ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   am ወጥ ቤት ውስጥ

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [አስራ ዘጠኝ]

19 [አስራ ዘጠኝ]

ወጥ ቤት ውስጥ

[በ ኩሽና ውስጥ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? አዲ- ኩ-- አ--/ አ--? አዲስ ኩሽና አለህ/ አለሽ? 0
በ ኩ-- ው-- በ ኩ-- ው-ጥ በ ኩሽና ውስጥ በ ኩ-ና ው-ጥ ---------
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? ዛሬ ም- ማ--- ት-----/ ት------? ዛሬ ምን ማብሰል ትፈልጋለህ/ ትፈልጊያለሽ? 0
አ-- ኩ-- አ--/ አ--? አዲ- ኩ-- አ--/ አ--? አዲስ ኩሽና አለህ/ አለሽ? አ-ስ ኩ-ና አ-ህ/ አ-ሽ? -----------/----?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? የም-----/ይ- በ------ ወ-- በ-- ነ-? የምታበስለው/ይው በኤሌክትሪክ ወይስ በጋዝ ነው? 0
አ-- ኩ-- አ--/ አ--? አዲ- ኩ-- አ--/ አ--? አዲስ ኩሽና አለህ/ አለሽ? አ-ስ ኩ-ና አ-ህ/ አ-ሽ? -----------/----?
ਕੀ ਮੈਂ ਪਿਆਜ਼ ਕੱਟਾਂ? ሽን----- እ- ብ----- ይ---? ሽንኩርቶቹን እኔ ብክትፋቸው ይሻላል? 0
ዛ- ም- ማ--- ት-----/ ት------? ዛሬ ም- ማ--- ት-----/ ት------? ዛሬ ምን ማብሰል ትፈልጋለህ/ ትፈልጊያለሽ? ዛ- ም- ማ-ሰ- ት-ል-ለ-/ ት-ል-ያ-ሽ? -----------------/--------?
ਕੀ ਮੈਂ ਆਲੂ ਛਿੱਲਾਂ? ድን--- እ- ብ---- ይ---? ድንቾቹን እኔ ብልጣቸው ይሻላል? 0
ዛ- ም- ማ--- ት-----/ ት------? ዛሬ ም- ማ--- ት-----/ ት------? ዛሬ ምን ማብሰል ትፈልጋለህ/ ትፈልጊያለሽ? ዛ- ም- ማ-ሰ- ት-ል-ለ-/ ት-ል-ያ-ሽ? -----------------/--------?
ਕੀ ਮੈਂ ਸਲਾਦ ਧੋਵਾਂ? ሰላ--- እ- ባ--- ይ---? ሰላጣውን እኔ ባጥበው ይሻላል? 0
የ------/ይ- በ------ ወ-- በ-- ነ-? የም-----/ይ- በ------ ወ-- በ-- ነ-? የምታበስለው/ይው በኤሌክትሪክ ወይስ በጋዝ ነው? የ-ታ-ስ-ው/ይ- በ-ሌ-ት-ክ ወ-ስ በ-ዝ ነ-? -------/---------------------?
ਪਿਆਲੇ ਕਿਥੇ ਹਨ? ብር---- የ- ና--? ብርጭቆዎች የት ናቸው? 0
የ------/ይ- በ------ ወ-- በ-- ነ-? የም-----/ይ- በ------ ወ-- በ-- ነ-? የምታበስለው/ይው በኤሌክትሪክ ወይስ በጋዝ ነው? የ-ታ-ስ-ው/ይ- በ-ሌ-ት-ክ ወ-ስ በ-ዝ ነ-? -------/---------------------?
ਚੀਨੀ ਦੇ ਬਰਤਨ ਕਿੱਥੇ ਹਨ? የመ---- እ- የ- ነ-? የመመገቢያ እቃ የት ነው? 0
ሽ------ እ- ብ----- ይ---? ሽን----- እ- ብ----- ይ---? ሽንኩርቶቹን እኔ ብክትፋቸው ይሻላል? ሽ-ኩ-ቶ-ን እ- ብ-ት-ቸ- ይ-ላ-? ----------------------?
ਛੁਰੀ ਕਾਂਟੇ ਕਿੱਥੇ ਹਨ? ሹካ----- እ- ቢ- የ- ነ-? ሹካ፤ማንኪያ እና ቢላ የት ነው? 0
ሽ------ እ- ብ----- ይ---? ሽን----- እ- ብ----- ይ---? ሽንኩርቶቹን እኔ ብክትፋቸው ይሻላል? ሽ-ኩ-ቶ-ን እ- ብ-ት-ቸ- ይ-ላ-? ----------------------?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? በቆ--- የ--- ም--- መ--- አ--/አ--? በቆርቆሮ የታሸጉ ምግቦች መክፈቻ አለህ/አለሽ? 0
ድ---- እ- ብ---- ይ---? ድን--- እ- ብ---- ይ---? ድንቾቹን እኔ ብልጣቸው ይሻላል? ድ-ቾ-ን እ- ብ-ጣ-ው ይ-ላ-? -------------------?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? የጠ--- መ--- አ--/አ--? የጠርሙስ መክፈቻ አለህ/አለሽ? 0
ድ---- እ- ብ---- ይ---? ድን--- እ- ብ---- ይ---? ድንቾቹን እኔ ብልጣቸው ይሻላል? ድ-ቾ-ን እ- ብ-ጣ-ው ይ-ላ-? -------------------?
ਕੀ ਤੇਰੇ ਕੋਲ ਕਾਰਕ – ਪੇਚ ਹੈ? የቪ- መ--- አ--/አ--? የቪኖ መክፈቻ አለህ/አለሽ? 0
ሰ---- እ- ባ--- ይ---? ሰላ--- እ- ባ--- ይ---? ሰላጣውን እኔ ባጥበው ይሻላል? ሰ-ጣ-ን እ- ባ-በ- ይ-ላ-? ------------------?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? በዚ- ድ-- ነ- ሶ---- ተ-----/የ-----? በዚህ ድስት ነው ሶርባውን ተምትሰራው/የምትሰሪው? 0
ሰ---- እ- ባ--- ይ---? ሰላ--- እ- ባ--- ይ---? ሰላጣውን እኔ ባጥበው ይሻላል? ሰ-ጣ-ን እ- ባ-በ- ይ-ላ-? ------------------?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? በዚ- መ--- ነ- አ--- የ------/ የ------? በዚህ መጥበሻ ነው አሳውን የምትጠብሰው/ የምትጠብሺው? 0
ብ----- የ- ና--? ብር---- የ- ና--? ብርጭቆዎች የት ናቸው? ብ-ጭ-ዎ- የ- ና-ው? -------------?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? በዚ- መ--- ላ- ነ- አ---- የ------/የ------? በዚህ መጥበሻ ላይ ነው አትክልት የምትጠብሰው/የምትጠብሺው? 0
ብ----- የ- ና--? ብር---- የ- ና--? ብርጭቆዎች የት ናቸው? ብ-ጭ-ዎ- የ- ና-ው? -------------?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। እኔ ጠ----- እ----- ነ-። እኔ ጠረዼዛውን እያዘጋጀው ነው። 0
የ----- እ- የ- ነ-? የመ---- እ- የ- ነ-? የመመገቢያ እቃ የት ነው? የ-መ-ቢ- እ- የ- ነ-? ---------------?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। ቢላ- ሹ--- እ- ማ----- እ-- ና--። ቢላ፤ ሹካዎች እና ማንኪያዎች እዚህ ናቸው። 0
የ----- እ- የ- ነ-? የመ---- እ- የ- ነ-? የመመገቢያ እቃ የት ነው? የ-መ-ቢ- እ- የ- ነ-? ---------------?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। ብር---- ፤ ሰ--- እ- ሶ--- እ-- ና--። ብርጭቆዎች ፤ ሰሃኖች እና ሶፍቶች እዚህ ናቸው። 0
ሹ-፤ማ--- እ- ቢ- የ- ነ-? ሹካ----- እ- ቢ- የ- ነ-? ሹካ፤ማንኪያ እና ቢላ የት ነው? ሹ-፤ማ-ኪ- እ- ቢ- የ- ነ-? --፤----------------?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।