ਪ੍ਹੈਰਾ ਕਿਤਾਬ

pa ਰੰਗ   »   be Фарбы

14 [ਚੌਦਾਂ]

ਰੰਗ

ਰੰਗ

14 [чатырнаццаць]

14 [chatyrnatstsats’]

Фарбы

Farby

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। Снег -ел-. С___ б____ С-е- б-л-. ---------- Снег белы. 0
S-----el-. S___ b____ S-e- b-l-. ---------- Sneg bely.
ਸੂਰਜ ਪੀਲਾ ਹੁੰਦਾ ਹੈ। С---а жоўта-. С____ ж______ С-н-а ж-ў-а-. ------------- Сонца жоўтае. 0
S-ntsa--h-u-a-. S_____ z_______ S-n-s- z-o-t-e- --------------- Sontsa zhoutae.
ਸੰਤਰਾ ਨਾਰੰਗੀ ਹੁੰਦਾ ਹੈ। А-ель--н-а--нжавы. А_______ а________ А-е-ь-і- а-а-ж-в-. ------------------ Апельсін аранжавы. 0
A-e-’--- ar---ha--. A_______ a_________ A-e-’-і- a-a-z-a-y- ------------------- Apel’sіn aranzhavy.
ਚੈਰੀ ਲਾਲ ਹੁੰਦੀ ਹੈ। Вішня ч---о---. В____ ч________ В-ш-я ч-р-о-а-. --------------- Вішня чырвоная. 0
Vі----a-ch-r-o-ay-. V______ c__________ V-s-n-a c-y-v-n-y-. ------------------- Vіshnya chyrvonaya.
ਅਕਾਸ਼ ਨੀਲਾ ਹੁੰਦਾ ਹੈ। Неб- --н--. Н___ с_____ Н-б- с-н-е- ----------- Неба сіняе. 0
N--a-s-ny-y-. N___ s_______ N-b- s-n-a-e- ------------- Neba sіnyaye.
ਘਾਹ ਹਰਾ ਹੁੰਦਾ ਹੈ। Т-а-а з-лёна-. Т____ з_______ Т-а-а з-л-н-я- -------------- Трава зялёная. 0
Tra-- z--le----. T____ z_________ T-a-a z-a-e-a-a- ---------------- Trava zyalenaya.
ਮਿੱਟੀ ਭੂਰੀ ਹੁੰਦੀ ਹੈ। З-мля-ка-ы-не-а-. З____ к__________ З-м-я к-р-ч-е-а-. ----------------- Зямля карычневая. 0
Zy-m--- --ryc--e---a. Z______ k____________ Z-a-l-a k-r-c-n-v-y-. --------------------- Zyamlya karychnevaya.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Х--ра ш-р-я. Х____ ш_____ Х-а-а ш-р-я- ------------ Хмара шэрая. 0
Kh-a-a---e--y-. K_____ s_______ K-m-r- s-e-a-a- --------------- Khmara sheraya.
ਟਾਇਰ ਕਾਲੇ ਹੁੰਦੇ ਹਨ। Ш-ны-ч--н-я. Ш___ ч______ Ш-н- ч-р-ы-. ------------ Шыны чорныя. 0
S--n--c------a. S____ c________ S-y-y c-o-n-y-. --------------- Shyny chornyya.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ Як-г---ол--у с-ег- Бе----. Я____ к_____ с____ Б______ Я-о-а к-л-р- с-е-? Б-л-г-. -------------------------- Якога колеру снег? Белага. 0
Y---g--k--er- -ne-----laga. Y_____ k_____ s____ B______ Y-k-g- k-l-r- s-e-? B-l-g-. --------------------------- Yakoga koleru sneg? Belaga.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Як--а-к---ру-с--ца?-Жоўтага. Я____ к_____ с_____ Ж_______ Я-о-а к-л-р- с-н-а- Ж-ў-а-а- ---------------------------- Якога колеру сонца? Жоўтага. 0
Yako-a-kole-- -o---a? Zh--ta-a. Y_____ k_____ s______ Z________ Y-k-g- k-l-r- s-n-s-? Z-o-t-g-. ------------------------------- Yakoga koleru sontsa? Zhoutaga.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Я---- ----р- ---л---н- Аран---ага. Я____ к_____ а________ А__________ Я-о-а к-л-р- а-е-ь-і-? А-а-ж-в-г-. ---------------------------------- Якога колеру апельсін? Аранжавага. 0
Y----a--o--ru-a-e----n-----n-ha--g-. Y_____ k_____ a________ A___________ Y-k-g- k-l-r- a-e-’-і-? A-a-z-a-a-a- ------------------------------------ Yakoga koleru apel’sіn? Aranzhavaga.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ Яко-а-ко---у-вішня?-Ч-рвонаг-. Я____ к_____ в_____ Ч_________ Я-о-а к-л-р- в-ш-я- Ч-р-о-а-а- ------------------------------ Якога колеру вішня? Чырвонага. 0
Ya---------ru vі--ny-- ----v--a-a. Y_____ k_____ v_______ C__________ Y-k-g- k-l-r- v-s-n-a- C-y-v-n-g-. ---------------------------------- Yakoga koleru vіshnya? Chyrvonaga.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Як--а --леру-не-а---іня-а. Я____ к_____ н____ С______ Я-о-а к-л-р- н-б-? С-н-г-. -------------------------- Якога колеру неба? Сіняга. 0
Y----- -----u---ba?-S-n--ga. Y_____ k_____ n____ S_______ Y-k-g- k-l-r- n-b-? S-n-a-a- ---------------------------- Yakoga koleru neba? Sіnyaga.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Я-ога----е-- -рав-?-З---наг-. Я____ к_____ т_____ З________ Я-о-а к-л-р- т-а-а- З-л-н-г-. ----------------------------- Якога колеру трава? Зялёнага. 0
Y-k--a ko-eru-trava?-Zya-enaga. Y_____ k_____ t_____ Z_________ Y-k-g- k-l-r- t-a-a- Z-a-e-a-a- ------------------------------- Yakoga koleru trava? Zyalenaga.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Як--а---леру зя-ля?-Ка-ыч-е---а. Я____ к_____ з_____ К___________ Я-о-а к-л-р- з-м-я- К-р-ч-е-а-а- -------------------------------- Якога колеру зямля? Карычневага. 0
Y-k--a-k-ler- zy--l-a?--a-ychn---g-. Y_____ k_____ z_______ K____________ Y-k-g- k-l-r- z-a-l-a- K-r-c-n-v-g-. ------------------------------------ Yakoga koleru zyamlya? Karychnevaga.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ Я-ога ко---у--мара- Ш-ра--. Я____ к_____ х_____ Ш______ Я-о-а к-л-р- х-а-а- Ш-р-г-. --------------------------- Якога колеру хмара? Шэрага. 0
Ya-og--kole-u --m--a?-S-----a. Y_____ k_____ k______ S_______ Y-k-g- k-l-r- k-m-r-? S-e-a-a- ------------------------------ Yakoga koleru khmara? Sheraga.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ Як----кол--- шыны--Чо--аг-. Я____ к_____ ш____ Ч_______ Я-о-а к-л-р- ш-н-? Ч-р-а-а- --------------------------- Якога колеру шыны? Чорнага. 0
Yak--a-k----u -h---- C-or-a-a. Y_____ k_____ s_____ C________ Y-k-g- k-l-r- s-y-y- C-o-n-g-. ------------------------------ Yakoga koleru shyny? Chornaga.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!