---ী -রব ৷ আ-- ও----- স--- ক-- ৷ আ-ি ও-া-া- স-ক- ক-ব ৷ --------------------- আমি ওয়াটার স্কী করব ৷ 0
ā-- ----ār- s-ī-k-r--a ā-- ō------ s-- k----- ā-i ō-ā-ā-a s-ī k-r-b- ---------------------- āmi ōẏāṭāra skī karaba
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। স-র্ফ----ড---ড়া- -াওয়া য-য়? স--------- ভ----- প---- য--- স-র-ফ-ো-্- ভ-ড-া- প-ও-া য-য়- ---------------------------- সার্ফবোর্ড ভাড়ায় পাওয়া যায়? 0
s--p-a---ḍa--h-ṛ--a -ā'----y---? s---------- b------ p----- y---- s-r-h-b-r-a b-ā-ā-a p-'-ẏ- y-ẏ-? -------------------------------- sārphabōrḍa bhāṛāẏa pā'ōẏā yāẏa?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? ডাইভ -রব-ব যন--্-প--ি--া-়া-----য়- -া-? ড--- ক---- য--------- ভ----- প---- য--- ড-ই- ক-ব-ব য-্-্-প-ত- ভ-ড-া- প-ও-া য-য়- --------------------------------------- ডাইভ করবাব যন্ত্রপাতি ভাড়ায় পাওয়া যায়? 0
Ḍā---h--ka----b- --n-rapāt- -hā-ā-----'--ā ----? Ḍ------ k------- y--------- b------ p----- y---- Ḍ-'-b-a k-r-b-b- y-n-r-p-t- b-ā-ā-a p-'-ẏ- y-ẏ-? ------------------------------------------------ Ḍā'ibha karabāba yantrapāti bhāṛāẏa pā'ōẏā yāẏa?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? ওয়-টা---্-- ---়-য়-পাওয়- ---? ও----- স--- ভ----- প---- য--- ও-া-া- স-ক- ভ-ড-া- প-ও-া য-য়- ----------------------------- ওয়াটার স্কী ভাড়ায় পাওয়া যায়? 0
Ōẏāṭāra --ī----ṛ-----ā'--ā-yāẏa? Ō------ s-- b------ p----- y---- Ō-ā-ā-a s-ī b-ā-ā-a p-'-ẏ- y-ẏ-? -------------------------------- Ōẏāṭāra skī bhāṛāẏa pā'ōẏā yāẏa?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। আ-ি-এখন -বে-- ---ন শিখছ- ৷ আ-- এ-- স-- / ন--- শ---- ৷ আ-ি এ-ন স-ে / ন-ু- শ-খ-ি ৷ -------------------------- আমি এখন সবে / নতুন শিখছি ৷ 0
Ām- ------ -a-- / -a-u-- śi----hi Ā-- ē----- s--- / n----- ś------- Ā-i ē-h-n- s-b- / n-t-n- ś-k-a-h- --------------------------------- Āmi ēkhana sabē / natuna śikhachi
ਮੈਂ ਸਧਾਰਣ ਹਾਂ। আমি----ামু-ি --ল-৷ আ-- ম------- ভ-- ৷ আ-ি ম-ট-ম-ট- ভ-ল ৷ ------------------ আমি মোটামুটি ভাল ৷ 0
ām- mōṭām-ṭ---hāla ā-- m------- b---- ā-i m-ṭ-m-ṭ- b-ā-a ------------------ āmi mōṭāmuṭi bhāla
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। আ-ি---- খ----া- -ার- ৷ আ-- এ-- খ-- ভ-- প--- ৷ আ-ি এ-া খ-ব ভ-ল প-র- ৷ ---------------------- আমি এটা খুব ভাল পারি ৷ 0
ām- -ṭā--huba--h--- p-ri ā-- ē-- k---- b---- p--- ā-i ē-ā k-u-a b-ā-a p-r- ------------------------ āmi ēṭā khuba bhāla pāri
ਸਕੀ – ਲਿਫਟ ਕਿੱਥੇ ਹੇ? স্কী ----ফ---কোথা-? স--- – ল---- ক----- স-ক- – ল-ফ-ট ক-থ-য়- ------------------- স্কী – লিফ্ট কোথায়? 0
sk- - li--ṭ- ---hāẏa? s-- – l----- k------- s-ī – l-p-ṭ- k-t-ā-a- --------------------- skī – liphṭa kōthāẏa?
ਕੀ ਤੇਰੇ ਕੋਲ ਸਕੀਜ਼ ਹੈ? তো--- -াছে--্----ছে? ত---- ক--- স--- আ--- ত-ম-র ক-ছ- স-ক- আ-ে- -------------------- তোমার কাছে স্কী আছে? 0
T-m--a-k-chē skī-----? T----- k---- s-- ā---- T-m-r- k-c-ē s-ī ā-h-? ---------------------- Tōmāra kāchē skī āchē?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? ত--া- -া-- স্-ী-ব-ট ---? ত---- ক--- স--- ব-- আ--- ত-ম-র ক-ছ- স-ক- ব-ট আ-ে- ------------------------ তোমার কাছে স্কী বুট আছে? 0
T--ā-a--āc-- -kī-b-ṭa-----? T----- k---- s-- b--- ā---- T-m-r- k-c-ē s-ī b-ṭ- ā-h-? --------------------------- Tōmāra kāchē skī buṭa āchē?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।