ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ml Learning foreign languages

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [ഇരുപത്തി മൂന്ന്]

23 [irupathi moonnu]

Learning foreign languages

[videsha bhashakal padikkuka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ന-ങ-ങ- ---ാ-ി-് പ---്ച-- -വിടെ-ാ-്? ന-ങ-ങൾ സ-പ-ന-ഷ- പഠ-ച-ചത- എവ-ട-യ-ണ-? ന-ങ-ങ- സ-പ-ന-ഷ- പ-ി-്-ത- എ-ി-െ-ാ-്- ----------------------------------- നിങ്ങൾ സ്പാനിഷ് പഠിച്ചത് എവിടെയാണ്? 0
n--ga- --a-n-s- --d--h-thu e---eya--u? ningal spaanish padichathu evideyaanu? n-n-a- s-a-n-s- p-d-c-a-h- e-i-e-a-n-? -------------------------------------- ningal spaanish padichathu evideyaanu?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ന-ങ്-ൾ-പ-ർ-്--ഗീസ-- സംസ--------ോ? ന-ങ-ങൾ പ-ർച-ച-ഗ-സ-- സ-സ-ര-ക-ക-മ-? ന-ങ-ങ- പ-ർ-്-ു-ീ-ു- സ-സ-ര-ക-ക-മ-? --------------------------------- നിങ്ങൾ പോർച്ചുഗീസും സംസാരിക്കുമോ? 0
ning-l-por-----e--m-s-ms--ri-kumo? ningal porchugeesum samsaarikkumo? n-n-a- p-r-h-g-e-u- s-m-a-r-k-u-o- ---------------------------------- ningal porchugeesum samsaarikkumo?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। അതെ, --ി---്----ച്ച്-ഇ-്റാ--യ- സ-സ--ി-്--ന-- ക--യും. അത-, എന-ക-ക- ക-റച-ച- ഇറ-റ-ല-യൻ സ-സ-ര-ക-ക-ന-- കഴ-യ--. അ-െ- എ-ി-്-് ക-റ-്-് ഇ-്-ാ-ി-ൻ സ-സ-ര-ക-ക-ന-ം ക-ി-ു-. ---------------------------------------------------- അതെ, എനിക്ക് കുറച്ച് ഇറ്റാലിയൻ സംസാരിക്കാനും കഴിയും. 0
athe- ----k- ku-ac----tt-a-i--- --m-a---kkanu--k-z-i--m. athe, enikku kurachu ittaaliyan samsaarikkanum kazhiyum. a-h-, e-i-k- k-r-c-u i-t-a-i-a- s-m-a-r-k-a-u- k-z-i-u-. -------------------------------------------------------- athe, enikku kurachu ittaaliyan samsaarikkanum kazhiyum.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? നിങ--- വ--- --്നായ--സം--രി-്-ുന്-ു-െ--ന് --- ക--തു--ന-. ന-ങ-ങൾ വളര- നന-ന-യ- സ-സ-ര-ക-ക-ന-ന-വ-ന-ന- ഞ-ൻ കര-ത-ന-ന-. ന-ങ-ങ- വ-ര- ന-്-ാ-ി സ-സ-ര-ക-ക-ന-ന-വ-ന-ന- ഞ-ൻ ക-ു-ു-്-ു- ------------------------------------------------------- നിങ്ങൾ വളരെ നന്നായി സംസാരിക്കുന്നുവെന്ന് ഞാൻ കരുതുന്നു. 0
nin----v-l-re---nn--yi-s-m-----kk------nn- n-aa- karu--un--. ningal valare nannaayi samsaarikkunnuvennu njaan karuthunnu. n-n-a- v-l-r- n-n-a-y- s-m-a-r-k-u-n-v-n-u n-a-n k-r-t-u-n-. ------------------------------------------------------------ ningal valare nannaayi samsaarikkunnuvennu njaan karuthunnu.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। ഭ-ഷ-ൾ--ളരെ--ാമ-യമ-ള-----്. ഭ-ഷകൾ വളര- സ-മ-യമ-ള-ളത-ണ-. ഭ-ഷ-ൾ വ-ര- സ-മ-യ-ു-്-ത-ണ-. -------------------------- ഭാഷകൾ വളരെ സാമ്യമുള്ളതാണ്. 0
b-a-h-k---valar- s-amy-m-lla-h---u. bhashakal valare saamyamullathaanu. b-a-h-k-l v-l-r- s-a-y-m-l-a-h-a-u- ----------------------------------- bhashakal valare saamyamullathaanu.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। എനിക്ക്----- ന-്നാ----നസ-സിലാ-്കാൻ--ഴ----. എന-ക-ക- അവള- നന-ന-യ- മനസ-സ-ല-ക-ക-ൻ കഴ-യ--. എ-ി-്-് അ-ള- ന-്-ാ-ി മ-സ-സ-ല-ക-ക-ൻ ക-ി-ു-. ------------------------------------------ എനിക്ക് അവളെ നന്നായി മനസ്സിലാക്കാൻ കഴിയും. 0
eni-k- a---e n-nn-a---m-n---laa------az-i--m. enikku avale nannaayi manasilaakkan kazhiyum. e-i-k- a-a-e n-n-a-y- m-n-s-l-a-k-n k-z-i-u-. --------------------------------------------- enikku avale nannaayi manasilaakkan kazhiyum.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। എ-്നാൽ ---ാര-ക്--ന-- --ു-ാനും-----ധി-ു--ട--്. എന-ന-ൽ സ-സ-ര-ക-ക-ന-- എഴ-ത-ന-- ബ-ദ-ധ-മ-ട-ട-ണ-. എ-്-ാ- സ-സ-ര-ക-ക-ന-ം എ-ു-ാ-ു- ബ-ദ-ധ-മ-ട-ട-ണ-. --------------------------------------------- എന്നാൽ സംസാരിക്കാനും എഴുതാനും ബുദ്ധിമുട്ടാണ്. 0
enn-a- -a-s---i--a--m --hu------- ---himuttaa-u. ennaal samsaarikkanum ezhuthaanum budhimuttaanu. e-n-a- s-m-a-r-k-a-u- e-h-t-a-n-m b-d-i-u-t-a-u- ------------------------------------------------ ennaal samsaarikkanum ezhuthaanum budhimuttaanu.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ഞാൻ ഇ--പോ--- --ു-ാട്-തെറ-റു---ച--്-ു----. ഞ-ൻ ഇപ-പ-ഴ-- ഒര-പ-ട- ത-റ-റ-കൾ ച-യ-യ-ന-ന-. ഞ-ൻ ഇ-്-ോ-ു- ഒ-ു-ാ-് ത-റ-റ-ക- ച-യ-യ-ന-ന-. ----------------------------------------- ഞാൻ ഇപ്പോഴും ഒരുപാട് തെറ്റുകൾ ചെയ്യുന്നു. 0
nj-a------zh-- --up-du t---t--a- -h----nnu. njaan eppozhum orupadu thettukal cheyyunnu. n-a-n e-p-z-u- o-u-a-u t-e-t-k-l c-e-y-n-u- ------------------------------------------- njaan eppozhum orupadu thettukal cheyyunnu.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। ദയവാ-- --്പോ--ം---്-െ--ിര---ത-. ദയവ-യ- എപ-പ-ഴ-- എന-ന- ത-ര-ത-ത-. ദ-വ-യ- എ-്-ോ-ു- എ-്-െ ത-ര-ത-ത-. ------------------------------- ദയവായി എപ്പോഴും എന്നെ തിരുത്തൂ. 0
da--va-yi -p--zh-m -nn--t--rut-oo. dayavaayi appozhum enne thiruthoo. d-y-v-a-i a-p-z-u- e-n- t-i-u-h-o- ---------------------------------- dayavaayi appozhum enne thiruthoo.
ਤੁਹਾਡਾ ਆਚਰਣ ਚੰਗਾ ਹੈ। നി-്ങ-ു-െ-ഉ---ാ-ണ--വ-ര- ന-്ല-ാ-്. ന-ങ-ങള-ട- ഉച-ച-രണ- വളര- നല-ലത-ണ-. ന-ങ-ങ-ു-െ ഉ-്-ാ-ണ- വ-ര- ന-്-ത-ണ-. --------------------------------- നിങ്ങളുടെ ഉച്ചാരണം വളരെ നല്ലതാണ്. 0
n---alud----h--ran-m--alare -al--thaa-u. ningalude uchaaranam valare nallathaanu. n-n-a-u-e u-h-a-a-a- v-l-r- n-l-a-h-a-u- ---------------------------------------- ningalude uchaaranam valare nallathaanu.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। നി--ങൾ--ക് ഒ-- -െറി- ഉച--ാരണമ-ണ്--. ന-ങ-ങൾക-ക- ഒര- ച-റ-യ ഉച-ച-രണമ-ണ-ട-. ന-ങ-ങ-ക-ക- ഒ-ു ച-റ-യ ഉ-്-ാ-ണ-ു-്-്- ----------------------------------- നിങ്ങൾക്ക് ഒരു ചെറിയ ഉച്ചാരണമുണ്ട്. 0
ni------u--ru c-e--ya uch--ran-mu--u. ningalkku oru cheriya uchaaranamundu. n-n-a-k-u o-u c-e-i-a u-h-a-a-a-u-d-. ------------------------------------- ningalkku oru cheriya uchaaranamundu.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ന--്ങൾ --ി-- ന-----ണ്-വ-ു-്-ത-ന്-------ങ-ക-ക് ക-ണാ- ----ു-. ന-ങ-ങൾ എവ-ട- ന-ന-ന-ണ- വര-ന-നത-ന-ന- ന-ങ-ങൾക-ക- ക-ണ-ൻ കഴ-യ--. ന-ങ-ങ- എ-ി-െ ന-ന-ന-ണ- വ-ു-്-ത-ന-ന- ന-ങ-ങ-ക-ക- ക-ണ-ൻ ക-ി-ു-. ----------------------------------------------------------- നിങ്ങൾ എവിടെ നിന്നാണ് വരുന്നതെന്ന് നിങ്ങൾക്ക് കാണാൻ കഴിയും. 0
n--g-- ev--e--------- -a----a--en-u -i---l-ku k-a--- kazhiyu-. ningal evide ninnaanu varunnathennu ningalkku kaanan kazhiyum. n-n-a- e-i-e n-n-a-n- v-r-n-a-h-n-u n-n-a-k-u k-a-a- k-z-i-u-. -------------------------------------------------------------- ningal evide ninnaanu varunnathennu ningalkku kaanan kazhiyum.
ਤੁਹਾਡੀ ਮਾਂ – ਬੋਲੀ ਕਿਹੜੀ ਹੈ? ന-ങ-ങള--െ മാത--ാഷ---ാ--? ന-ങ-ങള-ട- മ-ത-ഭ-ഷ ഏത-ണ-? ന-ങ-ങ-ു-െ മ-ത-ഭ-ഷ ഏ-ാ-്- ------------------------ നിങ്ങളുടെ മാതൃഭാഷ ഏതാണ്? 0
ni-----d- m---rbh--ha--th--nu? ningalude maatrbhasha ethaanu? n-n-a-u-e m-a-r-h-s-a e-h-a-u- ------------------------------ ningalude maatrbhasha ethaanu?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ന---ങ--ഒര- ഭാഷ----ഴ്-് ച---യ-ന്---്--? ന-ങ-ങൾ ഒര- ഭ-ഷ- ക-ഴ-സ- ച-യ-യ-ന-ന-ണ-ട-? ന-ങ-ങ- ഒ-ു ഭ-ഷ- ക-ഴ-സ- ച-യ-യ-ന-ന-ണ-ട-? -------------------------------------- നിങ്ങൾ ഒരു ഭാഷാ കോഴ്സ് ചെയ്യുന്നുണ്ടോ? 0
n-n-al ----bh--h-a-c-urs---e-y---u-d-? ningal oru bhashaa cours cheyyunnundo? n-n-a- o-u b-a-h-a c-u-s c-e-y-n-u-d-? -------------------------------------- ningal oru bhashaa cours cheyyunnundo?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ഏ-് ------്ത-മാണ--നി-്---ഉപയോ-ി--കു--നത-? ഏത- പ-ഠപ-സ-തകമ-ണ- ന-ങ-ങൾ ഉപയ-ഗ-ക-ക-ന-നത-? ഏ-് പ-ഠ-ു-്-ക-ാ-് ന-ങ-ങ- ഉ-യ-ഗ-ക-ക-ന-ന-്- ----------------------------------------- ഏത് പാഠപുസ്തകമാണ് നിങ്ങൾ ഉപയോഗിക്കുന്നത്? 0
et-u-pa--pu--h------n- ---gal upa-ogi--unna-h-? ethu padapusthakamaanu ningal upayogikkunnathu? e-h- p-d-p-s-h-k-m-a-u n-n-a- u-a-o-i-k-n-a-h-? ----------------------------------------------- ethu padapusthakamaanu ningal upayogikkunnathu?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। ഇപ--ോൾ---ിന- എ-----്--ിളിക--ുന്ന----ന--എനി--ക--യി---. ഇപ-പ-ൾ അത-ന- എന-ത-ണ- വ-ള-ക-ക-ന-നത-ന-ന- എന-ക-കറ-യ-ല-ല. ഇ-്-ോ- അ-ി-െ എ-്-ാ-് വ-ള-ക-ക-ന-ന-െ-്-് എ-ി-്-റ-യ-ല-ല- ----------------------------------------------------- ഇപ്പോൾ അതിനെ എന്താണ് വിളിക്കുന്നതെന്ന് എനിക്കറിയില്ല. 0
eppo- ---in- -------- ----kku--a-hennu ----k---y----. eppol athine enthaanu vilikkunnathennu enikkariyilla. e-p-l a-h-n- e-t-a-n- v-l-k-u-n-t-e-n- e-i-k-r-y-l-a- ----------------------------------------------------- eppol athine enthaanu vilikkunnathennu enikkariyilla.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। ത-ക-കെട്-് --ി--ക--ചിന-ത-ക്കാ--വ-ന്ന--്-. തലക-ക-ട-ട- എന-ക-ക- ച-ന-ത-ക-ക-ന-വ-ന-ന-ല-ല. ത-ക-ക-ട-ട- എ-ി-്-് ച-ന-ത-ക-ക-ന-വ-ന-ന-ല-ല- ----------------------------------------- തലക്കെട്ട് എനിക്ക് ചിന്തിക്കാനാവുന്നില്ല. 0
thala---tt----ik-- c-inth-kk--aavun--ll-. thalakkettu enikku chinthikkanaavunnilla. t-a-a-k-t-u e-i-k- c-i-t-i-k-n-a-u-n-l-a- ----------------------------------------- thalakkettu enikku chinthikkanaavunnilla.
ਮੈਂ ਭੁੱਲ ਗਿਆ / ਗਈ। ഞ---അ-----ന്ന-. ഞ-ൻ അത- മറന-ന-. ഞ-ൻ അ-് മ-ന-ന-. --------------- ഞാൻ അത് മറന്നു. 0
n-a-- at-- --r--nu. njaan athu marannu. n-a-n a-h- m-r-n-u- ------------------- njaan athu marannu.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!