ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   sr У кухињи

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [деветнаест]

19 [devetnaest]

У кухињи

U kuhinji

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? И-аш-л--------ухи-у? И___ л_ н___ к______ И-а- л- н-в- к-х-њ-? -------------------- Имаш ли нову кухињу? 0
I--š--i ---u -u--n-u? I___ l_ n___ k_______ I-a- l- n-v- k-h-n-u- --------------------- Imaš li novu kuhinju?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Ш-а---- д--а----в-ти? Ш__ ћ__ д____ к______ Ш-а ћ-ш д-н-с к-в-т-? --------------------- Шта ћеш данас кувати? 0
Š-- --eš -a--- --v--i? Š__ ć__ d____ k______ Š-a c-e- d-n-s k-v-t-? ---------------------- Šta ćeš danas kuvati?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Кув----- н--с-р--у или-на --с? К____ л_ н_ с_____ и__ н_ г___ К-в-ш л- н- с-р-ј- и-и н- г-с- ------------------------------ Куваш ли на струју или на гас? 0
Kuvaš -i -a s-ru---ili--a-g--? K____ l_ n_ s_____ i__ n_ g___ K-v-š l- n- s-r-j- i-i n- g-s- ------------------------------ Kuvaš li na struju ili na gas?
ਕੀ ਮੈਂ ਪਿਆਜ਼ ਕੱਟਾਂ? Т--ба--л- -з-е---- -ук? Т_____ л_ и_______ л___ Т-е-а- л- и-р-з-т- л-к- ----------------------- Требам ли изрезати лук? 0
Trebam li iz---a-i---k? T_____ l_ i_______ l___ T-e-a- l- i-r-z-t- l-k- ----------------------- Trebam li izrezati luk?
ਕੀ ਮੈਂ ਆਲੂ ਛਿੱਲਾਂ? Тр---м ли -г--и-- к--м---? Т_____ л_ о______ к_______ Т-е-а- л- о-у-и-и к-о-п-р- -------------------------- Требам ли огулити кромпир? 0
Tr--am ----guli-i--ro---r? T_____ l_ o______ k_______ T-e-a- l- o-u-i-i k-o-p-r- -------------------------- Trebam li oguliti krompir?
ਕੀ ਮੈਂ ਸਲਾਦ ਧੋਵਾਂ? Т--бам -и-опра-- -а--ту? Т_____ л_ о_____ с______ Т-е-а- л- о-р-т- с-л-т-? ------------------------ Требам ли опрати салату? 0
T-eb-- -i---r-t--s--at-? T_____ l_ o_____ s______ T-e-a- l- o-r-t- s-l-t-? ------------------------ Trebam li oprati salatu?
ਪਿਆਲੇ ਕਿਥੇ ਹਨ? Г-- с----ше? Г__ с_ ч____ Г-е с- ч-ш-? ------------ Где су чаше? 0
G-e--u -aš-? G__ s_ č____ G-e s- č-š-? ------------ Gde su čaše?
ਚੀਨੀ ਦੇ ਬਰਤਨ ਕਿੱਥੇ ਹਨ? Гд- је-п-су-е? Г__ ј_ п______ Г-е ј- п-с-ђ-? -------------- Где је посуђе? 0
G-e-j-----uđ-? G__ j_ p______ G-e j- p-s-đ-? -------------- Gde je posuđe?
ਛੁਰੀ ਕਾਂਟੇ ਕਿੱਥੇ ਹਨ? Где је------р -а-јело? Г__ ј_ п_____ з_ ј____ Г-е ј- п-и-о- з- ј-л-? ---------------------- Где је прибор за јело? 0
G-e--e--r-b-r--- j---? G__ j_ p_____ z_ j____ G-e j- p-i-o- z- j-l-? ---------------------- Gde je pribor za jelo?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Имаш-л- -твар-- -----н--р-е? И___ л_ о______ з_ к________ И-а- л- о-в-р-ч з- к-н-е-в-? ---------------------------- Имаш ли отварач за конзерве? 0
Im-- li-o-va-a---- -o-ze-v-? I___ l_ o______ z_ k________ I-a- l- o-v-r-č z- k-n-e-v-? ---------------------------- Imaš li otvarač za konzerve?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? Имаш----о---р-ч з- фла--? И___ л_ о______ з_ ф_____ И-а- л- о-в-р-ч з- ф-а-е- ------------------------- Имаш ли отварач за флаше? 0
Imaš -------r-č-za -laše? I___ l_ o______ z_ f_____ I-a- l- o-v-r-č z- f-a-e- ------------------------- Imaš li otvarač za flaše?
ਕੀ ਤੇਰੇ ਕੋਲ ਕਾਰਕ – ਪੇਚ ਹੈ? И--ш л- -а--ч-п? И___ л_ в_______ И-а- л- в-д-ч-п- ---------------- Имаш ли вадичеп? 0
I-aš l- v--i-e-? I___ l_ v_______ I-a- l- v-d-č-p- ---------------- Imaš li vadičep?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Кува---и-с--у-у-о-о----нц-? К____ л_ с___ у о___ л_____ К-в-ш л- с-п- у о-о- л-н-у- --------------------------- Куваш ли супу у овом лонцу? 0
Kuv-- l- --p- ---vo-------? K____ l_ s___ u o___ l_____ K-v-š l- s-p- u o-o- l-n-u- --------------------------- Kuvaš li supu u ovom loncu?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? П-ж-ш--и р--- ----о--тав-? П____ л_ р___ у о___ т____ П-ж-ш л- р-б- у о-о- т-в-? -------------------------- Пржиш ли рибу у овој тави? 0
Pr-i--li -ibu-- -v-- -avi? P____ l_ r___ u o___ t____ P-ž-š l- r-b- u o-o- t-v-? -------------------------- Pržiš li ribu u ovoj tavi?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Ро--и-аш -- -о--ћ-----о--м-ро-ти--? Р_______ л_ п_____ н_ о___ р_______ Р-ш-и-а- л- п-в-ћ- н- о-о- р-ш-и-у- ----------------------------------- Роштиљаш ли поврће на овом роштиљу? 0
Rošti---- l- p-vr-́--n---v-m-----il-u? R________ l_ p_____ n_ o___ r________ R-š-i-j-š l- p-v-c-e n- o-o- r-š-i-j-? -------------------------------------- Roštiljaš li povrće na ovom roštilju?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Ј--по--а-љам-ст-. Ј_ п________ с___ Ј- п-с-а-љ-м с-о- ----------------- Ја постављам сто. 0
Ja-----avl-am ---. J_ p_________ s___ J- p-s-a-l-a- s-o- ------------------ Ja postavljam sto.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Ов-- су--ожев-,--иљуш-е и-------. О___ с_ н______ в______ и к______ О-д- с- н-ж-в-, в-љ-ш-е и к-ш-к-. --------------------------------- Овде су ножеви, виљушке и кашике. 0
Ov----- no---i,-vi-j-ške-- --š-k-. O___ s_ n______ v_______ i k______ O-d- s- n-ž-v-, v-l-u-k- i k-š-k-. ---------------------------------- Ovde su noževi, viljuške i kašike.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Ов-е с--ч--е---а-и-- и са--ете. О___ с_ ч____ т_____ и с_______ О-д- с- ч-ш-, т-њ-р- и с-л-е-е- ------------------------------- Овде су чаше, тањири и салвете. 0
Ov-e -u -a-e,-------i-i-s-l--t-. O___ s_ č____ t______ i s_______ O-d- s- č-š-, t-n-i-i i s-l-e-e- -------------------------------- Ovde su čaše, tanjiri i salvete.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।