ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ka გართობა შვებულების დროს

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [ორმოცდარვა]

48 [ormotsdarva]

გართობა შვებულების დროს

[gartoba shvebulebis dros]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? პ-ა-- -უფთ--? პ---- ს------ პ-ა-ი ს-ფ-ა-? ------------- პლაჟი სუფთაა? 0
p--a-----up-a-? p------ s------ p-l-z-i s-p-a-? --------------- p'lazhi suptaa?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? შე--ლებ--ი---ან---ა? შ------- ი- ბ------- შ-ი-ლ-ბ- ი- ბ-ნ-ო-ა- -------------------- შეიძლება იქ ბანაობა? 0
sh-i-z---a-ik----ao--? s--------- i- b------- s-e-d-l-b- i- b-n-o-a- ---------------------- sheidzleba ik banaoba?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? არ--რ-- -------ი-----ა-ბა? ა- ა--- ს----- ი- ბ------- ა- ა-ი- ს-შ-შ- ი- ბ-ნ-ო-ა- -------------------------- არ არის საშიში იქ ბანაობა? 0
ar-ar---s---i--i ik-b-na--a? a- a--- s------- i- b------- a- a-i- s-s-i-h- i- b-n-o-a- ---------------------------- ar aris sashishi ik banaoba?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? შ---ლ-ბა--- -ზი--ქ----ს დაქი--ვ--ა? შ------- ა- მ--- ქ----- დ---------- შ-ი-ლ-ბ- ა- მ-ი- ქ-ლ-ი- დ-ქ-რ-ვ-ბ-? ----------------------------------- შეიძლება აქ მზის ქოლგის დაქირავება? 0
s----zle-a -- mz-s--o-g----a--r---b-? s--------- a- m--- k----- d---------- s-e-d-l-b- a- m-i- k-l-i- d-k-r-v-b-? ------------------------------------- sheidzleba ak mzis kolgis dakiraveba?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? შ--ძლებ--აქ--ე-ლონ--ს---ქ-რავება? შ------- ა- შ-------- დ---------- შ-ი-ლ-ბ- ა- შ-ზ-ო-გ-ს დ-ქ-რ-ვ-ბ-? --------------------------------- შეიძლება აქ შეზლონგის დაქირავება? 0
s-e-dzle-a ---sh-zl-ng-- -ak---veba? s--------- a- s--------- d---------- s-e-d-l-b- a- s-e-l-n-i- d-k-r-v-b-? ------------------------------------ sheidzleba ak shezlongis dakiraveba?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? შე---ებ--ა--ნ---- დაქ-რა-ება? შ------- ა- ნ---- დ---------- შ-ი-ლ-ბ- ა- ნ-ვ-ს დ-ქ-რ-ვ-ბ-? ----------------------------- შეიძლება აქ ნავის დაქირავება? 0
she-dzl-b- a- navi--da----ve-a? s--------- a- n---- d---------- s-e-d-l-b- a- n-v-s d-k-r-v-b-? ------------------------------- sheidzleba ak navis dakiraveba?
ਮੈਂ ਸਰਫ ਕਰਨਾ ਚਾਹੁੰਦਾ ਹਾਂ। სი-მოვნები--ვი--რფ-ნ--ბდ-. ს---------- ვ------------- ს-ა-ო-ნ-ბ-თ ვ-ს-რ-ი-გ-ბ-ი- -------------------------- სიამოვნებით ვისერფინგებდი. 0
sia-o-----t -is--------d-. s---------- v------------- s-a-o-n-b-t v-s-r-i-g-b-i- -------------------------- siamovnebit viserpingebdi.
ਮੈਂ ਗੋਤਾ ਲਗਾਉਣਾ ਹੈ। ს-ა----ე--თ --ვყ--ნ-ა-დი. ს---------- ჩ------------ ს-ა-ო-ნ-ბ-თ ჩ-ვ-ვ-ნ-ა-დ-. ------------------------- სიამოვნებით ჩავყვინთავდი. 0
siamo-ne-i- ch------tavd-. s---------- c------------- s-a-o-n-b-t c-a-q-i-t-v-i- -------------------------- siamovnebit chavqvintavdi.
ਮੈਂ ਵਾਟਰ ਸਕੀਇੰਗ ਕਰਨੀ ਹੈ। ს---ოვნ-ბ-- --სრ-ა----ი ----ს --ი-ა-ურ-ბ--. ს---------- ვ---------- წ---- თ------------ ს-ა-ო-ნ-ბ-თ ვ-ს-ი-ლ-ბ-ი წ-ლ-ს თ-ი-ა-უ-ე-ი-. ------------------------------------------- სიამოვნებით ვისრიალებდი წყლის თხილამურებით. 0
sia-o-n-bi----sr--l--di -s'-l-----hil--urebi-. s---------- v---------- t------ t------------- s-a-o-n-b-t v-s-i-l-b-i t-'-l-s t-h-l-m-r-b-t- ---------------------------------------------- siamovnebit visrialebdi ts'qlis tkhilamurebit.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। შეიძლ-ბ----რ-ი---ს დ-ფი---აქ-რა-ე-ა? შ------- ს-------- დ---- დ---------- შ-ი-ლ-ბ- ს-რ-ი-გ-ს დ-ფ-ს დ-ქ-რ-ვ-ბ-? ------------------------------------ შეიძლება სერფინგის დაფის დაქირავება? 0
s-e---l-ba s-r-in-i--------dak-r-veba? s--------- s-------- d---- d---------- s-e-d-l-b- s-r-i-g-s d-p-s d-k-r-v-b-? -------------------------------------- sheidzleba serpingis dapis dakiraveba?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? შ---ლე-ა---ვინთავ-- --ჭურვი--ბი- დ---რ-ვე-ა? შ------- მ--------- ა----------- დ---------- შ-ი-ლ-ბ- მ-ვ-ნ-ა-ი- ა-ჭ-რ-ი-ო-ი- დ-ქ-რ-ვ-ბ-? -------------------------------------------- შეიძლება მყვინთავის აღჭურვილობის დაქირავება? 0
s-e-dz--b--mqv-nta-i--a--ch-u---lobi--d--i--v-b-? s--------- m--------- a-------------- d---------- s-e-d-l-b- m-v-n-a-i- a-h-h-u-v-l-b-s d-k-r-v-b-? ------------------------------------------------- sheidzleba mqvintavis aghch'urvilobis dakiraveba?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? შეიძლებ---ყ-ის-თ----მ-რები--დ--ირ-ვ-ბა? შ------- წ---- თ----------- დ---------- შ-ი-ლ-ბ- წ-ლ-ს თ-ი-ა-უ-ე-ი- დ-ქ-რ-ვ-ბ-? --------------------------------------- შეიძლება წყლის თხილამურების დაქირავება? 0
shei--le-a-t--q--- t--il-mu-ebi- ---i---e--? s--------- t------ t------------ d---------- s-e-d-l-b- t-'-l-s t-h-l-m-r-b-s d-k-r-v-b-? -------------------------------------------- sheidzleba ts'qlis tkhilamurebis dakiraveba?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ჯე---ამ---ბი----. ჯ-- დ------- ვ--- ჯ-რ დ-მ-ყ-ბ- ვ-რ- ----------------- ჯერ დამწყები ვარ. 0
j-r--a---'qe----ar. j-- d--------- v--- j-r d-m-s-q-b- v-r- ------------------- jer damts'qebi var.
ਮੈਂ ਸਧਾਰਣ ਹਾਂ। საშ-ა-ო- ვ--ი. ს------- ვ---- ს-შ-ა-ო- ვ-ც-. -------------- საშუალოდ ვიცი. 0
s--h-al---v-t--. s-------- v----- s-s-u-l-d v-t-i- ---------------- sashualod vitsi.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। მა--ი უ--ე--ერკვ-ვი. მ---- უ--- ვ-------- მ-ს-ი უ-ვ- ვ-რ-ვ-ვ-. -------------------- მასში უკვე ვერკვევი. 0
mass---u--v--verk'vev-. m----- u---- v--------- m-s-h- u-'-e v-r-'-e-i- ----------------------- masshi uk've verk'vevi.
ਸਕੀ – ਲਿਫਟ ਕਿੱਥੇ ਹੇ? ს-დ ა-ი- ---აგ-რო? ს-- ა--- ს-------- ს-დ ა-ი- ს-ბ-გ-რ-? ------------------ სად არის საბაგირო? 0
s-d a-is sabag---? s-- a--- s-------- s-d a-i- s-b-g-r-? ------------------ sad aris sabagiro?
ਕੀ ਤੇਰੇ ਕੋਲ ਸਕੀਜ਼ ਹੈ? თ-ნ-გაქ-ს თხილამურე--? თ-- გ---- თ----------- თ-ნ გ-ქ-ს თ-ი-ა-უ-ე-ი- ---------------------- თან გაქვს თხილამურები? 0
t----akv- t-h--am----i? t-- g---- t------------ t-n g-k-s t-h-l-m-r-b-? ----------------------- tan gakvs tkhilamurebi?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? თ-- --ქ---ს---ილა---- ჩ-ქმე--? თ-- გ---- ს---------- ჩ------- თ-ნ გ-ქ-ს ს-თ-ი-ა-უ-ო ჩ-ქ-ე-ი- ------------------------------ თან გაქვს სათხილამურო ჩექმები? 0
t-n -ak-s---t-h--a--ro--hekm---? t-- g---- s----------- c-------- t-n g-k-s s-t-h-l-m-r- c-e-m-b-? -------------------------------- tan gakvs satkhilamuro chekmebi?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।