ਪ੍ਹੈਰਾ ਕਿਤਾਬ

pa ਰੰਗ   »   kn ಬಣ್ಣಗಳು

14 [ਚੌਦਾਂ]

ਰੰਗ

ਰੰਗ

೧೪ [ಹದಿನಾಲ್ಕು]

14 [Hadinālku]

ಬಣ್ಣಗಳು

[baṇṇagaḷu.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। ಮಂ------ಿ ಬಣ--. ಮ--- ಬ--- ಬ---- ಮ-ಜ- ಬ-ಳ- ಬ-್-. --------------- ಮಂಜು ಬಿಳಿ ಬಣ್ಣ. 0
Man̄j- --ḷ- -a--a. M----- b--- b----- M-n-j- b-ḷ- b-ṇ-a- ------------------ Man̄ju biḷi baṇṇa.
ਸੂਰਜ ਪੀਲਾ ਹੁੰਦਾ ਹੈ। ಸೂ-್- ಹ-ದ-----ಣ. ಸ---- ಹ--- ಬ---- ಸ-ರ-ಯ ಹ-ದ- ಬ-್-. ---------------- ಸೂರ್ಯ ಹಳದಿ ಬಣ್ಣ. 0
S-rya h--ad------a. S---- h----- b----- S-r-a h-ḷ-d- b-ṇ-a- ------------------- Sūrya haḷadi baṇṇa.
ਸੰਤਰਾ ਨਾਰੰਗੀ ਹੁੰਦਾ ਹੈ। ಕ--್ತ-ೆ---ೆಂ----ಿ-್ರಿ- -ಳದ--ಬ--ಣ. ಕ------- ಕ---- ಮ------ ಹ--- ಬ---- ಕ-ತ-ತ-ೆ- ಕ-ಂ-ು ಮ-ಶ-ರ-ತ ಹ-ದ- ಬ-್-. --------------------------------- ಕಿತ್ತಳೆ, ಕೆಂಪು ಮಿಶ್ರಿತ ಹಳದಿ ಬಣ್ಣ. 0
K-t--ḷe, -em-----ś---a haḷa-i b-ṇ-a. K------- k---- m------ h----- b----- K-t-a-e- k-m-u m-ś-i-a h-ḷ-d- b-ṇ-a- ------------------------------------ Kittaḷe, kempu miśrita haḷadi baṇṇa.
ਚੈਰੀ ਲਾਲ ਹੁੰਦੀ ਹੈ। ಚೆ-ಿ--ಣ್ಣು-ಕ-ಂಪು -ಣ್-. ಚ--- ಹ---- ಕ---- ಬ---- ಚ-ರ- ಹ-್-ು ಕ-ಂ-ು ಬ-್-. ---------------------- ಚೆರಿ ಹಣ್ಣು ಕೆಂಪು ಬಣ್ಣ. 0
Cer------- -empu --ṇṇa. C--- h---- k---- b----- C-r- h-ṇ-u k-m-u b-ṇ-a- ----------------------- Ceri haṇṇu kempu baṇṇa.
ਅਕਾਸ਼ ਨੀਲਾ ਹੁੰਦਾ ਹੈ। ಆಕ-ಶ-ನೀ-ಿ -ಣ್ಣ. ಆ--- ನ--- ಬ---- ಆ-ಾ- ನ-ಲ- ಬ-್-. --------------- ಆಕಾಶ ನೀಲಿ ಬಣ್ಣ. 0
Ā-āś- -----baṇ-a. Ā---- n--- b----- Ā-ā-a n-l- b-ṇ-a- ----------------- Ākāśa nīli baṇṇa.
ਘਾਹ ਹਰਾ ਹੁੰਦਾ ਹੈ। ಹು-್ಲು--ಸಿ-ು ಬಣ್-. ಹ----- ಹ---- ಬ---- ಹ-ಲ-ಲ- ಹ-ಿ-ು ಬ-್-. ------------------ ಹುಲ್ಲು ಹಸಿರು ಬಣ್ಣ. 0
H---u-hasi-u-b----. H---- h----- b----- H-l-u h-s-r- b-ṇ-a- ------------------- Hullu hasiru baṇṇa.
ਮਿੱਟੀ ਭੂਰੀ ਹੁੰਦੀ ਹੈ। ಭ-ಮ-----ು-ಬ---. ಭ--- ಕ--- ಬ---- ಭ-ಮ- ಕ-ದ- ಬ-್-. --------------- ಭೂಮಿ ಕಂದು ಬಣ್ಣ. 0
Bh-mi -------a-ṇ-. B---- k---- b----- B-ū-i k-n-u b-ṇ-a- ------------------ Bhūmi kandu baṇṇa.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। ಮೋಡ-ಬೂ-ು----ಣ. ಮ-- ಬ--- ಬ---- ಮ-ಡ ಬ-ದ- ಬ-್-. -------------- ಮೋಡ ಬೂದು ಬಣ್ಣ. 0
M-ḍa bū-u -aṇṇ-. M--- b--- b----- M-ḍ- b-d- b-ṇ-a- ---------------- Mōḍa būdu baṇṇa.
ਟਾਇਰ ਕਾਲੇ ਹੁੰਦੇ ਹਨ। ಟೈ-- ಗ-- -ಪ--- --್-. ಟ--- ಗ-- ಕ---- ಬ---- ಟ-ರ- ಗ-ು ಕ-್-ು ಬ-್-. -------------------- ಟೈರ್ ಗಳು ಕಪ್ಪು ಬಣ್ಣ. 0
Ṭai- g-ḷu k---u--a--a. Ṭ--- g--- k---- b----- Ṭ-i- g-ḷ- k-p-u b-ṇ-a- ---------------------- Ṭair gaḷu kappu baṇṇa.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ ಮಂಜ- --ವ -ಣ--- ಬಿಳಿ. ಮ--- ಯ-- ಬ---- ಬ---- ಮ-ಜ- ಯ-ವ ಬ-್-? ಬ-ಳ-. -------------------- ಮಂಜು ಯಾವ ಬಣ್ಣ? ಬಿಳಿ. 0
Ma-----yā-a--------B-ḷi. M----- y--- b----- B---- M-n-j- y-v- b-ṇ-a- B-ḷ-. ------------------------ Man̄ju yāva baṇṇa? Biḷi.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ ಸೂ-್--ಯಾವ-ಬ-್ಣ- --ದ-. ಸ---- ಯ-- ಬ---- ಹ---- ಸ-ರ-ಯ ಯ-ವ ಬ-್-? ಹ-ದ-. --------------------- ಸೂರ್ಯ ಯಾವ ಬಣ್ಣ? ಹಳದಿ. 0
S-r-- y-va -aṇ--?-H---d-. S---- y--- b----- H------ S-r-a y-v- b-ṇ-a- H-ḷ-d-. ------------------------- Sūrya yāva baṇṇa? Haḷadi.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ ಕ-ತ-ತಳ--ಯಾ--ಬಣ--?-ೆ-ಪು--ಿ--ರ-ತ---ದಿ ಬಣ--. ಕ------ ಯ-- ಬ--------- ಮ------ ಹ--- ಬ---- ಕ-ತ-ತ-ೆ ಯ-ವ ಬ-್-?-ೆ-ಪ- ಮ-ಶ-ರ-ತ ಹ-ದ- ಬ-್-. ----------------------------------------- ಕಿತ್ತಳೆ ಯಾವ ಬಣ್ಣ?ಕೆಂಪು ಮಿಶ್ರಿತ ಹಳದಿ ಬಣ್ಣ. 0
K-t--ḷe-yā-- -aṇ--?Ke-------r-ta --ḷ----ba-ṇ-. K------ y--- b---------- m------ h----- b----- K-t-a-e y-v- b-ṇ-a-K-m-u m-ś-i-a h-ḷ-d- b-ṇ-a- ---------------------------------------------- Kittaḷe yāva baṇṇa?Kempu miśrita haḷadi baṇṇa.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ ಚೆರ- ಯಾವ-ಬ-್ಣ---ೆ-ಪು -ಣ್-. ಚ--- ಯ-- ಬ---- ಕ---- ಬ---- ಚ-ರ- ಯ-ವ ಬ-್-? ಕ-ಂ-ು ಬ-್-. -------------------------- ಚೆರಿ ಯಾವ ಬಣ್ಣ? ಕೆಂಪು ಬಣ್ಣ. 0
C-ri-yāv- -aṇṇ---Ke--- --ṇ-a. C--- y--- b----- K---- b----- C-r- y-v- b-ṇ-a- K-m-u b-ṇ-a- ----------------------------- Ceri yāva baṇṇa? Kempu baṇṇa.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ ಆ-ಾ- -ಾವ----ಣ---ೀಲಿ --್-. ಆ--- ಯ-- ಬ---- ನ--- ಬ---- ಆ-ಾ- ಯ-ವ ಬ-್-? ನ-ಲ- ಬ-್-. ------------------------- ಆಕಾಶ ಯಾವ ಬಣ್ಣ? ನೀಲಿ ಬಣ್ಣ. 0
Ākāś--y-v- b-ṇṇa? -īl----ṇṇ-. Ā---- y--- b----- N--- b----- Ā-ā-a y-v- b-ṇ-a- N-l- b-ṇ-a- ----------------------------- Ākāśa yāva baṇṇa? Nīli baṇṇa.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ ಹ-ಲ್-ು -ಾವ-ಬಣ್-?-----ು -ಣ-ಣ. ಹ----- ಯ-- ಬ---- ಹ---- ಬ---- ಹ-ಲ-ಲ- ಯ-ವ ಬ-್-? ಹ-ಿ-ು ಬ-್-. ---------------------------- ಹುಲ್ಲು ಯಾವ ಬಣ್ಣ? ಹಸಿರು ಬಣ್ಣ. 0
H-ll----v- ---ṇa---a-iru-b---a. H---- y--- b----- H----- b----- H-l-u y-v- b-ṇ-a- H-s-r- b-ṇ-a- ------------------------------- Hullu yāva baṇṇa? Hasiru baṇṇa.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ ಭೂ---ಯ-ವ -ಣ-ಣ?-------್ಣ. ಭ--- ಯ-- ಬ-------- ಬ---- ಭ-ಮ- ಯ-ವ ಬ-್-?-ಂ-ು ಬ-್-. ------------------------ ಭೂಮಿ ಯಾವ ಬಣ್ಣ?ಕಂದು ಬಣ್ಣ. 0
B---i -āva--aṇ-a?K---- --ṇ--. B---- y--- b---------- b----- B-ū-i y-v- b-ṇ-a-K-n-u b-ṇ-a- ----------------------------- Bhūmi yāva baṇṇa?Kandu baṇṇa.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ ಮ---ಯ-- ಬ-್ಣ?ಬೂ-- ಬ---. ಮ-- ಯ-- ಬ-------- ಬ---- ಮ-ಡ ಯ-ವ ಬ-್-?-ೂ-ು ಬ-್-. ----------------------- ಮೋಡ ಯಾವ ಬಣ್ಣ?ಬೂದು ಬಣ್ಣ. 0
Mōḍ- y--a -a--a?Būd-----ṇ-. M--- y--- b--------- b----- M-ḍ- y-v- b-ṇ-a-B-d- b-ṇ-a- --------------------------- Mōḍa yāva baṇṇa?Būdu baṇṇa.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ ಟೈರ- --ು--ಾ- -ಣ್ಣ? --್-ು -ಣ-ಣ. ಟ--- ಗ-- ಯ-- ಬ---- ಕ---- ಬ---- ಟ-ರ- ಗ-ು ಯ-ವ ಬ-್-? ಕ-್-ು ಬ-್-. ------------------------------ ಟೈರ್ ಗಳು ಯಾವ ಬಣ್ಣ? ಕಪ್ಪು ಬಣ್ಣ. 0
Ṭair -a------a-b-ṇ--- K---u--aṇṇa. Ṭ--- g--- y--- b----- K---- b----- Ṭ-i- g-ḷ- y-v- b-ṇ-a- K-p-u b-ṇ-a- ---------------------------------- Ṭair gaḷu yāva baṇṇa? Kappu baṇṇa.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!