ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   kk Vacation activities

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [қырыз сегіз]

48 [qırız segiz]

Vacation activities

[Belsendi demalıs]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Жа-ажай таза ма? Ж------ т--- м-- Ж-ғ-ж-й т-з- м-? ---------------- Жағажай таза ма? 0
J-ğ-jay t--a-ma? J------ t--- m-- J-ğ-j-y t-z- m-? ---------------- Jağajay taza ma?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? О--жер-- -омылуғ--бол--м-? О- ж---- ш------- б--- м-- О- ж-р-е ш-м-л-ғ- б-л- м-? -------------------------- Ол жерде шомылуға бола ма? 0
Ol jer-- -o-ıl-ğa-b--a --? O- j---- ş------- b--- m-- O- j-r-e ş-m-l-ğ- b-l- m-? -------------------------- Ol jerde şomılwğa bola ma?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Ол ---д- ---ы-- қ---п---е-е---е? О- ж---- ш----- қ------ е--- п-- О- ж-р-е ш-м-л- қ-у-п-і е-е- п-? -------------------------------- Ол жерде шомылу қауіпті емес пе? 0
O---erd--şo---- qa-ip-i --e- -e? O- j---- ş----- q------ e--- p-- O- j-r-e ş-m-l- q-w-p-i e-e- p-? -------------------------------- Ol jerde şomılw qawipti emes pe?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? Мұнд--күн -о---т---н жа-ға ---а--ол--ма? М---- к-- қ--------- ж---- а--- б--- м-- М-н-а к-н қ-л-а-ы-ы- ж-л-а а-с- б-л- м-? ---------------------------------------- Мұнда күн қолшатырын жалға алса бола ма? 0
M--da--ün---lşa-ı-ın-j-l-- ---a-bola--a? M---- k-- q--------- j---- a--- b--- m-- M-n-a k-n q-l-a-ı-ı- j-l-a a-s- b-l- m-? ---------------------------------------- Munda kün qolşatırın jalğa alsa bola ma?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? М---а ж-лға -езл--- алса бо-а -а? М---- ж---- ш------ а--- б--- м-- М-н-а ж-л-а ш-з-о-г а-с- б-л- м-? --------------------------------- Мұнда жалға шезлонг алса бола ма? 0
M--d---alğ- ş-z-ong -lsa b--a -a? M---- j---- ş------ a--- b--- m-- M-n-a j-l-a ş-z-o-g a-s- b-l- m-? --------------------------------- Munda jalğa şezlong alsa bola ma?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? М--д- --лғ- қа-ы--алса бол- м-? М---- ж---- қ---- а--- б--- м-- М-н-а ж-л-а қ-й-қ а-с- б-л- м-? ------------------------------- Мұнда жалға қайық алса бола ма? 0
Mun----al-a q--ıq-al---b-l- -a? M---- j---- q---- a--- b--- m-- M-n-a j-l-a q-y-q a-s- b-l- m-? ------------------------------- Munda jalğa qayıq alsa bola ma?
ਮੈਂ ਸਰਫ ਕਰਨਾ ਚਾਹੁੰਦਾ ਹਾਂ। М-н -ер--н-п-н -йн-лыс-р-е--м. М-- с--------- а-------- е---- М-н с-р-и-г-е- а-н-л-с-р е-і-. ------------------------------ Мен серфингпен айналысар едім. 0
M-- s--f---p----y-a---a- e-i-. M-- s--------- a-------- e---- M-n s-r-ï-g-e- a-n-l-s-r e-i-. ------------------------------ Men serfïngpen aynalısar edim.
ਮੈਂ ਗੋਤਾ ਲਗਾਉਣਾ ਹੈ। Мен су-- --ңг--ем -е- -ді-. М-- с--- с------- д-- е---- М-н с-ғ- с-ң-і-е- д-п е-і-. --------------------------- Мен суға сүңгісем деп едім. 0
Men -wğ- -üñ----m -e- e-i-. M-- s--- s------- d-- e---- M-n s-ğ- s-ñ-i-e- d-p e-i-. --------------------------- Men swğa süñgisem dep edim.
ਮੈਂ ਵਾਟਰ ਸਕੀਇੰਗ ਕਰਨੀ ਹੈ। Су ш-ңғ--ы---е-----д-- едім. С- ш------- т----- д-- е---- С- ш-ң-ы-ы- т-п-е- д-п е-і-. ---------------------------- Су шаңғысын тепсем деп едім. 0
Sw----ğ---- -epsem -e--e--m. S- ş------- t----- d-- e---- S- ş-ñ-ı-ı- t-p-e- d-p e-i-. ---------------------------- Sw şañğısın tepsem dep edim.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। С-рф-нг-т---а-ын ----а --у----о-- -а? С------ т------- ж---- а---- б--- м-- С-р-и-г т-қ-а-ы- ж-л-а а-у-а б-л- м-? ------------------------------------- Серфинг тақтасын жалға алуға бола ма? 0
S--fïn- --qt-sın j--ğ---lw-a-b-la m-? S------ t------- j---- a---- b--- m-- S-r-ï-g t-q-a-ı- j-l-a a-w-a b-l- m-? ------------------------------------- Serfïng taqtasın jalğa alwğa bola ma?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Д-йвин- --ре--жарақ--ры--жал-а а-уға------ма? Д------ к--------------- ж---- а---- б--- м-- Д-й-и-г к-р-к-ж-р-қ-а-ы- ж-л-а а-у-а б-л- м-? --------------------------------------------- Дайвинг керек-жарақтарын жалға алуға бола ма? 0
Day-ï----er-k-------a-ı-----ğa---wğa---l- m-? D------ k--------------- j---- a---- b--- m-- D-y-ï-g k-r-k-j-r-q-a-ı- j-l-a a-w-a b-l- m-? --------------------------------------------- Dayvïng kerek-jaraqtarın jalğa alwğa bola ma?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? С----ң--сы--жал-а--лу----ол-ды --? С- ш------- ж---- а---- б----- м-- С- ш-ң-ы-ы- ж-л-а а-у-а б-л-д- м-? ---------------------------------- Су шаңғысын жалға алуға болады ма? 0
Sw şa---sın---l-a ---ğa--o--dı--a? S- ş------- j---- a---- b----- m-- S- ş-ñ-ı-ı- j-l-a a-w-a b-l-d- m-? ---------------------------------- Sw şañğısın jalğa alwğa boladı ma?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। М-н---д---й-е-іп ж-т-рм-н. М-- е--- ү------ ж-------- М-н е-д- ү-р-н-п ж-т-р-ы-. -------------------------- Мен енді үйреніп жатырмын. 0
M-n--------r-n-- j-tır-ın. M-- e--- ü------ j-------- M-n e-d- ü-r-n-p j-t-r-ı-. -------------------------- Men endi üyrenip jatırmın.
ਮੈਂ ਸਧਾਰਣ ਹਾਂ। М-нің--е-гей---о-т-ш-. М---- д------- о------ М-н-ң д-ң-е-і- о-т-ш-. ---------------------- Менің деңгейім орташа. 0
M-niñ ---ge-im-or-aş-. M---- d------- o------ M-n-ñ d-ñ-e-i- o-t-ş-. ---------------------- Meniñ deñgeyim ortaşa.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। М-н----ы -а-сы-бі-е-і-. М-- м--- ж---- б------- М-н м-н- ж-қ-ы б-л-м-н- ----------------------- Мен мұны жақсы білемін. 0
M-n m-nı ---sı-b-----n. M-- m--- j---- b------- M-n m-n- j-q-ı b-l-m-n- ----------------------- Men munı jaqsı bilemin.
ਸਕੀ – ਲਿਫਟ ਕਿੱਥੇ ਹੇ? Ш--ғ- көтергі-і қа---? Ш---- к-------- қ----- Ш-ң-ы к-т-р-і-і қ-й-а- ---------------------- Шаңғы көтергіші қайда? 0
Şa-ğı -öt---iş- --y--? Ş---- k-------- q----- Ş-ñ-ı k-t-r-i-i q-y-a- ---------------------- Şañğı kötergişi qayda?
ਕੀ ਤੇਰੇ ਕੋਲ ਸਕੀਜ਼ ਹੈ? Ша-ғ--д- ала---л--ң---? Ш------- а-- к----- б-- Ш-ң-ы-д- а-а к-л-і- б-? ----------------------- Шаңғыңды ала келдің бе? 0
Ş---ıñ-- -l- -el-iñ b-? Ş------- a-- k----- b-- Ş-ñ-ı-d- a-a k-l-i- b-? ----------------------- Şañğıñdı ala keldiñ be?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? Ша--ы----еңк--і- -л- кел-ің---? Ш---- б--------- а-- к----- б-- Ш-ң-ы б-т-ң-е-і- а-а к-л-і- б-? ------------------------------- Шаңғы бәтеңкесін ала келдің бе? 0
Ş-ñğ- -ät--ke--n --a---l-iñ---? Ş---- b--------- a-- k----- b-- Ş-ñ-ı b-t-ñ-e-i- a-a k-l-i- b-? ------------------------------- Şañğı bäteñkesin ala keldiñ be?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।