ਪ੍ਹੈਰਾ ਕਿਤਾਬ

pa ਰੰਗ   »   ur ‫رنگ‬

14 [ਚੌਦਾਂ]

ਰੰਗ

ਰੰਗ

‫14 [چودہ]‬

chodan

‫رنگ‬

[rang]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ‫ب-- -ف-د ہ--‬ ‫--- س--- ہ--- ‫-ر- س-ی- ہ--- -------------- ‫برف سفید ہے-‬ 0
b--f-s-fai- -a- - b--- s----- h-- - b-r- s-f-i- h-i - ----------------- barf safaid hai -
ਸੂਰਜ ਪੀਲਾ ਹੁੰਦਾ ਹੈ। ‫-----پی---ہ--‬ ‫---- پ--- ہ--- ‫-و-ج پ-ل- ہ--- --------------- ‫سورج پیلا ہے-‬ 0
S-o--- ----a-h---- S----- p---- h-- - S-o-a- p-e-a h-i - ------------------ Sooraj peela hai -
ਸੰਤਰਾ ਨਾਰੰਗੀ ਹੁੰਦਾ ਹੈ। ‫--ر-گی--ا--ج- رنگ کا -ے-‬ ‫------ ن----- ر-- ک- ہ--- ‫-ا-ن-ی ن-ر-ج- ر-گ ک- ہ--- -------------------------- ‫نارنگی نارنجی رنگ کا ہے-‬ 0
na-ang--n-ran-- -a----a-ha--- n------ n------ r--- k- h-- - n-r-n-i n-r-n-i r-n- k- h-i - ----------------------------- narangi naranji rang ka hai -
ਚੈਰੀ ਲਾਲ ਹੁੰਦੀ ਹੈ। ‫-ی-- -رخ ہے-‬ ‫---- س-- ہ--- ‫-ی-ی س-خ ہ--- -------------- ‫چیری سرخ ہے-‬ 0
chhere-s-r-h-h-- - c----- s---- h-- - c-h-r- s-r-h h-i - ------------------ chhere surkh hai -
ਅਕਾਸ਼ ਨੀਲਾ ਹੁੰਦਾ ਹੈ। ‫آ-م-ن-ن--ا----‬ ‫----- ن--- ہ--- ‫-س-ا- ن-ل- ہ--- ---------------- ‫آسمان نیلا ہے-‬ 0
aas-a--neela--a- - a----- n---- h-- - a-s-a- n-e-a h-i - ------------------ aasman neela hai -
ਘਾਹ ਹਰਾ ਹੁੰਦਾ ਹੈ। ‫--اس-س-ز-ہے-‬ ‫---- س-- ہ--- ‫-ھ-س س-ز ہ--- -------------- ‫گھاس سبز ہے-‬ 0
s-bz--ai-- s--- h-- - s-b- h-i - ---------- sabz hai -
ਮਿੱਟੀ ਭੂਰੀ ਹੁੰਦੀ ਹੈ। ‫ز-ین-بھو-ی ہے-‬ ‫---- ب---- ہ--- ‫-م-ن ب-و-ی ہ--- ---------------- ‫زمین بھوری ہے-‬ 0
zam----b---i-h---- z----- b---- h-- - z-m-e- b-u-i h-i - ------------------ zameen bhuri hai -
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ‫ب-د- ----ی ہے-‬ ‫---- س---- ہ--- ‫-ا-ل س-م-ی ہ--- ---------------- ‫بادل سرمئی ہے-‬ 0
ba-d-- --r--i--ai-- b----- s----- h-- - b-a-a- s-r-a- h-i - ------------------- baadal surmai hai -
ਟਾਇਰ ਕਾਲੇ ਹੁੰਦੇ ਹਨ। ‫-----کا-ے-----‬ ‫---- ک--- ہ---- ‫-ہ-ے ک-ل- ہ-ں-‬ ---------------- ‫پہیے کالے ہیں-‬ 0
p--i---k---y -i-- p----- k---- h--- p-h-y- k-l-y h-n- ----------------- pahiye kalay hin-
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ‫ب-- -س--نگ--- ہوت----؟ س--د-‬ ‫--- ک- ر-- ک- ہ--- ہ-- س----- ‫-ر- ک- ر-گ ک- ہ-ت- ہ-؟ س-ی--- ------------------------------ ‫برف کس رنگ کا ہوتا ہے؟ سفید-‬ 0
bar--k-s----- k- -o-- --i----fed b--- k-- r--- k- h--- h--- s---- b-r- k-s r-n- k- h-t- h-i- s-f-d -------------------------------- barf kis rang ka hota hai? safed
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ‫-و-ج-----نگ ک- --تا ہ-؟--ی-ا-‬ ‫---- ک- ر-- ک- ہ--- ہ-- پ----- ‫-و-ج ک- ر-گ ک- ہ-ت- ہ-؟ پ-ل--- ------------------------------- ‫سورج کس رنگ کا ہوتا ہے؟ پیلا-‬ 0
S-oraj -i--r-ng k------ -ai- -i-a S----- k-- r--- k- h--- h--- p--- S-o-a- k-s r-n- k- h-t- h-i- p-l- --------------------------------- Sooraj kis rang ka hota hai? pila
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ‫ن----- ----ن- کی---ت----؟ -ا--ج--‬ ‫------ ک- ر-- ک- ہ--- ہ-- ن------- ‫-ا-ن-ی ک- ر-گ ک- ہ-ت- ہ-؟ ن-ر-ج--- ----------------------------------- ‫نارنگی کس رنگ کی ہوتی ہے؟ نارنجی-‬ 0
n-r-n-- -i--ra-g-ki--o-i h--- -ar-ngi n------ k-- r--- k- h--- h--- n------ n-r-n-i k-s r-n- k- h-t- h-i- n-r-n-i ------------------------------------- narangi kis rang ki hoti hai? narangi
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ‫چیری--س --- ک---و-- -ے؟ ----‬ ‫---- ک- ر-- ک- ہ--- ہ-- س---- ‫-ی-ی ک- ر-گ ک- ہ-ت- ہ-؟ س-خ-‬ ------------------------------ ‫چیری کس رنگ کی ہوتی ہے؟ سرخ-‬ 0
c---re--is--an------ot- ha-?---l c----- k-- r--- k- h--- h--- l-- c-h-r- k-s r-n- k- h-t- h-i- l-l -------------------------------- chhere kis rang ki hoti hai? lal
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ‫--ما---س-ر-گ کا -ے- نیل--‬ ‫----- ک- ر-- ک- ہ-- ن----- ‫-س-ا- ک- ر-گ ک- ہ-؟ ن-ل--- --------------------------- ‫آسمان کس رنگ کا ہے؟ نیلا-‬ 0
a----n-k-- ---g -a --i? ---a a----- k-- r--- k- h--- n--- a-s-a- k-s r-n- k- h-i- n-l- ---------------------------- aasman kis rang ka hai? nila
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ‫گ--- کس-رنگ-کا---- -بز-‬ ‫---- ک- ر-- ک- ہ-- س---- ‫-ھ-س ک- ر-گ ک- ہ-؟ س-ز-‬ ------------------------- ‫گھاس کس رنگ کا ہے؟ سبز-‬ 0
gha---k-s-r-n- -a-h-i---ara g---- k-- r--- k- h--- h--- g-a-s k-s r-n- k- h-i- h-r- --------------------------- ghaas kis rang ka hai? hara
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ‫-مین -س-ر-گ-کی ہے--بھور--‬ ‫---- ک- ر-- ک- ہ-- ب------ ‫-م-ن ک- ر-گ ک- ہ-؟ ب-و-ی-‬ --------------------------- ‫زمین کس رنگ کی ہے؟ بھوری-‬ 0
za-e-- kis r-n- k--h-i---hu-a z----- k-- r--- k- h--- b---- z-m-e- k-s r-n- k- h-i- b-u-a ----------------------------- zameen kis rang ki hai? bhura
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ‫بادل--س -نگ-کا-ہے- س-م-‬ ‫---- ک- ر-- ک- ہ-- س---- ‫-ا-ل ک- ر-گ ک- ہ-؟ س-م-‬ ------------------------- ‫بادل کس رنگ کا ہے؟ سرمئ‬ 0
b---al k-s---ng k- ---? b----- k-- r--- k- h--- b-a-a- k-s r-n- k- h-i- ----------------------- baadal kis rang ka hai?
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ‫-ہ----س--نگ-ک- ہ-ں؟----ے‬ ‫---- ک- ر-- ک- ہ--- ک---- ‫-ہ-ے ک- ر-گ ک- ہ-ں- ک-ل-‬ -------------------------- ‫پہیے کس رنگ کے ہیں؟ کالے‬ 0
pahi----is -a-g ke-ha--- k-l-y p----- k-- r--- k- h---- k---- p-h-y- k-s r-n- k- h-i-? k-l-y ------------------------------ pahiye kis rang ke hain? kalay

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!