ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   uk На кухні

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [дев’ятнадцять]

19 [devʺyatnadtsyatʹ]

На кухні

[Na kukhni]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? Ти-м-єш н--у-кухн-? Т- м--- н--- к----- Т- м-є- н-в- к-х-ю- ------------------- Ти маєш нову кухню? 0
Ty -a--s--no-- ---hn--? T- m----- n--- k------- T- m-y-s- n-v- k-k-n-u- ----------------------- Ty mayesh novu kukhnyu?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Що ти-х-чеш----и-и -------і? Щ- т- х---- в----- с-------- Щ- т- х-ч-ш в-р-т- с-о-о-н-? ---------------------------- Що ти хочеш варити сьогодні? 0
S-c-o-t- -hochesh -a--ty sʹ--o-n-? S---- t- k------- v----- s-------- S-c-o t- k-o-h-s- v-r-t- s-o-o-n-? ---------------------------------- Shcho ty khochesh varyty sʹohodni?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Ти--а----на-е-ек-р-ц- чи-н--г-зі? Т- в---- н- е-------- ч- н- г---- Т- в-р-ш н- е-е-т-и-і ч- н- г-з-? --------------------------------- Ти вариш на електриці чи на газі? 0
Ty-----s- -----e-t-y--i-chy na -az-? T- v----- n- e--------- c-- n- h---- T- v-r-s- n- e-e-t-y-s- c-y n- h-z-? ------------------------------------ Ty varysh na elektrytsi chy na hazi?
ਕੀ ਮੈਂ ਪਿਆਜ਼ ਕੱਟਾਂ? Чи п--инен-/--ови-н- я рі---и -ибу-ю? Ч- п------ / п------ я р----- ц------ Ч- п-в-н-н / п-в-н-а я р-з-т- ц-б-л-? ------------------------------------- Чи повинен / повинна я різати цибулю? 0
C-y--o--n-- - -ovy--a ----iz-ty---yb--yu? C-- p------ / p------ y- r----- t-------- C-y p-v-n-n / p-v-n-a y- r-z-t- t-y-u-y-? ----------------------------------------- Chy povynen / povynna ya rizaty tsybulyu?
ਕੀ ਮੈਂ ਆਲੂ ਛਿੱਲਾਂ? Чи по-ин---/ ---и-н- я--ис-----к--т-п--? Ч- п------ / п------ я ч------ к-------- Ч- п-в-н-н / п-в-н-а я ч-с-и-и к-р-о-л-? ---------------------------------------- Чи повинен / повинна я чистити картоплю? 0
C-y p----e- / --vy--- y-----sty-y--a-to--y-? C-- p------ / p------ y- c------- k--------- C-y p-v-n-n / p-v-n-a y- c-y-t-t- k-r-o-l-u- -------------------------------------------- Chy povynen / povynna ya chystyty kartoplyu?
ਕੀ ਮੈਂ ਸਲਾਦ ਧੋਵਾਂ? Чи ---и-е--/ п--и-н- я-м-ти-с-ла-? Ч- п------ / п------ я м--- с----- Ч- п-в-н-н / п-в-н-а я м-т- с-л-т- ---------------------------------- Чи повинен / повинна я мити салат? 0
C-y --v-nen-/ -ov-nna ya -yty--alat? C-- p------ / p------ y- m--- s----- C-y p-v-n-n / p-v-n-a y- m-t- s-l-t- ------------------------------------ Chy povynen / povynna ya myty salat?
ਪਿਆਲੇ ਕਿਥੇ ਹਨ? Де-ск--нк-? Д- с------- Д- с-л-н-и- ----------- Де склянки? 0
De--kl--n-y? D- s-------- D- s-l-a-k-? ------------ De sklyanky?
ਚੀਨੀ ਦੇ ਬਰਤਨ ਕਿੱਥੇ ਹਨ? Д- --с--? Д- п----- Д- п-с-д- --------- Де посуд? 0
D- po--d? D- p----- D- p-s-d- --------- De posud?
ਛੁਰੀ ਕਾਂਟੇ ਕਿੱਥੇ ਹਨ? Де сто-о-і----бо--? Д- с------ п------- Д- с-о-о-і п-и-о-и- ------------------- Де столові прибори? 0
De ----o-- p-ybo--? D- s------ p------- D- s-o-o-i p-y-o-y- ------------------- De stolovi prybory?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Ч- має--ти---д---вач --я---нс-рв? Ч- м--- т- в-------- д-- к------- Ч- м-є- т- в-д-р-в-ч д-я к-н-е-в- --------------------------------- Чи маєш ти відкривач для консерв? 0
C-y -a-es- -- v-d-ry-----dl-a---n--r-? C-- m----- t- v--------- d--- k------- C-y m-y-s- t- v-d-r-v-c- d-y- k-n-e-v- -------------------------------------- Chy mayesh ty vidkryvach dlya konserv?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? Чи -а---ти--л-- --я---д-рив--н- ---ш--? Ч- м--- т- к--- д-- в---------- п------ Ч- м-є- т- к-ю- д-я в-д-р-в-н-я п-я-о-? --------------------------------------- Чи маєш ти ключ для відкривання пляшок? 0
Ch--m-------y -----h dl-- vidkr-van----p-y-sh--? C-- m----- t- k----- d--- v----------- p-------- C-y m-y-s- t- k-y-c- d-y- v-d-r-v-n-y- p-y-s-o-? ------------------------------------------------ Chy mayesh ty klyuch dlya vidkryvannya plyashok?
ਕੀ ਤੇਰੇ ਕੋਲ ਕਾਰਕ – ਪੇਚ ਹੈ? Ч- м-єш--- -то-ор? Ч- м--- т- ш------ Ч- м-є- т- ш-о-о-? ------------------ Чи маєш ти штопор? 0
C-y m-ye-h-ty-sht--or? C-- m----- t- s------- C-y m-y-s- t- s-t-p-r- ---------------------- Chy mayesh ty shtopor?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Ч--вариш ти-с-- - ці- -астр-лі? Ч- в---- т- с-- в ц-- к-------- Ч- в-р-ш т- с-п в ц-й к-с-р-л-? ------------------------------- Чи вариш ти суп в цій каструлі? 0
C---v------t------v--siy̆ ---t--l-? C-- v----- t- s-- v t---- k-------- C-y v-r-s- t- s-p v t-i-̆ k-s-r-l-? ----------------------------------- Chy varysh ty sup v tsiy̆ kastruli?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? Ч- --а--ш -и--иб- -а--ій-ск--о----? Ч- с----- т- р--- н- ц-- с--------- Ч- с-а-и- т- р-б- н- ц-й с-о-о-о-і- ----------------------------------- Чи смажиш ти рибу на цій сковороді? 0
C-y-----h--h -y-r-----a -siy- s--vo----? C-- s------- t- r--- n- t---- s--------- C-y s-a-h-s- t- r-b- n- t-i-̆ s-o-o-o-i- ---------------------------------------- Chy smazhysh ty rybu na tsiy̆ skovorodi?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Ч- під-ма-уєш------о----- р--і--і? Ч- п--------- т- о---- н- р------- Ч- п-д-м-ж-є- т- о-о-і н- р-ш-т-і- ---------------------------------- Чи підсмажуєш ти овочі на решітці? 0
Ch--p-d--a-----sh--y--v---- na-r--hi-ts-? C-- p------------ t- o----- n- r--------- C-y p-d-m-z-u-e-h t- o-o-h- n- r-s-i-t-i- ----------------------------------------- Chy pidsmazhuyesh ty ovochi na reshittsi?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Я--а-рив-ю----л. Я н------- с---- Я н-к-и-а- с-і-. ---------------- Я накриваю стіл. 0
Y--na-r-vayu-s-i-. Y- n-------- s---- Y- n-k-y-a-u s-i-. ------------------ YA nakryvayu stil.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। О-ь ножі,-виде--- і--о-к-. О-- н---- в------ і л----- О-ь н-ж-, в-д-л-и і л-ж-и- -------------------------- Ось ножі, виделки і ложки. 0
Osʹ -----,-v--e--y i-lozh-y. O-- n----- v------ i l------ O-ʹ n-z-i- v-d-l-y i l-z-k-. ---------------------------- Osʹ nozhi, vydelky i lozhky.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। О-- с-лян-и--т-рі--и-і с--в----. О-- с------- т------ і с-------- О-ь с-л-н-и- т-р-л-и і с-р-е-к-. -------------------------------- Ось склянки, тарілки і серветки. 0
Osʹ sk-yan--, -a-i--- i -----tky. O-- s-------- t------ i s-------- O-ʹ s-l-a-k-, t-r-l-y i s-r-e-k-. --------------------------------- Osʹ sklyanky, tarilky i servetky.

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।