ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   zh 在厨房

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19[十九]

19 [Shíjiǔ]

在厨房

[zài chúfáng]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? 你-有-一套--- 厨房 -备-吗-? 你 有 一- 新- 厨- 设- 吗 ? 你 有 一- 新- 厨- 设- 吗 ? ------------------- 你 有 一套 新的 厨房 设备 吗 ? 0
nǐ ----yī -à----n-de c---á-g-shè-è--ma? n- y-- y- t-- x-- d- c------ s----- m-- n- y-u y- t-o x-n d- c-ú-á-g s-è-è- m-? --------------------------------------- nǐ yǒu yī tào xīn de chúfáng shèbèi ma?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? 你-今--- 做- ---- (-里指做-) 你 今- 想 做- 什- ? (------ 你 今- 想 做- 什- ? (-里-做-) ---------------------- 你 今天 想 做点 什么 ? (这里指做饭) 0
Nǐ-jīnt-ān xiǎng--uò--i-- s-é-m-?-Z-è-ǐ zh--zuò f-n) N- j------ x---- z-- d--- s------------ z-- z-- f--- N- j-n-i-n x-ǎ-g z-ò d-ǎ- s-é-m-?-Z-è-ǐ z-ǐ z-ò f-n- ---------------------------------------------------- Nǐ jīntiān xiǎng zuò diǎn shénme?(Zhèlǐ zhǐ zuò fàn)
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? 你-做饭 ----电- -- - 煤--? 你 做- 是 用 电- 还- 用 煤- ? 你 做- 是 用 电- 还- 用 煤- ? --------------------- 你 做饭 是 用 电炉 还是 用 煤气 ? 0
nǐ-zuò--àn-shì---n- --à-l- há--hì--òn- -éiq-? n- z-- f-- s-- y--- d----- h----- y--- m----- n- z-ò f-n s-ì y-n- d-à-l- h-i-h- y-n- m-i-ì- --------------------------------------------- nǐ zuò fàn shì yòng diànlú háishì yòng méiqì?
ਕੀ ਮੈਂ ਪਿਆਜ਼ ਕੱਟਾਂ? 我 是-是-应- 把 -葱-切-下-? 我 是-- 应- 把 洋- 切-- ? 我 是-是 应- 把 洋- 切-下 ? ------------------- 我 是不是 应该 把 洋葱 切一下 ? 0
W---hì-bùs----īn-gā--b- y--gcōn- qiè yīx--? W- s-- b---- y------ b- y------- q-- y----- W- s-ì b-s-ì y-n-g-i b- y-n-c-n- q-è y-x-à- ------------------------------------------- Wǒ shì bùshì yīnggāi bǎ yángcōng qiè yīxià?
ਕੀ ਮੈਂ ਆਲੂ ਛਿੱਲਾਂ? 我-是不- 应- 削 --皮 ? 我 是-- 应- 削 土-- ? 我 是-是 应- 削 土-皮 ? ---------------- 我 是不是 应该 削 土豆皮 ? 0
Wǒ-s-- b---ì-yīn--āi---- --d-u --? W- s-- b---- y------ x-- t---- p-- W- s-ì b-s-ì y-n-g-i x-ē t-d-u p-? ---------------------------------- Wǒ shì bùshì yīnggāi xuē tǔdòu pí?
ਕੀ ਮੈਂ ਸਲਾਦ ਧੋਵਾਂ? 我-应--把-生- 洗一下-- ? 我 应- 把 生- 洗-- 吗 ? 我 应- 把 生- 洗-下 吗 ? ----------------- 我 应该 把 生菜 洗一下 吗 ? 0
W- -ī--gāi bǎ--hē-gcà- x- yīxià--a? W- y------ b- s------- x- y---- m-- W- y-n-g-i b- s-ē-g-à- x- y-x-à m-? ----------------------------------- Wǒ yīnggāi bǎ shēngcài xǐ yīxià ma?
ਪਿਆਲੇ ਕਿਥੇ ਹਨ? 玻---在--? 玻-- 在- ? 玻-杯 在- ? -------- 玻璃杯 在哪 ? 0
B-lí-b-i z----ǎ? B--- b-- z-- n-- B-l- b-i z-i n-? ---------------- Bōlí bēi zài nǎ?
ਚੀਨੀ ਦੇ ਬਰਤਨ ਕਿੱਥੇ ਹਨ? 餐具 -碗-碟、-子)-在--? 餐- (------- 在- ? 餐- (-、-、-子- 在- ? ---------------- 餐具 (碗、碟、杯子) 在哪 ? 0
C-----(--n-------b---i--zà- --? C---- (---- d--- b----- z-- n-- C-n-ù (-ǎ-, d-é- b-i-i- z-i n-? ------------------------------- Cānjù (wǎn, dié, bēizi) zài nǎ?
ਛੁਰੀ ਕਾਂਟੇ ਕਿੱਥੇ ਹਨ? 餐--(刀----- -哪 ? 餐- (------ 在- ? 餐- (-、-、-) 在- ? --------------- 餐具 (刀、叉、勺) 在哪 ? 0
C-nj- (d----c----sh--) -à--nǎ? C---- (---- c--- s---- z-- n-- C-n-ù (-ā-, c-ā- s-á-) z-i n-? ------------------------------ Cānjù (dāo, chā, sháo) zài nǎ?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? 你-有 ----器-- ? 你 有 罐---- 吗 ? 你 有 罐-开-器 吗 ? ------------- 你 有 罐头开启器 吗 ? 0
Nǐ--ǒ- g----óu--ā--ǐ-q--m-? N- y-- g------ k---- q- m-- N- y-u g-à-t-u k-i-ǐ q- m-? --------------------------- Nǐ yǒu guàntóu kāiqǐ qì ma?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? 你 - 开瓶盖--- --? 你 有 开----- 吗 ? 你 有 开-盖-起- 吗 ? -------------- 你 有 开瓶盖的起子 吗 ? 0
N--y-u---i-pín- -ài-de -ǐ----a? N- y-- k-- p--- g-- d- q--- m-- N- y-u k-i p-n- g-i d- q-z- m-? ------------------------------- Nǐ yǒu kāi píng gài de qǐzi ma?
ਕੀ ਤੇਰੇ ਕੋਲ ਕਾਰਕ – ਪੇਚ ਹੈ? 你----塞---吗-? 你 有 木--- 吗 ? 你 有 木-起- 吗 ? ------------ 你 有 木塞起子 吗 ? 0
Nǐ -----ù---i ---- ma? N- y-- m- s-- q--- m-- N- y-u m- s-i q-z- m-? ---------------------- Nǐ yǒu mù sāi qǐzi ma?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? 你-在 -- 锅里 -汤 - ? 你 在 这- 锅- 熬- 吗 ? 你 在 这- 锅- 熬- 吗 ? ---------------- 你 在 这个 锅里 熬汤 吗 ? 0
Nǐ--ài-zhège -uō lǐ-á- --ng -a? N- z-- z---- g-- l- á- t--- m-- N- z-i z-è-e g-ō l- á- t-n- m-? ------------------------------- Nǐ zài zhège guō lǐ áo tāng ma?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? 你 用 -个--底---- - ? 你 用 这- 平-- 煎- 吗 ? 你 用 这- 平-锅 煎- 吗 ? ----------------- 你 用 这个 平底锅 煎鱼 吗 ? 0
Nǐ--òn- z-è-- -----------j-ān----m-? N- y--- z---- p----- g-- j--- y- m-- N- y-n- z-è-e p-n-d- g-ō j-ā- y- m-? ------------------------------------ Nǐ yòng zhège píngdǐ guō jiān yú ma?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? 你-在 -个--架-上面 - 蔬--吗 ? 你 在 这- 烤- 上- 烤 蔬- 吗 ? 你 在 这- 烤- 上- 烤 蔬- 吗 ? --------------------- 你 在 这个 烤架 上面 烤 蔬菜 吗 ? 0
Nǐ--ài --ège--ǎ- ji--sh--g---n -ǎ- sh-c-- --? N- z-- z---- k-- j-- s-------- k-- s----- m-- N- z-i z-è-e k-o j-à s-à-g-i-n k-o s-ū-à- m-? --------------------------------------------- Nǐ zài zhège kǎo jià shàngmiàn kǎo shūcài ma?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। 我 摆 桌- 。 我 摆 桌- 。 我 摆 桌- 。 -------- 我 摆 桌子 。 0
Wǒ---i-zhu--i. W- b-- z------ W- b-i z-u-z-. -------------- Wǒ bǎi zhuōzi.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। 这- 有--、 ----勺-。 这- 有 刀- 叉 和 勺 。 这- 有 刀- 叉 和 勺 。 --------------- 这里 有 刀、 叉 和 勺 。 0
Z-è----yǒu ---- -----é---áo. Z-- l- y-- d--- c-- h- s---- Z-è l- y-u d-o- c-ā h- s-á-. ---------------------------- Zhè li yǒu dāo, chā hé sháo.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। 这- ---璃杯- -- --餐- 。 这- 有 玻--- 盘- 和 餐- 。 这- 有 玻-杯- 盘- 和 餐- 。 ------------------- 这里 有 玻璃杯、 盘子 和 餐巾 。 0
Zh- -i---- b--í--ē-,-p---i hé c-njī-. Z-- l- y-- b--- b--- p---- h- c------ Z-è l- y-u b-l- b-i- p-n-i h- c-n-ī-. ------------------------------------- Zhè li yǒu bōlí bēi, pánzi hé cānjīn.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।