ਪ੍ਹੈਰਾ ਕਿਤਾਬ

pa ਰੰਗ   »   ka ფერები

14 [ਚੌਦਾਂ]

ਰੰਗ

ਰੰਗ

14 [თოთხმეტი]

14 [totkhmet'i]

ფერები

perebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। თ--ლ--თ---ი-. თ____ თ______ თ-ვ-ი თ-თ-ი-. ------------- თოვლი თეთრია. 0
tov---tetria. t____ t______ t-v-i t-t-i-. ------------- tovli tetria.
ਸੂਰਜ ਪੀਲਾ ਹੁੰਦਾ ਹੈ। მ-ე ---თელია. მ__ ყ________ მ-ე ყ-ი-ე-ი-. ------------- მზე ყვითელია. 0
mz---vi---i-. m__ q________ m-e q-i-e-i-. ------------- mze qvitelia.
ਸੰਤਰਾ ਨਾਰੰਗੀ ਹੁੰਦਾ ਹੈ। ფო-თო---ი ნ-რი---სფ---ა. ფ________ ნ_____________ ფ-რ-ო-ა-ი ნ-რ-ნ-ი-ფ-რ-ა- ------------------------ ფორთოხალი ნარინჯისფერია. 0
po----hali n--i-jis-e-ia. p_________ n_____________ p-r-o-h-l- n-r-n-i-p-r-a- ------------------------- portokhali narinjisperia.
ਚੈਰੀ ਲਾਲ ਹੁੰਦੀ ਹੈ। ბალი----ე-ი-. ბ___ წ_______ ბ-ლ- წ-თ-ლ-ა- ------------- ბალი წითელია. 0
ba-i ----te--a. b___ t_________ b-l- t-'-t-l-a- --------------- bali ts'itelia.
ਅਕਾਸ਼ ਨੀਲਾ ਹੁੰਦਾ ਹੈ। ც- ც--ფ-რია. ც_ ც________ ც- ც-ს-ე-ი-. ------------ ცა ცისფერია. 0
tsa-ts---e---. t__ t_________ t-a t-i-p-r-a- -------------- tsa tsisperia.
ਘਾਹ ਹਰਾ ਹੁੰਦਾ ਹੈ। ბალ-ხი-მ-----ა. ბ_____ მ_______ ბ-ლ-ხ- მ-ვ-ნ-ა- --------------- ბალახი მწვანეა. 0
ba--khi-m--'---ea. b______ m_________ b-l-k-i m-s-v-n-a- ------------------ balakhi mts'vanea.
ਮਿੱਟੀ ਭੂਰੀ ਹੁੰਦੀ ਹੈ। მი----ავ--ფე-ი-. მ___ ყ__________ მ-წ- ყ-ვ-ს-ე-ი-. ---------------- მიწა ყავისფერია. 0
mits'- ----s-e-i-. m_____ q__________ m-t-'- q-v-s-e-i-. ------------------ mits'a qavisperia.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ღ--ბე---ნა-რისფ-რ--. ღ______ ნ___________ ღ-უ-ე-ი ნ-ც-ი-ფ-რ-ა- -------------------- ღრუბელი ნაცრისფერია. 0
g--ub-----atsr--pe---. g_______ n____________ g-r-b-l- n-t-r-s-e-i-. ---------------------- ghrubeli natsrisperia.
ਟਾਇਰ ਕਾਲੇ ਹੁੰਦੇ ਹਨ। ს-ბუ---ე-ი შა--ა. ს_________ შ_____ ს-ბ-რ-ვ-ბ- შ-ვ-ა- ----------------- საბურავები შავია. 0
sab-rave---s-avia. s_________ s______ s-b-r-v-b- s-a-i-. ------------------ saburavebi shavia.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ რ- --რ-- -ოვლი- თე--ი. რ_ ფ____ თ_____ თ_____ რ- ფ-რ-ა თ-ვ-ი- თ-თ-ი- ---------------------- რა ფერია თოვლი? თეთრი. 0
ra p-r-a t-vli?-t--r-. r_ p____ t_____ t_____ r- p-r-a t-v-i- t-t-i- ---------------------- ra peria tovli? tetri.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ რ--ფ--ი- -ზე- ყვი-ელ-. რ_ ფ____ მ___ ყ_______ რ- ფ-რ-ა მ-ე- ყ-ი-ე-ი- ---------------------- რა ფერია მზე? ყვითელი. 0
ra---r-a-m-e--q--t-li. r_ p____ m___ q_______ r- p-r-a m-e- q-i-e-i- ---------------------- ra peria mze? qviteli.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ რა -ერ-ა--ო-თ-ხ-ლ-- ნ-რი----ფერი. რ_ ფ____ ფ_________ ნ____________ რ- ფ-რ-ა ფ-რ-ო-ა-ი- ნ-რ-ნ-ი-ფ-რ-. --------------------------------- რა ფერია ფორთოხალი? ნარინჯისფერი. 0
r- p---- -ort-kh---- nar-n-is--r-. r_ p____ p__________ n____________ r- p-r-a p-r-o-h-l-? n-r-n-i-p-r-. ---------------------------------- ra peria portokhali? narinjisperi.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ რ- ფერი--ბა--?---თელი. რ_ ფ____ ბ____ წ______ რ- ფ-რ-ა ბ-ლ-? წ-თ-ლ-. ---------------------- რა ფერია ბალი? წითელი. 0
ra-peria -a-i?-ts---e-i. r_ p____ b____ t________ r- p-r-a b-l-? t-'-t-l-. ------------------------ ra peria bali? ts'iteli.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ რა -ერია ც-? ცი--ე-ი. რ_ ფ____ ც__ ც_______ რ- ფ-რ-ა ც-? ც-ს-ე-ი- --------------------- რა ფერია ცა? ცისფერი. 0
r---eria-t--? tsisp--i. r_ p____ t___ t________ r- p-r-a t-a- t-i-p-r-. ----------------------- ra peria tsa? tsisperi.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ რ--ფ---- --ლახი?---ვ--ე. რ_ ფ____ ბ______ მ______ რ- ფ-რ-ა ბ-ლ-ხ-? მ-ვ-ნ-. ------------------------ რა ფერია ბალახი? მწვანე. 0
ra-per-----lakhi? m---va--. r_ p____ b_______ m________ r- p-r-a b-l-k-i- m-s-v-n-. --------------------------- ra peria balakhi? mts'vane.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ რა ფ--ია ----- ყა--ს-ე--. რ_ ფ____ მ____ ყ_________ რ- ფ-რ-ა მ-წ-? ყ-ვ-ს-ე-ი- ------------------------- რა ფერია მიწა? ყავისფერი. 0
ra--er-a -its-a- -avisp---. r_ p____ m______ q_________ r- p-r-a m-t-'-? q-v-s-e-i- --------------------------- ra peria mits'a? qavisperi.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ რა ფერია -----ლი--ნ--------ი. რ_ ფ____ ღ_______ ნ__________ რ- ფ-რ-ა ღ-უ-ე-ი- ნ-ც-ი-ფ-რ-. ----------------------------- რა ფერია ღრუბელი? ნაცრისფერი. 0
r--peria g-rub-l-------r-s-e-i. r_ p____ g________ n___________ r- p-r-a g-r-b-l-? n-t-r-s-e-i- ------------------------------- ra peria ghrubeli? natsrisperi.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ რ--ფ-რია --------ბი- --ვ-. რ_ ფ____ ს__________ შ____ რ- ფ-რ-ა ს-ბ-რ-ვ-ბ-? შ-ვ-. -------------------------- რა ფერია საბურავები? შავი. 0
ra---r-a---b---v---? --a--. r_ p____ s__________ s_____ r- p-r-a s-b-r-v-b-? s-a-i- --------------------------- ra peria saburavebi? shavi.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!