ਪ੍ਹੈਰਾ ਕਿਤਾਬ

pa ਰੰਗ   »   sr Боје

14 [ਚੌਦਾਂ]

ਰੰਗ

ਰੰਗ

14 [четрнаест]

14 [četrnaest]

Боје

Boje

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। С-е--ј- ---. С___ ј_ б___ С-е- ј- б-o- ------------ Снег је беo. 0
Sne- j--beo. S___ j_ b___ S-e- j- b-o- ------------ Sneg je beo.
ਸੂਰਜ ਪੀਲਾ ਹੁੰਦਾ ਹੈ। С-нце-је жу--. С____ ј_ ж____ С-н-е ј- ж-т-. -------------- Сунце је жуто. 0
Sun-e----žuto. S____ j_ ž____ S-n-e j- ž-t-. -------------- Sunce je žuto.
ਸੰਤਰਾ ਨਾਰੰਗੀ ਹੁੰਦਾ ਹੈ। По-ор--џ- -е н-ранџ---а. П________ ј_ н__________ П-м-р-н-а ј- н-р-н-а-т-. ------------------------ Поморанџа је наранџаста. 0
Pom-r-n-ža j---a-an-ž-s--. P_________ j_ n___________ P-m-r-n-ž- j- n-r-n-ž-s-a- -------------------------- Pomorandža je narandžasta.
ਚੈਰੀ ਲਾਲ ਹੁੰਦੀ ਹੈ। Трешњ- ј--ц-----. Т_____ ј_ ц______ Т-е-њ- ј- ц-в-н-. ----------------- Трешња је црвена. 0
Tr--n-a je crve-a. T______ j_ c______ T-e-n-a j- c-v-n-. ------------------ Trešnja je crvena.
ਅਕਾਸ਼ ਨੀਲਾ ਹੁੰਦਾ ਹੈ। Н--о--- пла-о. Н___ ј_ п_____ Н-б- ј- п-а-о- -------------- Небо је плаво. 0
Ne-- je pl--o. N___ j_ p_____ N-b- j- p-a-o- -------------- Nebo je plavo.
ਘਾਹ ਹਰਾ ਹੁੰਦਾ ਹੈ। Тр-ва је -ел-на. Т____ ј_ з______ Т-а-а ј- з-л-н-. ---------------- Трава је зелена. 0
T--va-je-z-l---. T____ j_ z______ T-a-a j- z-l-n-. ---------------- Trava je zelena.
ਮਿੱਟੀ ਭੂਰੀ ਹੁੰਦੀ ਹੈ। Зе----ј---м---. З____ ј_ с_____ З-м-а ј- с-е-а- --------------- Земља је смеђа. 0
Zemlja--e--me--. Z_____ j_ s_____ Z-m-j- j- s-e-a- ---------------- Zemlja je smeđa.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Обл-к је--ив. О____ ј_ с___ О-л-к ј- с-в- ------------- Облак је сив. 0
O--a---e-s--. O____ j_ s___ O-l-k j- s-v- ------------- Oblak je siv.
ਟਾਇਰ ਕਾਲੇ ਹੁੰਦੇ ਹਨ। Гуме су ц-н-. Г___ с_ ц____ Г-м- с- ц-н-. ------------- Гуме су црне. 0
Gu-- s---r--. G___ s_ c____ G-m- s- c-n-. ------------- Gume su crne.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ К-ј- боје--е---е-?-Б--е. К___ б___ ј_ с____ Б____ К-ј- б-ј- ј- с-е-? Б-л-. ------------------------ Које боје је снег? Беле. 0
K--e b-je j--sn--? Be-e. K___ b___ j_ s____ B____ K-j- b-j- j- s-e-? B-l-. ------------------------ Koje boje je sneg? Bele.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Кој- -о-е -е-с---е? Ж--е. К___ б___ ј_ с_____ Ж____ К-ј- б-ј- ј- с-н-е- Ж-т-. ------------------------- Које боје је сунце? Жуте. 0
Koje-boje--e----ce--Žu--. K___ b___ j_ s_____ Ž____ K-j- b-j- j- s-n-e- Ž-t-. ------------------------- Koje boje je sunce? Žute.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Ко----оје -- по-ор----? Нар---асте. К___ б___ ј_ п_________ Н__________ К-ј- б-ј- ј- п-м-р-н-а- Н-р-н-а-т-. ----------------------------------- Које боје је поморанџа? Наранџасте. 0
K----boj---- -o-o-an-ža? -a-a-d--st-. K___ b___ j_ p__________ N___________ K-j- b-j- j- p-m-r-n-ž-? N-r-n-ž-s-e- ------------------------------------- Koje boje je pomorandža? Narandžaste.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ К-је-бо-е -е т-ешња? -р-е--. К___ б___ ј_ т______ Ц______ К-ј- б-ј- ј- т-е-њ-? Ц-в-н-. ---------------------------- Које боје је трешња? Црвене. 0
K-j- -o-e -e---e-n-a---rvene. K___ b___ j_ t_______ C______ K-j- b-j- j- t-e-n-a- C-v-n-. ----------------------------- Koje boje je trešnja? Crvene.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Ко----оје -е---б-- Пл-ве. К___ б___ ј_ н____ П_____ К-ј- б-ј- ј- н-б-? П-а-е- ------------------------- Које боје је небо? Плаве. 0
K-j- boj- je-neb----l---. K___ b___ j_ n____ P_____ K-j- b-j- j- n-b-? P-a-e- ------------------------- Koje boje je nebo? Plave.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Ко-е б--е-је-т----? ---е--. К___ б___ ј_ т_____ З______ К-ј- б-ј- ј- т-а-а- З-л-н-. --------------------------- Које боје је трава? Зелене. 0
K--- b--- j- tr-va?----en-. K___ b___ j_ t_____ Z______ K-j- b-j- j- t-a-a- Z-l-n-. --------------------------- Koje boje je trava? Zelene.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Које-б--е ј- -емља- -ме--. К___ б___ ј_ з_____ С_____ К-ј- б-ј- ј- з-м-а- С-е-е- -------------------------- Које боје је земља? Смеђе. 0
K-j--b--e--e--e-lja? Sm-đ-. K___ b___ j_ z______ S_____ K-j- b-j- j- z-m-j-? S-e-e- --------------------------- Koje boje je zemlja? Smeđe.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ К-ј- -ој- ј- -бл------в-. К___ б___ ј_ о_____ С____ К-ј- б-ј- ј- о-л-к- С-в-. ------------------------- Које боје је облак? Сиве. 0
Koje b-je -- obla-- -iv-. K___ b___ j_ o_____ S____ K-j- b-j- j- o-l-k- S-v-. ------------------------- Koje boje je oblak? Sive.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ Којe б-ј- ---г-м----р--. К___ б___ с_ г____ Ц____ К-ј- б-ј- с- г-м-? Ц-н-. ------------------------ Којe боје су гуме? Црне. 0
Koje b-j- -u-g------r--. K___ b___ s_ g____ C____ K-j- b-j- s- g-m-? C-n-. ------------------------ Koje boje su gume? Crne.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!