ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   ka სამზარეულოში

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [ცხრამეტი]

19 [tskhramet'i]

სამზარეულოში

samzareuloshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? შე- ახ----ს-მ-არე--ო გაქვ-? შ__ ა____ ს_________ გ_____ შ-ნ ა-ა-ი ს-მ-ა-ე-ლ- გ-ქ-ს- --------------------------- შენ ახალი სამზარეულო გაქვს? 0
shen-ak--li---mz----l- --k--? s___ a_____ s_________ g_____ s-e- a-h-l- s-m-a-e-l- g-k-s- ----------------------------- shen akhali samzareulo gakvs?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? რის---ო-ზ---ბ- გ-ნ---დღ--? რ___ მ________ გ____ დ____ რ-ს- მ-მ-ა-ე-ა გ-ნ-ა დ-ე-? -------------------------- რისი მომზადება გინდა დღეს? 0
r-s---o--------gin---dgh--? r___ m________ g____ d_____ r-s- m-m-a-e-a g-n-a d-h-s- --------------------------- risi momzadeba ginda dghes?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? ელე--რ-ღ-მ-------ზ-დ-ბ--- ----ე? ე_____________ ა______ თ_ გ_____ ე-ე-ტ-ო-უ-ე-ზ- ა-ზ-დ-ბ თ- გ-ზ-ე- -------------------------------- ელექტროღუმელზე ამზადებ თუ გაზზე? 0
e--kt-rogh-m-lze am--d-- t---az--? e_______________ a______ t_ g_____ e-e-t-r-g-u-e-z- a-z-d-b t- g-z-e- ---------------------------------- elekt'roghumelze amzadeb tu gazze?
ਕੀ ਮੈਂ ਪਿਆਜ਼ ਕੱਟਾਂ? და-ჭ-ა-ხა--ი? დ_____ ხ_____ დ-ვ-რ- ხ-ხ-ი- ------------- დავჭრა ხახვი? 0
d--c-'ra kh----i? d_______ k_______ d-v-h-r- k-a-h-i- ----------------- davch'ra khakhvi?
ਕੀ ਮੈਂ ਆਲੂ ਛਿੱਲਾਂ? გავთ--ო ---ტო--ლი? გ______ კ_________ გ-ვ-ა-ო კ-რ-ო-ი-ი- ------------------ გავთალო კარტოფილი? 0
gavta-- k----'-p-l-? g______ k___________ g-v-a-o k-a-t-o-i-i- -------------------- gavtalo k'art'opili?
ਕੀ ਮੈਂ ਸਲਾਦ ਧੋਵਾਂ? გა--ე--- --ლათ-? გ_______ ს______ გ-ვ-ე-ხ- ს-ლ-თ-? ---------------- გავრეცხო სალათა? 0
g--retsk-o -a---a? g_________ s______ g-v-e-s-h- s-l-t-? ------------------ gavretskho salata?
ਪਿਆਲੇ ਕਿਥੇ ਹਨ? სა- არ-- ჭიქ-ბი? ს__ ა___ ჭ______ ს-დ ა-ი- ჭ-ქ-ბ-? ---------------- სად არის ჭიქები? 0
s----r---ch'i---i? s__ a___ c________ s-d a-i- c-'-k-b-? ------------------ sad aris ch'ikebi?
ਚੀਨੀ ਦੇ ਬਰਤਨ ਕਿੱਥੇ ਹਨ? ს-დ არის ჭ--ჭე-ი? ს__ ა___ ჭ_______ ს-დ ა-ი- ჭ-რ-ე-ი- ----------------- სად არის ჭურჭელი? 0
sad-a-is -h-u--h'e--? s__ a___ c___________ s-d a-i- c-'-r-h-e-i- --------------------- sad aris ch'urch'eli?
ਛੁਰੀ ਕਾਂਟੇ ਕਿੱਥੇ ਹਨ? სა- -რ-ს-დ----ჩან--ლ-? ს__ ა___ დ____________ ს-დ ა-ი- დ-ნ---ა-გ-ლ-? ---------------------- სად არის დანა-ჩანგალი? 0
s-----i- -a-a-c--n-a--? s__ a___ d_____________ s-d a-i- d-n---h-n-a-i- ----------------------- sad aris dana-changali?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? გა-ვს--ონსერ--ს-----ხსნელი? გ____ კ________ გ__________ გ-ქ-ს კ-ნ-ე-ვ-ს გ-ს-ხ-ნ-ლ-? --------------------------- გაქვს კონსერვის გასახსნელი? 0
g-k---k'o-s--v-s g--a-------? g____ k_________ g___________ g-k-s k-o-s-r-i- g-s-k-s-e-i- ----------------------------- gakvs k'onservis gasakhsneli?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? გ---ს ბო-ლ-- -ა----ნე--? გ____ ბ_____ გ__________ გ-ქ-ს ბ-თ-ი- გ-ს-ხ-ნ-ლ-? ------------------------ გაქვს ბოთლის გასახსნელი? 0
g---- -ot-is ga-ak---el-? g____ b_____ g___________ g-k-s b-t-i- g-s-k-s-e-i- ------------------------- gakvs botlis gasakhsneli?
ਕੀ ਤੇਰੇ ਕੋਲ ਕਾਰਕ – ਪੇਚ ਹੈ? გ-ქ-ს სა-ო-ი----ახნ-? გ____ ს______ ხ______ გ-ქ-ს ს-ც-ბ-ს ხ-ა-ნ-? --------------------- გაქვს საცობის ხრახნი? 0
gakvs -atsob-s -hra-h-i? g____ s_______ k________ g-k-s s-t-o-i- k-r-k-n-? ------------------------ gakvs satsobis khrakhni?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? სუ-ს--მ -ვა--ი -მ-ა--ბ? ს___ ა_ ქ_____ ა_______ ს-ფ- ა- ქ-ა-შ- ა-ზ-დ-ბ- ----------------------- სუფს ამ ქვაბში ამზადებ? 0
sup- -m--va-shi---zad-b? s___ a_ k______ a_______ s-p- a- k-a-s-i a-z-d-b- ------------------------ sups am kvabshi amzadeb?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? თევზ- -მ ტაფა----ვ-ვ? თ____ ა_ ტ_____ წ____ თ-ვ-ს ა- ტ-ფ-ზ- წ-ა-? --------------------- თევზს ამ ტაფაზე წვავ? 0
tev-- -m ---------s--av? t____ a_ t______ t______ t-v-s a- t-a-a-e t-'-a-? ------------------------ tevzs am t'apaze ts'vav?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? ბოსტ-------მ --ყალ---წვა-? ბ________ ა_ მ______ წ____ ბ-ს-ნ-უ-ს ა- მ-ყ-ლ-ე წ-ა-? -------------------------- ბოსტნეულს ამ მაყალზე წვავ? 0
b-s-'n-uls -m -a-a-ze t----v? b_________ a_ m______ t______ b-s-'-e-l- a- m-q-l-e t-'-a-? ----------------------------- bost'neuls am maqalze ts'vav?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। მ- ს--რ-ს ვშლ-. მ_ ს_____ ვ____ მ- ს-ფ-ა- ვ-ლ-. --------------- მე სუფრას ვშლი. 0
m- -----s-vs--i. m_ s_____ v_____ m- s-p-a- v-h-i- ---------------- me supras vshli.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। ა--ა--ს -ან--ი- ჩა----ბი-და --ვ-ებ-. ა_ ა___ დ______ ჩ_______ დ_ კ_______ ა- ა-ი- დ-ნ-ბ-, ჩ-ნ-ლ-ბ- დ- კ-ვ-ე-ი- ------------------------------------ აქ არის დანები, ჩანგლები და კოვზები. 0
ak--ris da-eb-,-c-a-----i -a k-o-z---. a_ a___ d______ c________ d_ k________ a- a-i- d-n-b-, c-a-g-e-i d- k-o-z-b-. -------------------------------------- ak aris danebi, changlebi da k'ovzebi.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। აქ -რ-ს-ჭი-ე--, თ-ფ-ე-- -- ხელსა-ო--ბ-. ა_ ა___ ჭ______ თ______ დ_ ხ___________ ა- ა-ი- ჭ-ქ-ბ-, თ-ფ-ე-ი დ- ხ-ლ-ა-ო-ე-ი- --------------------------------------- აქ არის ჭიქები, თეფშები და ხელსახოცები. 0
ak a--s --'---bi- tepsh----da--he-s--ho---b-. a_ a___ c________ t_______ d_ k______________ a- a-i- c-'-k-b-, t-p-h-b- d- k-e-s-k-o-s-b-. --------------------------------------------- ak aris ch'ikebi, tepshebi da khelsakhotsebi.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।