ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 1   »   fr Au restaurant 1

29 [ਉਨੱਤੀ]

ਰੈਸਟੋਰੈਂਟ ਵਿੱਚ 1

ਰੈਸਟੋਰੈਂਟ ਵਿੱਚ 1

29 [vingt-neuf]

Au restaurant 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਰਾਂਸੀਸੀ ਖੇਡੋ ਹੋਰ
ਕੀ ਇਹ ਮੇਜ਼ ਖਾਲੀ ਹੈ? Es---- q-- c---- t---- e-- l---- ? Est-ce que cette table est libre ? 0
ਕ੍ਰਿਪਾ ਕਰਕੇ ਮੈਨੂੰ ਮੈਨਊ ਦੇਣਾ। Je d--------- l- c----. Je désirerais la carte. 0
ਤੁਸੀਂ ਕੀ ਸਿਫਾਰਿਸ਼ ਕਰ ਸਕਦੇ ਹੋ? Qu---- c- q-- v--- n--- r---------- ? Qu’est ce que vous nous recommandez ? 0
ਮੈਨੂੰ ਇੱਕ ਬੀਅਰ ਚਾਹੀਦੀ ਹੈ। J’-------- u-- b----. J’aimerais une bière. 0
ਮੈਨੂੰ ਇੱਕ ਮਿਨਰਲ ਵਾਟਰ ਚਾਹੀਦਾ ਹੈ। J’-------- u-- e-- m-------. J’aimerais une eau minérale. 0
ਮੈਨੂੰ ਇੱਕ ਸੰਤਰੇ ਦਾ ਰਸ ਚਾਹੀਦਾ ਹੈ। J’-------- u- j-- d-------. J’aimerais un jus d’orange. 0
ਮੈਨੂੰ ਇੱਕ ਕਾਫੀ ਚਾਹੀਦੀ ਹੈ। J’-------- u- c---. J’aimerais un café. 0
ਮੈਨੂੰ ਦੁੱਧ ਨਾਲ ਇੱਕ ਕਾਫੀ ਚਾਹੀਦੀ ਹੈ। J’-------- u- c--- a- l---. J’aimerais un café au lait. 0
ਕ੍ਰਿਪਾ ਕਰਕੇ, ਸ਼ੱਕਰ ਨਾਲ। Av-- d- s----- s--- v--- p----. Avec du sucre, s’il vous plaît. 0
ਮੈਂਨੂੰ ਇੱਕ ਚਾਹ ਚਾਹੀਦੀ ਹੈ। Je d--------- u- t--. Je désirerais un thé. 0
ਮੈਨੂੰ ਨੀਂਬੂ ਨਾਲ ਇੱਕ ਚਾਹ ਚਾਹੀਦੀ ਹੈ। Je d--------- u- t-- a- c-----. Je désirerais un thé au citron. 0
ਮੈਨੂੰ ਦੁੱਧ ਨਾਲ ਇੱਕ ਚਾਹ ਚਾਹੀਦੀ ਹੈ। Je d--------- u- t-- a- l---. Je désirerais un thé au lait. 0
ਕੀ ਤੁਹਾਡੇ ਕੋਲ ਸਿਗਰਟ ਹੈ? Av------- d-- c--------- ? Avez-vous des cigarettes ? 0
ਕੀ ਤੁਹਾਡੇ ਕੋਲ ਰਾਖਦਾਨੀ ਹੈ? Av------- u- c------- ? Avez-vous un cendrier ? 0
ਕੀ ਤੁਹਾਡੇ ਕੋਲ ਸੁਲਗਾਉਣ ਲਈ ਕੁਛ ਹੈ? Av------- d- f-- ? Avez-vous du feu ? 0
ਮੇਰੇ ਕੋਲ ਕਾਂਟਾ ਨਹੀਂ ਹੈ। Je n--- p-- d- f---------. Je n’ai pas de fourchette. 0
ਮੇਰੇ ਕੋਲ ਛੁਰੀ ਨਹੀਂ ਹੈ। Je n--- p-- d- c------. Je n’ai pas de couteau. 0
ਮੇਰੇ ਕੋਲ ਚਮਚਾ ਨਹੀਂ ਹੈ। Je n--- p-- d- c-------. Je n’ai pas de cuillère. 0

ਵਿਆਕਰਣ ਝੂਠ ਨੂੰ ਰੋਕਦੀ ਹੈ!

ਹਰੇਕ ਭਾਸ਼ਾ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਪਰ ਕੁਝ ਭਾਸ਼ਾਵਾਂ ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਵੀ ਹਨ , ਜਿਹੜੀਆਂ ਦੁਨੀਆਂ ਭਰ ਵਿੱਚ ਵਿਲੱਖਣ ਹਨ। ਇਨ੍ਹਾਂ ਵਿੱਚੋਂ ਇੱਕ ਭਾਸ਼ਾ ਹੈ ਟ੍ਰਿਓ। ਟ੍ਰਿਓ ਦੱਖਣੀ ਅਮਰੀਕਾ ਦੀ ਇੱਕ ਰਾਸ਼ਟਰੀ ਅਮਰੀਕੀ ਭਾਸ਼ਾ ਹੈ। ਬ੍ਰਾਜ਼ੀਲ ਅਤੇ ਸੂਰੀਨਾਮ ਵਿੱਚ ਲਗਭਗ 2,000 ਲੋਕ ਇਹ ਭਾਸ਼ਾ ਬੋਲਦੇ ਹਨ। ਟ੍ਰਿਓ ਦੀ ਸਰਲਤਾ ਦਾ ਕਾਰਨ ਇਸਦੀ ਵਿਆਕਰਨ ਹੈ। ਕਿਉਂਕਿ ਇਹ ਬੋਲਣ ਵਾਲਿਆਂ ਨੂੰ ਹਮੇਸ਼ਾਂ ਸੱਚ ਕਹਿਣ ਲਈ ਮਜਬੂਰ ਕਰਦੀ ਹੈ। ਇਸਦਾ ਜ਼ਿੰਮੇਵਾਰ ਇਸਦਾ ਕਹਾਇਆ ਜਾਂਦਾ ਨਿਰਾਸ਼ਾਜਨਕ ਅੰਤ ਹੈ। ਇਹ ਅੰਤ ਟ੍ਰਿਓ ਵਿੱਚ ਕ੍ਰਿਆਵਾਂ ਨਾਲ ਜੋੜਿਆ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਵਾਕ ਵਿੱਚ ਕਿੰਨੀ ਸੱਚਾਈ ਹੈ। ਇੱਕ ਸਧਾਰਨ ਉਦਾਹਰਣ ਦੱਸਦੀ ਹੈ ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ। ਆਓ ਇਹ ਵਾਕ ਲੈਂਦੇ ਹਾਂ ਬੱਚਾ ਸਕੂਲ ਗਿਆ। ਟ੍ਰਿਓ ਵਿੱਚ , ਬੋਲਣ ਵਾਲੇ ਨੂੰ ਕ੍ਰਿਆ ਸ਼ਬਦ ਦੇ ਨਾਲ ਇੱਕ ਨਿਸਚਿਤ ਅੰਤ ਜੋੜਨਾ ਪੈਂਦਾ ਹੈ। ਅੰਤ ਰਾਹੀਂ ਉਹ ਇਹ ਜਾਣ ਲੈਂਦੇ ਹਨ ਕਿ ਉਸਨੇ ਆਪ ਬੱਚੇ ਨੂੰ ਦੇਖਿਆ ਹੈ ਜਾਂ ਨਹੀਂ। ਪਰ ਉਹ ਇਹ ਵੀ ਜ਼ਾਹਰ ਕਰ ਸਕਦਾ ਹੈ ਕਿ ਉਹ ਇਹ ਕੇਵਲ ਦੂਜਿਆਂ ਨਾਲ ਗੱਲ ਕਰਨ ਦੁਆਰਾ ਜਾਣਦਾ ਹੈ। ਜਾਂ ਉਹ ਵਾਕ ਦੇ ਅੰਤ ਰਾਹੀਂ ਕਹਿੰਦਾ ਹੈ ਕਿ ਉਹ ਜਾਣਦਾ ਹੈ ਕਿ ਇਹ ਝੂਠ ਹੈ। ਇਸਲਈ ਬੋਲਣ ਵਾਲੇ ਨੂੰ , ਜੋ ਕੁਝ ਵੀ ਉਸਨੇ ਕਹਿਣਾ ਹੈ , ਲਈ ਪ੍ਰਤੀਬੱਧ ਹੋਣਾ ਪੈਂਦਾ ਹੈ। ਭਾਵ , ਉਸਨੂੰ ਨਿਸਚਿਤ ਰੂਪ ਵਿੱਚ ਦੱਸਣਾ ਪੈਂਦਾ ਹੈ ਕਿ ਕੋਈ ਬਿਆਨ ਕਿੰਨਾ ਸੱਚਾ ਹੈ। ਇਸ ਤਰ੍ਹਾਂ , ਉਹ ਕਿਸੇ ਚੀਜ਼ ਦਾ ਲੁਕਾਅ ਜਾਂ ਝੂਠੀ ਬਿਆਨਬਾਜ਼ੀ ਨਹੀਂ ਕਰ ਸਕਦਾ। ਜੇਕਰ ਕੋਈ ਟ੍ਰਿਓ ਬੋਲਣ ਵਾਲਾ ਵਿਅਕਤੀ ਅੰਤ ਖਾਲੀ ਛੱਡ ਦੇਂਦਾ ਹੈ , ਉਸਨੂੰ ਝੂਠਾਸਮਝਿਆ ਜਾਂਦਾ ਹੈ। ਸੂਰੀਨਾਮ ਵਿੱਚ ਸਰਕਾਰੀ ਭਾਸ਼ਾ ਡੱਚ ਹੈ। ਡੱਚ ਤੋਂ ਟ੍ਰਿਓ ਵਿੱਚ ਅਨੁਵਾਦ ਆਮ ਤੌਰ 'ਤੇ ਮੁਸ਼ਕਲ ਹੁੰਦੇ ਹਨ। ਕਿਉਂਕਿ ਜ਼ਿਆਦਾਤਰ ਭਾਸ਼ਾਵਾਂ ਸੰਪੂਰਨ ਤੌਰ 'ਤੇ ਸਹੀ ਨਹੀਂ ਹੁੰਦੀਆਂ। ਇਹ ਬੋਲਣ ਵਾਲਿਆਂ ਲਈ ਸੰਭਾਵੀ ਅਸਪੱਸ਼ਟਤਾ ਪੈਦਾ ਕਰ ਦੇਂਦੀਆਂ ਹਨ। ਇਸਲਈ , ਦੁਭਾਸ਼ੀਏ ਜੋ ਵੀ ਕਹਿੰਦੇ ਹਨ , ਉਸ ਬਾਰੇ ਹਮੇਸ਼ਾਂ ਪ੍ਰਤਿਗਿਆ ਨਹੀਂ ਕਰਦੇ। ਇਸ ਕਰਕੇ ਟ੍ਰਿਓ ਬੋਲਣ ਵਾਲਿਆਂ ਨਾਲ ਗੱਲਬਾਤ ਕਰਨੀ ਔਖੀ ਹੁੰਦੀ ਹੈ। ਸ਼ਾਇਦ ਨਿਰਾਸ਼ਾਜਨਕ ਅੰਤ ਹੋਰ ਭਾਸ਼ਾਵਾਂ ਵਿੱਚ ਵੀ ਸਹਾਇਕ ਹੋਵੇਗਾ! ? ਕੇਵਲ ਰਾਜਨੀਤੀ ਦਾ ਭਾਸ਼ਾ ਵਿੱਚ ਹੀ ਨਹੀਂ...