ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ko 여행지에서의 활동

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [마흔여덟]

48 [maheun-yeodeolb]

여행지에서의 활동

[yeohaengjieseoui hwaldong]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? 해변- 깨---? 해변이 깨끗해요? 0
h--------i k-------------? ha-------- k-------------? haebyeon-i kkaekkeushaeyo? h-e-y-o--i k-a-k-e-s-a-y-? -------------------------?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? 거기- 수-- 수 있--? 거기서 수영할 수 있어요? 0
g------- s--------- s- i---e---? ge------ s--------- s- i-------? geogiseo suyeonghal su iss-eoyo? g-o-i-e- s-y-o-g-a- s- i-s-e-y-? -------------------------------?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? 거기- 수--- 것- 안 위---? 거기서 수영하는 것이 안 위험해요? 0
g------- s------------ g----i a- w----------? ge------ s------------ g----- a- w----------? geogiseo suyeonghaneun geos-i an wiheomhaeyo? g-o-i-e- s-y-o-g-a-e-n g-o--i a- w-h-o-h-e-o? --------------------------------------------?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? 여기- 파--- 빌- 수 있--? 여기서 파라솔을 빌릴 수 있어요? 0
y------- p-------e-- b----- s- i---e---? ye------ p---------- b----- s- i-------? yeogiseo palasol-eul billil su iss-eoyo? y-o-i-e- p-l-s-l-e-l b-l-i- s- i-s-e-y-? ---------------------------------------?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? 여기- 일-- 의-- 빌- 수 있--? 여기서 일광욕 의자를 빌릴 수 있어요? 0
y------- i-------y-- u------- b----- s- i---e---? ye------ i---------- u------- b----- s- i-------? yeogiseo ilgwang-yog uijaleul billil su iss-eoyo? y-o-i-e- i-g-a-g-y-g u-j-l-u- b-l-i- s- i-s-e-y-? ------------------------------------------------?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? 여기- 보-- 빌- 수 있--? 여기서 보트를 빌릴 수 있어요? 0
y------- b-------- b----- s- i---e---? ye------ b-------- b----- s- i-------? yeogiseo boteuleul billil su iss-eoyo? y-o-i-e- b-t-u-e-l b-l-i- s- i-s-e-y-? -------------------------------------?
ਮੈਂ ਸਰਫ ਕਰਨਾ ਚਾਹੁੰਦਾ ਹਾਂ। 저는 파---- 하- 싶--. 저는 파도타기를 하고 싶어요. 0
j------ p----------- h--- s---e---. je----- p----------- h--- s-------. jeoneun padotagileul hago sip-eoyo. j-o-e-n p-d-t-g-l-u- h-g- s-p-e-y-. ----------------------------------.
ਮੈਂ ਗੋਤਾ ਲਗਾਉਣਾ ਹੈ। 저는 잠-- 하- 싶--. 저는 잠수를 하고 싶어요. 0
j------ j-------- h--- s---e---. je----- j-------- h--- s-------. jeoneun jamsuleul hago sip-eoyo. j-o-e-n j-m-u-e-l h-g- s-p-e-y-. -------------------------------.
ਮੈਂ ਵਾਟਰ ਸਕੀਇੰਗ ਕਰਨੀ ਹੈ। 저는 수---- 타- 싶--. 저는 수상스키를 타고 싶어요. 0
j------ s-------------- t--- s---e---. je----- s-------------- t--- s-------. jeoneun susangseukileul tago sip-eoyo. j-o-e-n s-s-n-s-u-i-e-l t-g- s-p-e-y-. -------------------------------------.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। 서핑--- 빌- 수 있--? 서핑보드를 빌릴 수 있어요? 0
s--------------- b----- s- i---e---? se-------------- b----- s- i-------? seopingbodeuleul billil su iss-eoyo? s-o-i-g-o-e-l-u- b-l-i- s- i-s-e-y-? -----------------------------------?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? 잠수--- 빌- 수 있--? 잠수장비를 빌릴 수 있어요? 0
j-------------- b----- s- i---e---? ja------------- b----- s- i-------? jamsujangbileul billil su iss-eoyo? j-m-u-a-g-i-e-l b-l-i- s- i-s-e-y-? ----------------------------------?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? 수상--- 빌- 수 있--? 수상스키를 빌릴 수 있어요? 0
s-------------- b----- s- i---e---? su------------- b----- s- i-------? susangseukileul billil su iss-eoyo? s-s-n-s-u-i-e-l b-l-i- s- i-s-e-y-? ----------------------------------?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। 저는 아- 초----. 저는 아직 초보자예요. 0
j------ a--- c----------. je----- a--- c----------. jeoneun ajig chobojayeyo. j-o-e-n a-i- c-o-o-a-e-o. ------------------------.
ਮੈਂ ਸਧਾਰਣ ਹਾਂ। 저는 중----. 저는 중급이에요. 0
j------ j----g----i---. je----- j-------------. jeoneun jung-geub-ieyo. j-o-e-n j-n--g-u--i-y-. ----------------------.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। 저는 그- 꽤 잘--. 저는 그걸 꽤 잘해요. 0
j------ g------ k---- j-------. je----- g------ k---- j-------. jeoneun geugeol kkwae jalhaeyo. j-o-e-n g-u-e-l k-w-e j-l-a-y-. ------------------------------.
ਸਕੀ – ਲਿਫਟ ਕਿੱਥੇ ਹੇ? 스키 리--- 어- 있--? 스키 리프트가 어디 있어요? 0
s---- l--------- e--- i---e---? se--- l--------- e--- i-------? seuki lipeuteuga eodi iss-eoyo? s-u-i l-p-u-e-g- e-d- i-s-e-y-? ------------------------------?
ਕੀ ਤੇਰੇ ਕੋਲ ਸਕੀਜ਼ ਹੈ? 스키--- 있--? 스키장비가 있어요? 0
s------------ i---e---? se----------- i-------? seukijangbiga iss-eoyo? s-u-i-a-g-i-a i-s-e-y-? ----------------------?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? 스키 신-- 있--? 스키 신발이 있어요? 0
s---- s------i i---e---? se--- s------- i-------? seuki sinbal-i iss-eoyo? s-u-i s-n-a--i i-s-e-y-? -----------------------?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।