ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ml giving reasons 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [എഴുപത്തിയാറ്]

76 [ezhupathiyaat]

giving reasons 2

[enthengilum nyaayeekarikkuka 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? എന്തുക--്ടാ-്-നിങ--ൾ--രാ-്ത--? എന-ത-ക-ണ-ട-ണ- ന-ങ-ങൾ വര-ത-തത-? എ-്-ു-ൊ-്-ാ-് ന-ങ-ങ- വ-ാ-്-ത-? ------------------------------ എന്തുകൊണ്ടാണ് നിങ്ങൾ വരാത്തത്? 0
e-t-u-o-d-anu -i-g-l ---a-t--u? enthukondaanu ningal varaatthu? e-t-u-o-d-a-u n-n-a- v-r-a-t-u- ------------------------------- enthukondaanu ningal varaatthu?
ਮੈਂ ਬੀਮਾਰ ਸੀ। എനിക്ക- --ഖ----ലാ-ി--ന്-ു. എന-ക-ക- സ-ഖമ-ല-ല-യ-ര-ന-ന-. എ-ി-്-് സ-ഖ-ി-്-ാ-ി-ു-്-ു- -------------------------- എനിക്ക് സുഖമില്ലായിരുന്നു. 0
e-ikku su-ham----ayir--n-. enikku sukhamillaayirunnu. e-i-k- s-k-a-i-l-a-i-u-n-. -------------------------- enikku sukhamillaayirunnu.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। എ-ി---് --ു--ായ--നാ- ഞ-ൻ----നി--ല. എന-ക-ക- അസ-ഖമ-യത-ന-ൽ ഞ-ൻ വന-ന-ല-ല. എ-ി-്-് അ-ു-മ-യ-ി-ാ- ഞ-ൻ വ-്-ി-്-. ---------------------------------- എനിക്ക് അസുഖമായതിനാൽ ഞാൻ വന്നില്ല. 0
e--kku-as--ha------h-nal-n--a---a---l-a. enikku asukhamaayathinal njaan vannilla. e-i-k- a-u-h-m-a-a-h-n-l n-a-n v-n-i-l-. ---------------------------------------- enikku asukhamaayathinal njaan vannilla.
ਉਹ ਕਿਉਂ ਨਹੀਂ ਆਈ? എ-്--കൊ-്ടാണ് -വൾ-വരാ-്ത--? എന-ത-ക-ണ-ട-ണ- അവൾ വര-ത-തത-? എ-്-ു-ൊ-്-ാ-് അ-ൾ വ-ാ-്-ത-? --------------------------- എന്തുകൊണ്ടാണ് അവൾ വരാത്തത്? 0
en---k-ndaa----va---ar--t-hu? enthukondaanu aval varaatthu? e-t-u-o-d-a-u a-a- v-r-a-t-u- ----------------------------- enthukondaanu aval varaatthu?
ਉਹ ਥੱਕ ਗਈ ਸੀ। അവ- ത-ർ-്-ി--ന-ന-. അവൾ തളർന-ന-ര-ന-ന-. അ-ൾ ത-ർ-്-ി-ു-്-ു- ------------------ അവൾ തളർന്നിരുന്നു. 0
a-al---al--n---u-n-. aval thalarnnirunnu. a-a- t-a-a-n-i-u-n-. -------------------- aval thalarnnirunnu.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ക്ഷ--ം ക---- --ൾ --്--ല-ല. ക-ഷ-ണ- ക-രണ- അവൾ വന-ന-ല-ല. ക-ഷ-ണ- ക-ര-ം അ-ൾ വ-്-ി-്-. -------------------------- ക്ഷീണം കാരണം അവൾ വന്നില്ല. 0
ks--en-m-ka-ra--m-a-al--anni--a. ksheenam kaaranam aval vannilla. k-h-e-a- k-a-a-a- a-a- v-n-i-l-. -------------------------------- ksheenam kaaranam aval vannilla.
ਉਹ ਕਿਉਂ ਨਹੀਂ ਆਇਆ? എന്-ുകൊ--ടാ----വ-----ത-തത്? എന-ത-ക-ണ-ട-ണ- അവൻ വര-ത-തത-? എ-്-ു-ൊ-്-ാ-് അ-ൻ വ-ാ-്-ത-? --------------------------- എന്തുകൊണ്ടാണ് അവൻ വരാത്തത്? 0
e--hu--n-aa-u --a---a--at-hu? enthukondaanu avan varaatthu? e-t-u-o-d-a-u a-a- v-r-a-t-u- ----------------------------- enthukondaanu avan varaatthu?
ਉਸਦਾ ਮਨ ਨਹੀਂ ਕਰ ਰਿਹਾ ਸੀ। അ-ാ--്ക് -ഗ്രഹമ----ായ-ര-ന്-ു. അയ-ൾക-ക- ആഗ-രഹമ-ല-ല-യ-ര-ന-ന-. അ-ാ-ക-ക- ആ-്-ഹ-ി-്-ാ-ി-ു-്-ു- ----------------------------- അയാൾക്ക് ആഗ്രഹമില്ലായിരുന്നു. 0
ay-alk---a-----a-illaa--ru---. ayaalkku aagrahamillaayirunnu. a-a-l-k- a-g-a-a-i-l-a-i-u-n-. ------------------------------ ayaalkku aagrahamillaayirunnu.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? അ-ാ--്ക--ഇഷ്-മ-ല-ലാ--തത്--ൊണ-ട്---്-ില്-. അയ-ൾക-ക- ഇഷ-ടമ-ല-ല-ത-തത- ക-ണ-ട- വന-ന-ല-ല. അ-ാ-ക-ക- ഇ-്-മ-ല-ല-ത-ത-് ക-ണ-ട- വ-്-ി-്-. ----------------------------------------- അയാൾക്ക് ഇഷ്ടമില്ലാത്തത് കൊണ്ട് വന്നില്ല. 0
ay-alkku--sh----l-at-hu k-n-u -ann---a. ayaalkku ishtamillatthu kondu vannilla. a-a-l-k- i-h-a-i-l-t-h- k-n-u v-n-i-l-. --------------------------------------- ayaalkku ishtamillatthu kondu vannilla.
ਤੁਸੀਂ ਸਾਰੇ ਕਿਉਂ ਨਹੀਂ ਆਏ? എന്തു--ണ്ട-ണ് ന-ങ്---വ-ാത്ത--? എന-ത-ക-ണ-ട-ണ- ന-ങ-ങൾ വര-ത-തത-? എ-്-ു-ൊ-്-ാ-് ന-ങ-ങ- വ-ാ-്-ത-? ------------------------------ എന്തുകൊണ്ടാണ് നിങ്ങൾ വരാത്തത്? 0
e-t--k----a-u n--g-l v---atthu? enthukondaanu ningal varaatthu? e-t-u-o-d-a-u n-n-a- v-r-a-t-u- ------------------------------- enthukondaanu ningal varaatthu?
ਸਾਡੀ ਗੱਡੀ ਖਰਾਬ ਹੈ। ഞങ്ങ-ുടെ-കാ- -----ന-. ഞങ-ങള-ട- ക-ർ തകർന-ന-. ഞ-്-ള-ട- ക-ർ ത-ർ-്-ു- --------------------- ഞങ്ങളുടെ കാർ തകർന്നു. 0
nj-n-a---e ka-- -h----n-u. njangalude kaar thakarnnu. n-a-g-l-d- k-a- t-a-a-n-u- -------------------------- njangalude kaar thakarnnu.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ഞങ-ങ---- --ർ-ക--ാ--ിന-- ----ൾ വ--നില്ല. ഞങ-ങള-ട- ക-ർ ക-ട-യത-ന-ൽ ഞങ-ങൾ വന-ന-ല-ല. ഞ-്-ള-ട- ക-ർ ക-ട-യ-ി-ാ- ഞ-്-ൾ വ-്-ി-്-. --------------------------------------- ഞങ്ങളുടെ കാർ കേടായതിനാൽ ഞങ്ങൾ വന്നില്ല. 0
njang-l----k--r -e-aya--i-a- n---g-- v----l--. njangalude kaar kedayathinal njangal vannilla. n-a-g-l-d- k-a- k-d-y-t-i-a- n-a-g-l v-n-i-l-. ---------------------------------------------- njangalude kaar kedayathinal njangal vannilla.
ਉਹ ਲੋਕ ਕਿਉਂ ਨਹੀਂ ਆਏ? എ--ത-ക-ണ്ടാണ--ആള--ൾ-വ-ാത-തത-? എന-ത-ക-ണ-ട-ണ- ആള-കൾ വര-ത-തത-? എ-്-ു-ൊ-്-ാ-് ആ-ു-ൾ വ-ാ-്-ത-? ----------------------------- എന്തുകൊണ്ടാണ് ആളുകൾ വരാത്തത്? 0
ent----n-aan- -----a---ara---hu? enthukondaanu aalukal varaatthu? e-t-u-o-d-a-u a-l-k-l v-r-a-t-u- -------------------------------- enthukondaanu aalukal varaatthu?
ਉਹਨਾਂ ਦੀ ਗੱਡੀ ਛੁੱਟ ਗਈ ਸੀ। നിങ്ങ-ക്-് ട---യി-------ായി. ന-ങ-ങൾക-ക- ട-ര-യ-ൻ നഷ-ടമ-യ-. ന-ങ-ങ-ക-ക- ട-ര-യ-ൻ ന-്-മ-യ-. ---------------------------- നിങ്ങൾക്ക് ട്രെയിൻ നഷ്ടമായി. 0
ni--alkk--t---n---shtam-ayi. ningalkku train nashtamaayi. n-n-a-k-u t-a-n n-s-t-m-a-i- ---------------------------- ningalkku train nashtamaayi.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ട്രെ------റ-റിയ-ി------ർ-വ-്--ല്ല. ട-ര-യ-ൻ ത-റ-റ-യത-ന-ൽ അവർ വന-ന-ല-ല. ട-ര-യ-ൻ ത-റ-റ-യ-ി-ാ- അ-ർ വ-്-ി-്-. ---------------------------------- ട്രെയിൻ തെറ്റിയതിനാൽ അവർ വന്നില്ല. 0
train-t----iyath-----av---vannill-. train thettiyathinal avar vannilla. t-a-n t-e-t-y-t-i-a- a-a- v-n-i-l-. ----------------------------------- train thettiyathinal avar vannilla.
ਤੂੰ ਕਿਉਂ ਨਹੀਂ ਆਇਆ / ਆਈ? എ-്-ു--ണ്-ാ-് ന-ങ--- -രാത-തത-? എന-ത-ക-ണ-ട-ണ- ന-ങ-ങൾ വര-ത-തത-? എ-്-ു-ൊ-്-ാ-് ന-ങ-ങ- വ-ാ-്-ത-? ------------------------------ എന്തുകൊണ്ടാണ് നിങ്ങൾ വരാത്തത്? 0
en---kond--nu-nin--l v--a-----? enthukondaanu ningal varaatthu? e-t-u-o-d-a-u n-n-a- v-r-a-t-u- ------------------------------- enthukondaanu ningal varaatthu?
ਮੈਨੂੰ ਆਉਣ ਦੀ ਆਗਿਆ ਨਹੀਂ ਸੀ। എ-----അ-ു--ിച്--ല--. എന-ന- അന-വദ-ച-ച-ല-ല. എ-്-െ അ-ു-ദ-ച-ച-ല-ല- -------------------- എന്നെ അനുവദിച്ചില്ല. 0
e----an-----c---l-. enne anuvadichilla. e-n- a-u-a-i-h-l-a- ------------------- enne anuvadichilla.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। എ---- അ-ു--ിക--ാ-്ത-ിന----ാൻ-വ--നില-ല. എന-ന- അന-വദ-ക-ക-ത-തത-ന-ൽ ഞ-ൻ വന-ന-ല-ല. എ-്-െ അ-ു-ദ-ക-ക-ത-ത-ി-ാ- ഞ-ൻ വ-്-ി-്-. -------------------------------------- എന്നെ അനുവദിക്കാത്തതിനാൽ ഞാൻ വന്നില്ല. 0
e--e-an--a-i--a-t-h-n-- --aan va--i-la. enne anuvadikkaatthinal njaan vannilla. e-n- a-u-a-i-k-a-t-i-a- n-a-n v-n-i-l-. --------------------------------------- enne anuvadikkaatthinal njaan vannilla.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...