ਪ੍ਹੈਰਾ ਕਿਤਾਬ

ਰਸੋਈਘਰ ਵਿੱਚ   »   ‫במטבח‬

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

‫19 [תשע עשרה]‬

19 [tsha essreh]

+

‫במטבח‬

[bamitbax]

ਤੁਸੀਂ ਟੈਕਸਟ ਨੂੰ ਦੇਖਣ ਲਈ ਹਰੇਕ ਖਾਲੀ ’ਤੇ ਕਲਿੱਕ ਕਰ ਸਕਦੇ ਹੋ ਜਾਂ:   

ਪੰਜਾਬੀ ਹਿਬਰੀ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? ‫י- ל- מ--- ח--?‬ ‫יש לך מטבח חדש?‬ 0
ye-- l---- m----- x-----? yesh lekha mitbax xadash?
+
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? ‫מ- ת--- / י ל--- ה---?‬ ‫מה תרצה / י לבשל היום?‬ 0
ma- t------/t----- l------- h----? mah tirtseh/tirtsi levashel hayom?
+
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? ‫א- / ה מ--- / ת ע- כ--- ח----- א- ע- כ--- ג-?‬ ‫את / ה מבשל / ת על כירה חשמלית או על כירת גז?‬ 0
at--/a- m-------/m--------- a- k---- x-------- o a- k---- g--? atah/at mevashel/mevashelet al kirah xashmalit o al kirat gaz?
+
     
ਕੀ ਮੈਂ ਪਿਆਜ਼ ਕੱਟਾਂ? ‫ש----- א- ה---?‬ ‫שאחתוך את הבצל?‬ 0
sh-------- e- h-------? she'axtokh et habatsal?
+
ਕੀ ਮੈਂ ਆਲੂ ਛਿੱਲਾਂ? ‫ש---- א- ת---- ה----?‬ ‫שאקלף את תפוחי האדמה?‬ 0
sh-------- e- t------ h--------? she'aqalef et tapuxey ha'adamah?
+
ਕੀ ਮੈਂ ਸਲਾਦ ਧੋਵਾਂ? ‫ש----- א- ה-----?‬ ‫שאשטוף את הירקות?‬ 0
sh-------- e- h--------? she'eshtof et hayeraqot?
+
     
ਪਿਆਲੇ ਕਿਥੇ ਹਨ? ‫ה--- ה-----?‬ ‫היכן הכוסות?‬ 0
he----- h------? heykhan hakosot?
+
ਚੀਨੀ ਦੇ ਬਰਤਨ ਕਿੱਥੇ ਹਨ? ‫ה--- כ-- ה-----?‬ ‫היכן כלי השולחן?‬ 0
he----- k--- h--------? heykhan kley hashulxan?
+
ਛੁਰੀ ਕਾਂਟੇ ਕਿੱਥੇ ਹਨ? ‫ה--- ה----?‬ ‫היכן הסכום?‬ 0
he----- h------? heykhan hasakum?
+
     
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? ‫י- ל- פ----?‬ ‫יש לך פותחן?‬ 0
ye-- l----/l--- p-----? yesh lekha/lakh potxan?
+
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? ‫י- ל- פ---- ב------?‬ ‫יש לך פותחן בקבוקים?‬ 0
ye-- l----/l--- p----- b-------? yesh lekha/lakh potxan baqbuqim?
+
ਕੀ ਤੇਰੇ ਕੋਲ ਕਾਰਕ – ਪੇਚ ਹੈ? ‫י- ל- ח--- פ----?‬ ‫יש לך חולץ פקקים?‬ 0
ye-- l----/l--- x----- p-----? yesh lekha/lakh xolets pqaqim?
+
     
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? ‫א- / ה מ--- / ת א- ה--- ב--- ה--?‬ ‫את / ה מבשל / ת את המרק בסיר הזה?‬ 0
at--/a- m-------/m--------- e- h------ b---- h----? atah/at mevashel/mevashelet et hamaraq basir hazeh?
+
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? ‫א- / ה מ--- / ת א- ה-- ב---- ה--?‬ ‫את / ה מטגן / ת את הדג במחבת הזו?‬ 0
at--/a- m------/m-------- e- h---- b------- h---? atah/at metagen/metagenet et hadag bamaxvat hazu?
+
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? ‫א- / ה צ--- א- ה----- ע- ה---- ה--?‬ ‫את / ה צולה את הירקות על הגריל הזה?‬ 0
at--/a- t-----/t----- e- h-------- a- h----- h----? atah/at tsoleh/tsolah et hayeraqot al hagril hazeh?
+
     
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। ‫א-- ע--- / ת א- ה-----.‬ ‫אני עורך / ת את השולחן.‬ 0
an- o----/o------ e- h--------. ani orekh/orekhet et hashulxan.
+
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। ‫א-- ה------- ה------ ו-----.‬ ‫אלה הסכינים, המזלגות והכפות.‬ 0
el-- h--------- h--------- w--------. eleh hasakinim, hamazlegot w'hakapot.
+
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। ‫א-- ה------ ה----- ו------.‬ ‫אלה הכוסות, הצלחות והמפיות.‬ 0
el-- h------- h--------- w---------. eleh hakosot, hatsalaxot w'hamapiot.
+
     

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।