ਪ੍ਹੈਰਾ ਕਿਤਾਬ

pa ਰੰਗ   »   mr रंग

14 [ਚੌਦਾਂ]

ਰੰਗ

ਰੰਗ

१४ [चौदा]

14 [Caudā]

रंग

[raṅga]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ब-्--प--ढ-ा असतो. बर-फ प--ढर- असत-. ब-्- प-ं-र- अ-त-. ----------------- बर्फ पांढरा असतो. 0
b-r--- pā---arā asat-. barpha pāṇḍharā asatō. b-r-h- p-ṇ-h-r- a-a-ō- ---------------------- barpha pāṇḍharā asatō.
ਸੂਰਜ ਪੀਲਾ ਹੁੰਦਾ ਹੈ। स-र्- प-----अ--ो. स-र-य प-वळ- असत-. स-र-य प-व-ा अ-त-. ----------------- सूर्य पिवळा असतो. 0
Sū-y- -i-aḷ- as-t-. Sūrya pivaḷā asatō. S-r-a p-v-ḷ- a-a-ō- ------------------- Sūrya pivaḷā asatō.
ਸੰਤਰਾ ਨਾਰੰਗੀ ਹੁੰਦਾ ਹੈ। स--्रे -ा-ि-गी असते. स-त-र- न-र--ग- असत-. स-त-र- न-र-ं-ी अ-त-. -------------------- संत्रे नारिंगी असते. 0
S-nt-- -āriṅg--a---ē. Santrē nāriṅgī asatē. S-n-r- n-r-ṅ-ī a-a-ē- --------------------- Santrē nāriṅgī asatē.
ਚੈਰੀ ਲਾਲ ਹੁੰਦੀ ਹੈ। च--ी --- --त-. च-र- ल-ल असत-. च-र- ल-ल अ-त-. -------------- चेरी लाल असते. 0
Cēr---ā-a-as-t-. Cērī lāla asatē. C-r- l-l- a-a-ē- ---------------- Cērī lāla asatē.
ਅਕਾਸ਼ ਨੀਲਾ ਹੁੰਦਾ ਹੈ। आक-श-न--- अ-त-. आक-श न-ळ- असत-. आ-ा- न-ळ- अ-त-. --------------- आकाश नीळे असते. 0
Ā--ś--nīḷ---sat-. Ākāśa nīḷē asatē. Ā-ā-a n-ḷ- a-a-ē- ----------------- Ākāśa nīḷē asatē.
ਘਾਹ ਹਰਾ ਹੁੰਦਾ ਹੈ। ग-त-ह-र-े अ---. गवत ह-रव- असत-. ग-त ह-र-े अ-त-. --------------- गवत हिरवे असते. 0
Ga-at- -ir--- -s---. Gavata hiravē asatē. G-v-t- h-r-v- a-a-ē- -------------------- Gavata hiravē asatē.
ਮਿੱਟੀ ਭੂਰੀ ਹੁੰਦੀ ਹੈ। म--ी---क--ी -सत-. म-त- तपक-र- असत-. म-त- त-क-र- अ-त-. ----------------- माती तपकिरी असते. 0
M-t--------rī--s--ē. Mātī tapakirī asatē. M-t- t-p-k-r- a-a-ē- -------------------- Mātī tapakirī asatē.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ढ- क----असत-. ढग करड- असत-. ढ- क-ड- अ-त-. ------------- ढग करडा असतो. 0
Ḍh-g- -a-a-- a--tō. Ḍhaga karaḍā asatō. Ḍ-a-a k-r-ḍ- a-a-ō- ------------------- Ḍhaga karaḍā asatō.
ਟਾਇਰ ਕਾਲੇ ਹੁੰਦੇ ਹਨ। टा---का---असतात. ट-यर क-ळ- असत-त. ट-य- क-ळ- अ-त-त- ---------------- टायर काळे असतात. 0
Ṭāy--a k--ē -s----a. Ṭāyara kāḷē asatāta. Ṭ-y-r- k-ḷ- a-a-ā-a- -------------------- Ṭāyara kāḷē asatāta.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ब-्फा---रं- --ण------ो---ा---ा. बर-फ-च- र-ग क-णत- असत-? प--ढर-. ब-्-ा-ा र-ग क-ण-ा अ-त-? प-ं-र-. ------------------------------- बर्फाचा रंग कोणता असतो? पांढरा. 0
Bar-h--ā-r------ō--t- -s---- --ṇḍ-arā. Barphācā raṅga kōṇatā asatō? Pāṇḍharā. B-r-h-c- r-ṅ-a k-ṇ-t- a-a-ō- P-ṇ-h-r-. -------------------------------------- Barphācā raṅga kōṇatā asatō? Pāṇḍharā.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ सू---ाच----- क-णत--असत-?--ि-ळ-. स-र-य-च- र-ग क-णत- असत-? प-वळ-. स-र-य-च- र-ग क-ण-ा अ-त-? प-व-ा- ------------------------------- सूर्याचा रंग कोणता असतो? पिवळा. 0
Sūr--c--r-ṅg---ō--tā as-tō---i---ā. Sūryācā raṅga kōṇatā asatō? Pivaḷā. S-r-ā-ā r-ṅ-a k-ṇ-t- a-a-ō- P-v-ḷ-. ----------------------------------- Sūryācā raṅga kōṇatā asatō? Pivaḷā.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ संत्र्--चा रंग क---- ----?------गी. स-त-र-य-च- र-ग क-णत- असत-? न-र--ग-. स-त-र-य-च- र-ग क-ण-ा अ-त-? न-र-ं-ी- ----------------------------------- संत्र्याचा रंग कोणता असतो? नारिंगी. 0
Sa-t---c- -aṅg--k----ā ----ō?-Nāri---. Santryācā raṅga kōṇatā asatō? Nāriṅgī. S-n-r-ā-ā r-ṅ-a k-ṇ-t- a-a-ō- N-r-ṅ-ī- -------------------------------------- Santryācā raṅga kōṇatā asatō? Nāriṅgī.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ च-र--ा--ं--क--त---स-ो----ल. च-र-च- र-ग क-णत- असत-? ल-ल. च-र-च- र-ग क-ण-ा अ-त-? ल-ल- --------------------------- चेरीचा रंग कोणता असतो? लाल. 0
Cēr-cā ----a -ō-a-- a-at-? --l-. Cērīcā raṅga kōṇatā asatō? Lāla. C-r-c- r-ṅ-a k-ṇ-t- a-a-ō- L-l-. -------------------------------- Cērīcā raṅga kōṇatā asatō? Lāla.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ आ----च---ंग-क-णत- -स--? -ी-ा. आक-श-च- र-ग क-णत- असत-? न-ळ-. आ-ा-ा-ा र-ग क-ण-ा अ-त-? न-ळ-. ----------------------------- आकाशाचा रंग कोणता असतो? नीळा. 0
Āk------r-ṅ-a-k--atā a-at-----ḷ-. Ākāśācā raṅga kōṇatā asatō? Nīḷā. Ā-ā-ā-ā r-ṅ-a k-ṇ-t- a-a-ō- N-ḷ-. --------------------------------- Ākāśācā raṅga kōṇatā asatō? Nīḷā.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ग-त-च- --- क-ण-ा अस--? -िर-ा. गवत-च- र-ग क-णत- असत-? ह-रव-. ग-त-च- र-ग क-ण-ा अ-त-? ह-र-ा- ----------------------------- गवताचा रंग कोणता असतो? हिरवा. 0
G---t----r-ṅ-a kō-a-- a-atō? H-r--ā. Gavatācā raṅga kōṇatā asatō? Hiravā. G-v-t-c- r-ṅ-a k-ṇ-t- a-a-ō- H-r-v-. ------------------------------------ Gavatācā raṅga kōṇatā asatō? Hiravā.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ माती----ंग-कोण----स-ो? --किर-. म-त-च- र-ग क-णत- असत-? तपक-र-. म-त-च- र-ग क-ण-ा अ-त-? त-क-र-. ------------------------------ मातीचा रंग कोणता असतो? तपकिरी. 0
M-t--ā r---a kō-a-ā -s-tō--T----i--. Mātīcā raṅga kōṇatā asatō? Tapakirī. M-t-c- r-ṅ-a k-ṇ-t- a-a-ō- T-p-k-r-. ------------------------------------ Mātīcā raṅga kōṇatā asatō? Tapakirī.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ढग-चा -ंग-क---- अ--------ा. ढग-च- र-ग क-णत- असत-? करड-. ढ-ा-ा र-ग क-ण-ा अ-त-? क-ड-. --------------------------- ढगाचा रंग कोणता असतो? करडा. 0
Ḍ----c------- ----t--as--ō? Ka-a--. Ḍhagācā raṅga kōṇatā asatō? Karaḍā. Ḍ-a-ā-ā r-ṅ-a k-ṇ-t- a-a-ō- K-r-ḍ-. ----------------------------------- Ḍhagācā raṅga kōṇatā asatō? Karaḍā.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ट-य--ंचा-र-- कोण-- --तो--क--ा. ट-यर--च- र-ग क-णत- असत-? क-ळ-. ट-य-ा-च- र-ग क-ण-ा अ-त-? क-ळ-. ------------------------------ टायरांचा रंग कोणता असतो? काळा. 0
Ṭāya-ā-̄-- -a----kōṇ--- ------ -ā--. Ṭāyarān-cā raṅga kōṇatā asatō? Kāḷā. Ṭ-y-r-n-c- r-ṅ-a k-ṇ-t- a-a-ō- K-ḷ-. ------------------------------------ Ṭāyarān̄cā raṅga kōṇatā asatō? Kāḷā.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!