ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   mr सुट्टीतील उपक्रम

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

४८ [अठ्ठेचाळीस]

48 [Aṭhṭhēcāḷīsa]

सुट्टीतील उपक्रम

suṭṭītīla upakrama

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? समुद्र-िनारा स्---छ आह- -ा? स______ स्___ आ_ का_ स-ु-्-क-न-र- स-व-्- आ-े क-? --------------------------- समुद्रकिनारा स्वच्छ आहे का? 0
s--ud--k---r- svac--a āh- kā? s____________ s______ ā__ k__ s-m-d-a-i-ā-ā s-a-c-a ā-ē k-? ----------------------------- samudrakinārā svaccha āhē kā?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? आ-ण-तिथ- प-हू----ो का? आ__ ति_ पो_ श__ का_ आ-ण त-थ- प-ह- श-त- क-? ---------------------- आपण तिथे पोहू शकतो का? 0
Ā---a t--h- -ōh- --k-t- k-? Ā____ t____ p___ ś_____ k__ Ā-a-a t-t-ē p-h- ś-k-t- k-? --------------------------- Āpaṇa tithē pōhū śakatō kā?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? त--े -ो-णे धो---ा---तर-ना--? ति_ पो__ धो____ त_ ना__ त-थ- प-ह-े ध-क-द-य- त- न-ह-? ---------------------------- तिथे पोहणे धोकादायक तर नाही? 0
Tithē-pōha-ē --ō-ā---aka --r------? T____ p_____ d__________ t___ n____ T-t-ē p-h-ṇ- d-ō-ā-ā-a-a t-r- n-h-? ----------------------------------- Tithē pōhaṇē dhōkādāyaka tara nāhī?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? इथ- प--ा-ो- -ा-्या----ि-ू --ते --? इ_ पॅ___ भा___ मि_ श__ का_ इ-े प-र-स-ल भ-ड-य-न- म-ळ- श-त- क-? ---------------------------------- इथे पॅरासोल भाड्याने मिळू शकते का? 0
Ithē-p--ā--l- bhā-y-n---i---śakat- -ā? I___ p_______ b_______ m___ ś_____ k__ I-h- p-r-s-l- b-ā-y-n- m-ḷ- ś-k-t- k-? -------------------------------------- Ithē pĕrāsōla bhāḍyānē miḷū śakatē kā?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? इथ- --- –-खुर्-ी भ--्---े-मिळ--श-ते---? इ_ डे_ – खु__ भा___ मि_ श__ का_ इ-े ड-क – ख-र-च- भ-ड-य-न- म-ळ- श-त- क-? --------------------------------------- इथे डेक – खुर्ची भाड्याने मिळू शकते का? 0
I-h--ḍ-ka – kh-r-- -hā--ān- --ḷ---a--t----? I___ ḍ___ – k_____ b_______ m___ ś_____ k__ I-h- ḍ-k- – k-u-c- b-ā-y-n- m-ḷ- ś-k-t- k-? ------------------------------------------- Ithē ḍēka – khurcī bhāḍyānē miḷū śakatē kā?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? इथे-न-व -ा---ा-- --ळ- श--े --? इ_ ना_ भा___ मि_ श__ का_ इ-े न-व भ-ड-य-न- म-ळ- श-त- क-? ------------------------------ इथे नाव भाड्याने मिळू शकते का? 0
Ith--n----b----ā-- -iḷū--------k-? I___ n___ b_______ m___ ś_____ k__ I-h- n-v- b-ā-y-n- m-ḷ- ś-k-t- k-? ---------------------------------- Ithē nāva bhāḍyānē miḷū śakatē kā?
ਮੈਂ ਸਰਫ ਕਰਨਾ ਚਾਹੁੰਦਾ ਹਾਂ। मला---्फ--ग क-ायचे --े. म_ स___ क___ आ__ म-ा स-्-ि-ग क-ा-च- आ-े- ----------------------- मला सर्फिंग करायचे आहे. 0
M-lā--a-ph--g- ---āyacē -hē. M___ s________ k_______ ā___ M-l- s-r-h-ṅ-a k-r-y-c- ā-ē- ---------------------------- Malā sarphiṅga karāyacē āhē.
ਮੈਂ ਗੋਤਾ ਲਗਾਉਣਾ ਹੈ। मल- --णबु-्य-ंसारख- पाण्य---या --ली ---ायचे आहे. म_ पा_______ पा____ खा_ पो___ आ__ म-ा प-ण-ु-्-ा-स-र-े प-ण-य-च-य- ख-ल- प-ह-य-े आ-े- ------------------------------------------------ मला पाणबुड्यांसारखे पाण्याच्या खाली पोहायचे आहे. 0
M-l--pā-a-uḍyā---r---- --ṇ-ā--- k---ī -ōh--ac- ā-ē. M___ p________________ p_______ k____ p_______ ā___ M-l- p-ṇ-b-ḍ-ā-s-r-k-ē p-ṇ-ā-y- k-ā-ī p-h-y-c- ā-ē- --------------------------------------------------- Malā pāṇabuḍyānsārakhē pāṇyācyā khālī pōhāyacē āhē.
ਮੈਂ ਵਾਟਰ ਸਕੀਇੰਗ ਕਰਨੀ ਹੈ। मला--ॉट- -----ंग --ा-चे आह-. म_ वॉ__ स्___ क___ आ__ म-ा व-ट- स-क-ई-ग क-ा-च- आ-े- ---------------------------- मला वॉटर स्कीईंग करायचे आहे. 0
Ma-- v-ṭar--s-ī-ī-g-----ā---- --ē. M___ v_____ s_______ k_______ ā___ M-l- v-ṭ-r- s-ī-ī-g- k-r-y-c- ā-ē- ---------------------------------- Malā vŏṭara skī'īṅga karāyacē āhē.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। स--फ़---बोर-ड -----ान--मि-- -के--क-? स__ – बो__ भा___ मि_ श__ का_ स-्- – ब-र-ड भ-ड-य-न- म-ळ- श-े- क-? ----------------------------------- सर्फ़ – बोर्ड भाड्याने मिळू शकेल का? 0
Sa--a---b------hāḍyā-----ḷ- ś---l---ā? S____ – b____ b_______ m___ ś_____ k__ S-r-a – b-r-a b-ā-y-n- m-ḷ- ś-k-l- k-? -------------------------------------- Sarfa – bōrḍa bhāḍyānē miḷū śakēla kā?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? डाइ---िं--उ-----भ--्याने मि-ू -क-- क-? डा____ उ____ भा___ मि_ श__ का_ ड-इ-्-ि-ग उ-क-ण भ-ड-य-न- म-ळ- श-े- क-? -------------------------------------- डाइव्हिंग उपकरण भाड्याने मिळू शकेल का? 0
Ḍā---hi-ga-u-a--r----b-ā-yānē miḷ- --k----k-? Ḍ_________ u________ b_______ m___ ś_____ k__ Ḍ-'-v-i-g- u-a-a-a-a b-ā-y-n- m-ḷ- ś-k-l- k-? --------------------------------------------- Ḍā'ivhiṅga upakaraṇa bhāḍyānē miḷū śakēla kā?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? वॉटर स--ीज ----य-न- मिळू -के- -ा? वॉ__ स्__ भा___ मि_ श__ का_ व-ट- स-क-ज भ-ड-य-न- म-ळ- श-े- क-? --------------------------------- वॉटर स्कीज भाड्याने मिळू शकेल का? 0
Vŏṭara--kīja-b-āḍy--- -i-- ś---la--ā? V_____ s____ b_______ m___ ś_____ k__ V-ṭ-r- s-ī-a b-ā-y-n- m-ḷ- ś-k-l- k-? ------------------------------------- Vŏṭara skīja bhāḍyānē miḷū śakēla kā?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। मल- -ा--ल--ाध--ण -ाह--ी-आ--. म_ या__ सा___ मा__ आ__ म-ा य-त-ल स-ध-र- म-ह-त- आ-े- ---------------------------- मला यातील साधारण माहिती आहे. 0
Ma-ā -ā------ā--ā-a-a--āh--ī-ā--. M___ y_____ s________ m_____ ā___ M-l- y-t-l- s-d-ā-a-a m-h-t- ā-ē- --------------------------------- Malā yātīla sādhāraṇa māhitī āhē.
ਮੈਂ ਸਧਾਰਣ ਹਾਂ। म- साधा-ण --े. मी सा___ आ__ म- स-ध-र- आ-े- -------------- मी साधारण आहे. 0
Mī-s---āraṇa-ā-ē. M_ s________ ā___ M- s-d-ā-a-a ā-ē- ----------------- Mī sādhāraṇa āhē.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। या---ी च----ा -ा--ग--आह-. या_ मी चां__ पां___ आ__ य-त म- च-ं-ल- प-ं-ग- आ-े- ------------------------- यात मी चांगला पांरगत आहे. 0
Yā----ī-cāṅg--ā p-nra-a----h-. Y___ m_ c______ p________ ā___ Y-t- m- c-ṅ-a-ā p-n-a-a-a ā-ē- ------------------------------ Yāta mī cāṅgalā pānragata āhē.
ਸਕੀ – ਲਿਫਟ ਕਿੱਥੇ ਹੇ? स--- -ि--- --ठ---हे? स्_ लि__ कु_ आ__ स-क- ल-फ-ट क-ठ- आ-े- -------------------- स्की लिफ्ट कुठे आहे? 0
S-ī -ip-ṭa--u--ē āh-? S__ l_____ k____ ā___ S-ī l-p-ṭ- k-ṭ-ē ā-ē- --------------------- Skī liphṭa kuṭhē āhē?
ਕੀ ਤੇਰੇ ਕੋਲ ਸਕੀਜ਼ ਹੈ? तु-्-ाकडे--्--ज--ह---का? तु____ स्__ आ__ का_ त-झ-य-क-े स-क-ज आ-े- क-? ------------------------ तुझ्याकडे स्कीज आहेत का? 0
Tujhyā-a-ē s-īja ā--ta k-? T_________ s____ ā____ k__ T-j-y-k-ḍ- s-ī-a ā-ē-a k-? -------------------------- Tujhyākaḍē skīja āhēta kā?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? त---य---- -्की---ब-ट---ेत क-? तु____ स्_ – बू_ आ__ का_ त-झ-य-क-े स-क- – ब-ट आ-े- क-? ----------------------------- तुझ्याकडे स्की – बूट आहेत का? 0
T-jhyāk-ḍē------ ---- āhē-a -ā? T_________ s__ – b___ ā____ k__ T-j-y-k-ḍ- s-ī – b-ṭ- ā-ē-a k-? ------------------------------- Tujhyākaḍē skī – būṭa āhēta kā?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।