ਪ੍ਹੈਰਾ ਕਿਤਾਬ

pa ਰੰਗ   »   ml നിറങ്ങൾ

14 [ਚੌਦਾਂ]

ਰੰਗ

ਰੰਗ

14 [പതിനാല്]

14 [pathinaalu]

നിറങ്ങൾ

nirangal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। മഞ്ഞ- ---ുത--താണ്. മ__ വെ______ മ-്-് വ-ള-ത-ത-ാ-്- ------------------ മഞ്ഞ് വെളുത്തതാണ്. 0
ma-ju ----tt-aa--. m____ v___________ m-n-u v-l-t-h-a-u- ------------------ manju velutthaanu.
ਸੂਰਜ ਪੀਲਾ ਹੁੰਦਾ ਹੈ। സൂ---- --്ഞ-ാണ-. സൂ___ മ_____ സ-ര-യ- മ-്-യ-ണ-. ---------------- സൂര്യൻ മഞ്ഞയാണ്. 0
su-yan----ja-----. s_____ m__________ s-r-a- m-n-a-a-n-. ------------------ suryan manjayaanu.
ਸੰਤਰਾ ਨਾਰੰਗੀ ਹੁੰਦਾ ਹੈ। ഓറഞ്ച് ഓറഞ--് ആ-്. ഓ___ ഓ___ ആ__ ഓ-ഞ-ച- ഓ-ഞ-ച- ആ-്- ------------------ ഓറഞ്ച് ഓറഞ്ച് ആണ്. 0
or--j- ora-ju-a---. o_____ o_____ a____ o-a-j- o-a-j- a-n-. ------------------- oranju oranju aanu.
ਚੈਰੀ ਲਾਲ ਹੁੰਦੀ ਹੈ। ച--- -ുവ--പ-ണ-. ചെ_ ചു_____ ച-റ- ച-വ-്-ാ-്- --------------- ചെറി ചുവപ്പാണ്. 0
c--r---h-va-p-anu. c____ c___________ c-e-i c-u-a-p-a-u- ------------------ cheri chuvappaanu.
ਅਕਾਸ਼ ਨੀਲਾ ਹੁੰਦਾ ਹੈ। ആ-----ന--യാ-്. ആ__ നീ____ ആ-ാ-ം ന-ല-ാ-്- -------------- ആകാശം നീലയാണ്. 0
a--s-am--ee---aan-. a______ n__________ a-k-h-m n-e-a-a-n-. ------------------- aaksham neelayaanu.
ਘਾਹ ਹਰਾ ਹੁੰਦਾ ਹੈ। പ-ല്-്---്ചയാ--. പു__ പ_____ പ-ല-ല- പ-്-യ-ണ-. ---------------- പുല്ല് പച്ചയാണ്. 0
p-ll- -a--------. p____ p__________ p-l-u p-c-a-a-n-. ----------------- pullu pachayaanu.
ਮਿੱਟੀ ਭੂਰੀ ਹੁੰਦੀ ਹੈ। ഭ--ി ത-------ിറമ-ണ-. ഭൂ_ ത________ ഭ-മ- ത-ി-്-ു-ി-മ-ണ-. -------------------- ഭൂമി തവിട്ടുനിറമാണ്. 0
b--o-i-thavi-t-ni--ma-n-. b_____ t_________________ b-o-m- t-a-i-t-n-r-m-a-u- ------------------------- bhoomi thavittuniramaanu.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। മേഘം-ച------ാണ-. മേ_ ചാ______ മ-ഘ- ച-ര-ി-മ-ണ-. ---------------- മേഘം ചാരനിറമാണ്. 0
me-ham-c-aar-n-ram----. m_____ c_______________ m-k-a- c-a-r-n-r-m-a-u- ----------------------- mekham chaaraniramaanu.
ਟਾਇਰ ਕਾਲੇ ਹੁੰਦੇ ਹਨ। ടയ-ു-- -റുത--ത--്. ട____ ക______ ട-റ-ക- ക-ു-്-ത-ണ-. ------------------ ടയറുകൾ കറുത്തതാണ്. 0
t--uka- karu--h---u. t______ k___________ t-r-k-l k-r-t-h-a-u- -------------------- tyrukal karutthaanu.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ മഞ്ഞ-ന്-എന്ത്---റ----- --ള്ള. മ___ എ__ നി____ വെ___ മ-്-ി-് എ-്-് ന-റ-ാ-്- വ-ള-ള- ----------------------------- മഞ്ഞിന് എന്ത് നിറമാണ്? വെള്ള. 0
ma-jinu e---u----a-aan---v-ll-. m______ e____ n_________ v_____ m-n-i-u e-t-u n-r-m-a-u- v-l-a- ------------------------------- manjinu enthu niramaanu? vella.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ സൂര--ന്-െ ന-റമ--്ത---? -ഞ്ഞ. സൂ____ നി______ മ___ സ-ര-യ-്-െ ന-റ-െ-്-ാ-്- മ-്-. ---------------------------- സൂര്യന്റെ നിറമെന്താണ്? മഞ്ഞ. 0
s-ryan-e--i-a-e---a-----ma--a. s_______ n_____________ m_____ s-r-a-t- n-r-m-n-h-a-u- m-n-a- ------------------------------ suryante niramenthaanu? manja.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ഓ-ഞ്ച- ഏ---നിറ--ണ്?-ഓ-ഞ-ച-. ഓ___ ഏ_ നി____ ഓ____ ഓ-ഞ-ച- ഏ-് ന-റ-ാ-്- ഓ-ഞ-ച-. --------------------------- ഓറഞ്ച് ഏത് നിറമാണ്? ഓറഞ്ച്. 0
or------t-u-nir-ma--u----a-ju. o_____ e___ n_________ o______ o-a-j- e-h- n-r-m-a-u- o-a-j-. ------------------------------ oranju ethu niramaanu? oranju.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ച--ി-ഏ-്---റമ--്- ച--പ-പ്. ചെ_ ഏ_ നി____ ചു____ ച-റ- ഏ-് ന-റ-ാ-്- ച-വ-്-്- -------------------------- ചെറി ഏത് നിറമാണ്? ചുവപ്പ്. 0
ch-ri e-h- --rama-nu?---uvap-u. c____ e___ n_________ c________ c-e-i e-h- n-r-m-a-u- c-u-a-p-. ------------------------------- cheri ethu niramaanu? chuvappu.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ആക--ത----- -ത----റ---്--- ന-ല. ആ_____ ഏ_ നി_____ നീ__ ആ-ാ-ത-ത-ന- ഏ-് ന-റ-ു-്-്- ന-ല- ------------------------------ ആകാശത്തിന് ഏത് നിറമുണ്ട്? നീല. 0
a--shat---- --hu --r-mundu--n---a. a__________ e___ n_________ n_____ a-k-h-t-i-u e-h- n-r-m-n-u- n-e-a- ---------------------------------- aakshathinu ethu niramundu? neela.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ പുല--ിന്-എന്ത് -ിറ-ാ--?-പ---. പു___ എ__ നി____ പ___ പ-ല-ല-ന- എ-്-് ന-റ-ാ-്- പ-്-. ----------------------------- പുല്ലിന് എന്ത് നിറമാണ്? പച്ച. 0
p-lli-u en--- ni-a---n-? -ac--. p______ e____ n_________ p_____ p-l-i-u e-t-u n-r-m-a-u- p-c-a- ------------------------------- pullinu enthu niramaanu? pacha.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ഭൂമ---ടെ ---മെ-്--ണ---ത------. ഭൂ___ നി______ ത____ ഭ-മ-യ-ട- ന-റ-െ-്-ാ-്- ത-ി-്-്- ------------------------------ ഭൂമിയുടെ നിറമെന്താണ്? തവിട്ട്. 0
b--om--u-e n----en--a-nu- t----t--. b_________ n_____________ t________ b-o-m-y-d- n-r-m-n-h-a-u- t-a-i-t-. ----------------------------------- bhoomiyude niramenthaanu? thavittu.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ മ-ഘ--ത-ന------- -ി-മാണ-- -ാര--റ-. മേ____ എ__ നി____ ചാ____ മ-ഘ-്-ി-് എ-്-് ന-റ-ാ-്- ച-ര-ി-ം- --------------------------------- മേഘത്തിന് എന്ത് നിറമാണ്? ചാരനിറം. 0
m--h------ e-t---ni--m-a--- -ha-----r-m. m_________ e____ n_________ c___________ m-k-a-h-n- e-t-u n-r-m-a-u- c-a-r-n-r-m- ---------------------------------------- mekhathinu enthu niramaanu? chaaraniram.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ട-റുകൾ ഏത്------ണ്- -റുപ്-്. ട____ ഏ_ നി____ ക____ ട-റ-ക- ഏ-് ന-റ-ാ-്- ക-ു-്-്- ---------------------------- ടയറുകൾ ഏത് നിറമാണ്? കറുപ്പ്. 0
tyr--a--et-- n-r-m-an-? -ar--p-. t______ e___ n_________ k_______ t-r-k-l e-h- n-r-m-a-u- k-r-p-u- -------------------------------- tyrukal ethu niramaanu? karuppu.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!