ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   ml പാനീയങ്ങൾ

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [പന്ത്രണ്ട്]

12 [panthrandu]

പാനീയങ്ങൾ

paaneeyangal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ഞാ----യ ---ി-്-ുന-ന-. ഞാ_ ചാ_ കു______ ഞ-ൻ ച-യ ക-ട-ക-ക-ന-ന-. --------------------- ഞാൻ ചായ കുടിക്കുന്നു. 0
nja---c--ay---ud----n-u. n____ c_____ k__________ n-a-n c-a-y- k-d-k-u-n-. ------------------------ njaan chaaya kudikkunnu.
ਮੈਂ ਕਾਫੀ ਪੀਂਦਾ / ਪੀਂਦੀ ਹਾਂ। ഞ-- -ാ-്പി-കുട-ക--ു--നു. ഞാ_ കാ__ കു______ ഞ-ൻ ക-പ-പ- ക-ട-ക-ക-ന-ന-. ------------------------ ഞാൻ കാപ്പി കുടിക്കുന്നു. 0
n--a--ka-ppi k-di-ku-nu. n____ k_____ k__________ n-a-n k-a-p- k-d-k-u-n-. ------------------------ njaan kaappi kudikkunnu.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ഞ-- മ--റ-----്------ിക--ു-്ന-. ഞാ_ മി___ വാ___ കു______ ഞ-ൻ മ-ന-ൽ വ-ട-ട- ക-ട-ക-ക-ന-ന-. ------------------------------ ഞാൻ മിനറൽ വാട്ടർ കുടിക്കുന്നു. 0
nja-- --nar-- v-a--ar---di------. n____ m______ v______ k__________ n-a-n m-n-r-l v-a-t-r k-d-k-u-n-. --------------------------------- njaan minaral vaattar kudikkunnu.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ന--്---ന-രങ-ങ -േ-ത്ത---യ -ുട--്ക-റുണ---? നി___ നാ___ ചേ___ ചാ_ കു_______ ന-ങ-ങ- ന-ര-്- ച-ർ-്- ച-യ ക-ട-ക-ക-റ-ണ-ട-? ---------------------------------------- നിങ്ങൾ നാരങ്ങ ചേർത്ത ചായ കുടിക്കാറുണ്ടോ? 0
n----- n------- c-----a -h-aya--u---kaar-n--? n_____ n_______ c______ c_____ k_____________ n-n-a- n-a-a-g- c-e-t-a c-a-y- k-d-k-a-r-n-o- --------------------------------------------- ningal naaranga chertha chaaya kudikkaarundo?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? നിങ്-ൾ -ഞ്--ാ- ചേ-ത----ാ---ി -ുട-ക-കാറുണ---? നി___ പ____ ചേ___ കാ__ കു_______ ന-ങ-ങ- പ-്-സ-ര ച-ർ-്- ക-പ-പ- ക-ട-ക-ക-റ-ണ-ട-? -------------------------------------------- നിങ്ങൾ പഞ്ചസാര ചേർത്ത കാപ്പി കുടിക്കാറുണ്ടോ? 0
nin-a---a----a--a--herth-------i --di-k--run-o? n_____ p_________ c______ k_____ k_____________ n-n-a- p-n-a-a-r- c-e-t-a k-a-p- k-d-k-a-r-n-o- ----------------------------------------------- ningal panjasaara chertha kaappi kudikkaarundo?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ന-ങ--ൾ-ഐസ- ചേർത്ത വ--്ളം--------ുമ-? നി___ ഐ_ ചേ___ വെ__ കു_____ ന-ങ-ങ- ഐ-് ച-ർ-്- വ-ള-ള- ക-ട-ക-ക-മ-? ------------------------------------ നിങ്ങൾ ഐസ് ചേർത്ത വെള്ളം കുടിക്കുമോ? 0
ni--al-is-ch-rtha-v--lam-kudi-ku--? n_____ i_ c______ v_____ k_________ n-n-a- i- c-e-t-a v-l-a- k-d-k-u-o- ----------------------------------- ningal is chertha vellam kudikkumo?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ഇവി---ഒ-- ---ട്ടിയ-ണ്--. ഇ__ ഒ_ പാ_______ ഇ-ി-െ ഒ-ു പ-ർ-്-ി-ു-്-്- ------------------------ ഇവിടെ ഒരു പാർട്ടിയുണ്ട്. 0
evide or--p-r--i---d-. e____ o__ p___________ e-i-e o-u p-r-t-y-n-u- ---------------------- evide oru parttiyundu.
ਲੋਕ ਸ਼ੈਂਪੇਨ ਪੀ ਰਹੇ ਹਨ। ആളുകൾ-ഷ-ംപെയ്ൻ-ക-ടിക------ു. ആ___ ഷാം___ കു______ ആ-ു-ൾ ഷ-ം-െ-്- ക-ട-ക-ക-ന-ന-. ---------------------------- ആളുകൾ ഷാംപെയ്ൻ കുടിക്കുന്നു. 0
a--uk----h-a-p--n--u-i----nu. a______ s________ k__________ a-l-k-l s-a-m-a-n k-d-k-u-n-. ----------------------------- aalukal shaampain kudikkunnu.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ആ--കൾ-വ---ം---യ-ും-ക-ടി------ന-. ആ___ വൈ_ ബി__ കു______ ആ-ു-ൾ വ-ന-ം ബ-യ-ു- ക-ട-ക-ക-ന-ന-. -------------------------------- ആളുകൾ വൈനും ബിയറും കുടിക്കുന്നു. 0
aa--ka- -a-nu--bi--r-- k--i-kun-u. a______ v_____ b______ k__________ a-l-k-l v-i-u- b-y-r-m k-d-k-u-n-. ---------------------------------- aalukal vainum biyarum kudikkunnu.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? നിങ-ങൾ---്-----ി-്ക-റു---ോ? നി___ മ__ ക_______ ന-ങ-ങ- മ-്-ം ക-ി-്-ാ-ു-്-ോ- --------------------------- നിങ്ങൾ മദ്യം കഴിക്കാറുണ്ടോ? 0
n-n-a---a--a- --z-----------? n_____ m_____ k______________ n-n-a- m-d-a- k-z-i-k-a-u-d-? ----------------------------- ningal madyam kazhikkaarundo?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? നീ -ിസ്ക- -ു-ിക്ക-ന്ന-ണ്-ോ? നീ വി__ കു________ ന- വ-സ-ക- ക-ട-ക-ക-ന-ന-ണ-ട-? --------------------------- നീ വിസ്കി കുടിക്കുന്നുണ്ടോ? 0
n-e---s-- k----kunnu---? n__ v____ k_____________ n-e v-s-i k-d-k-u-n-n-o- ------------------------ nee viski kudikkunnundo?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? റ-്മി------ ക-ള---ടിക--ാ-ുണ-ടോ? റ_____ കോ_ കു_______ റ-്-ി-ൊ-്-ം ക-ള ക-ട-ക-ക-റ-ണ-ട-? ------------------------------- റമ്മിനൊപ്പം കോള കുടിക്കാറുണ്ടോ? 0
r----no--a---o-a-kudikk----n-o? r__________ k___ k_____________ r-m-i-o-p-m k-l- k-d-k-a-r-n-o- ------------------------------- ramminoppam kola kudikkaarundo?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। തി--്ങു--- വ-ഞ-ഞ്--ന--്-്-ഇഷ-ട-ല-ല. തി_____ വീ__ എ___ ഇ______ ത-ള-്-ു-്- വ-ഞ-ഞ- എ-ി-്-് ഇ-്-മ-്-. ----------------------------------- തിളങ്ങുന്ന വീഞ്ഞ് എനിക്ക് ഇഷ്ടമല്ല. 0
t--l--gun-a-v----- -n-k-- is---mal-a. t__________ v_____ e_____ i__________ t-i-a-g-n-a v-e-j- e-i-k- i-h-a-a-l-. ------------------------------------- thilangunna veenju enikku ishtamalla.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। എന-ക്ക്---ഞ്ഞ് -ഷ--മല്ല എ___ വീ__ ഇ_____ എ-ി-്-് വ-ഞ-ഞ- ഇ-്-മ-്- ----------------------- എനിക്ക് വീഞ്ഞ് ഇഷ്ടമല്ല 0
e-i--- v-en-u--s-ta-al-a e_____ v_____ i_________ e-i-k- v-e-j- i-h-a-a-l- ------------------------ enikku veenju ishtamalla
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। എ--ക്-- ബി-ർ -ഷ-ട---ല. എ___ ബി__ ഇ______ എ-ി-്-് ബ-യ- ഇ-്-മ-്-. ---------------------- എനിക്ക് ബിയർ ഇഷ്ടമല്ല. 0
e-i--u --y-- -sh-a-----. e_____ b____ i__________ e-i-k- b-y-r i-h-a-a-l-. ------------------------ enikku biyar ishtamalla.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ക---ഞ--- പാ--ഇ---മാ--. കു___ പാ_ ഇ_____ ക-ഞ-ഞ-ന- പ-ൽ ഇ-്-മ-ണ-. ---------------------- കുഞ്ഞിന് പാൽ ഇഷ്ടമാണ്. 0
k-----u-pa---i-ht-m----. k______ p___ i__________ k-n-i-u p-a- i-h-a-a-n-. ------------------------ kunjinu paal ishtamaanu.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ക---ട-ക-ക- ---്ക-യും ആ-്പ---ജ-യ------ഷ-ട--ണ-. കു____ കൊ___ ആ___ ജ്__ ഇ_____ ക-ട-ട-ക-ക- ക-ക-ക-യ-ം ആ-്-ി- ജ-യ-സ-ം ഇ-്-മ-ണ-. --------------------------------------------- കുട്ടിക്ക് കൊക്കോയും ആപ്പിൾ ജ്യൂസും ഇഷ്ടമാണ്. 0
k-ttik---kok--y-- a-p--l jyo-su--ishta-a-n-. k_______ k_______ a_____ j______ i__________ k-t-i-k- k-k-o-u- a-p-i- j-o-s-m i-h-a-a-n-. -------------------------------------------- kuttikku kokkoyum aappil jyoosum ishtamaanu.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। സ്ത്-ീക--്------- --യ-സ-- -്-േപ--്ര--്-് -്-----എ-്നിവ-ഇഷ-ട-ാ-്. സ്____ ഓ___ ജ്___ ഗ്______ ജ്__ എ___ ഇ_____ സ-ത-ര-ക-ക- ഓ-ഞ-ച- ജ-യ-സ-, ഗ-ര-പ-ഫ-ര-ട-ട- ജ-യ-സ- എ-്-ി- ഇ-്-മ-ണ-. ---------------------------------------------------------------- സ്ത്രീക്ക് ഓറഞ്ച് ജ്യൂസ്, ഗ്രേപ്ഫ്രൂട്ട് ജ്യൂസ് എന്നിവ ഇഷ്ടമാണ്. 0
sth-eekk- o-anj---y-s, -r----r-ott----us--nniva -s--a-aa-u. s________ o_____ j____ g___________ j___ e_____ i__________ s-h-e-k-u o-a-j- j-u-, g-a-e-r-o-t- j-u- e-n-v- i-h-a-a-n-. ----------------------------------------------------------- sthreekku oranju jyus, grapefroottu jyus enniva ishtamaanu.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।