ਪ੍ਹੈਰਾ ਕਿਤਾਬ

pa ਰੰਗ   »   mk Бои

14 [ਚੌਦਾਂ]

ਰੰਗ

ਰੰਗ

14 [четиринаесет]

14 [chyetirinayesyet]

Бои

Boi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। С-е-о- е бел. С_____ е б___ С-е-о- е б-л- ------------- Снегот е бел. 0
S-yeg--- y- byel. S_______ y_ b____ S-y-g-o- y- b-e-. ----------------- Snyeguot ye byel.
ਸੂਰਜ ਪੀਲਾ ਹੁੰਦਾ ਹੈ। С-----о-е-жолт-. С______ е ж_____ С-н-е-о е ж-л-о- ---------------- Сонцето е жолто. 0
So---ye-o-ye-ʐ----. S________ y_ ʐ_____ S-n-z-e-o y- ʐ-l-o- ------------------- Sontzyeto ye ʐolto.
ਸੰਤਰਾ ਨਾਰੰਗੀ ਹੁੰਦਾ ਹੈ। По--ок--от - -о----ал--. П_________ е п__________ П-р-о-а-о- е п-р-о-а-о-. ------------------------ Портокалот е портокалов. 0
P-rtokal-t y--------al--. P_________ y_ p__________ P-r-o-a-o- y- p-r-o-a-o-. ------------------------- Portokalot ye portokalov.
ਚੈਰੀ ਲਾਲ ਹੁੰਦੀ ਹੈ। Ц-е--та --ц---на. Ц______ е ц______ Ц-е-а-а е ц-в-н-. ----------------- Црешата е црвена. 0
Tz-yeshat-----tz-vy---. T_________ y_ t________ T-r-e-h-t- y- t-r-y-n-. ----------------------- Tzryeshata ye tzrvyena.
ਅਕਾਸ਼ ਨੀਲਾ ਹੁੰਦਾ ਹੈ। Неб----е си-о. Н_____ е с____ Н-б-т- е с-н-. -------------- Небото е сино. 0
Ny--o-- -- s-n-. N______ y_ s____ N-e-o-o y- s-n-. ---------------- Nyeboto ye sino.
ਘਾਹ ਹਰਾ ਹੁੰਦਾ ਹੈ। Трева-а е --л---. Т______ е з______ Т-е-а-а е з-л-н-. ----------------- Тревата е зелена. 0
Tryeva---ye -y--yena. T_______ y_ z________ T-y-v-t- y- z-e-y-n-. --------------------- Tryevata ye zyelyena.
ਮਿੱਟੀ ਭੂਰੀ ਹੁੰਦੀ ਹੈ। Зе-ја-а-е---ф-а--. З______ е к_______ З-м-а-а е к-ф-а-а- ------------------ Земјата е кафеава. 0
Zye--a-- ye----y-a--. Z_______ y_ k________ Z-e-ј-t- y- k-f-e-v-. --------------------- Zyemјata ye kafyeava.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। О-лак-т е-с--. О______ е с___ О-л-к-т е с-в- -------------- Облакот е сив. 0
O-l---- y----v. O______ y_ s___ O-l-k-t y- s-v- --------------- Oblakot ye siv.
ਟਾਇਰ ਕਾਲੇ ਹੁੰਦੇ ਹਨ। А-то----л-к--е-г--- -е-ц-н-. А_____________ г___ с_ ц____ А-т-м-б-л-к-т- г-м- с- ц-н-. ---------------------------- Автомобилските гуми се црни. 0
A-t-m-bi---i--- g--om- sye--zrni. A______________ g_____ s__ t_____ A-t-m-b-l-k-t-e g-o-m- s-e t-r-i- --------------------------------- Avtomobilskitye guoomi sye tzrni.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ Как---бо-а------не------е-а. К____ б___ и__ с______ Б____ К-к-а б-ј- и-а с-е-о-? Б-л-. ---------------------------- Каква боја има снегот? Бела. 0
Kakva--oјa --a-sny---o-? -y-la. K____ b___ i__ s________ B_____ K-k-a b-ј- i-a s-y-g-o-? B-e-a- ------------------------------- Kakva boјa ima snyeguot? Byela.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Ка-ва ---- им- с--ц-то--Ж---а. К____ б___ и__ с_______ Ж_____ К-к-а б-ј- и-а с-н-е-о- Ж-л-а- ------------------------------ Каква боја има сонцето? Жолта. 0
Ka--a bo-a-----s-n-zy-to- ʐ----. K____ b___ i__ s_________ ʐ_____ K-k-a b-ј- i-a s-n-z-e-o- ʐ-l-a- -------------------------------- Kakva boјa ima sontzyeto? ʐolta.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Ка-ва--оја им------о----т? -ор--калов-. К____ б___ и__ п__________ П___________ К-к-а б-ј- и-а п-р-о-а-о-? П-р-о-а-о-а- --------------------------------------- Каква боја има портокалот? Портокалова. 0
K---a -oјa i-a--------lo-- Po---------. K____ b___ i__ p__________ P___________ K-k-a b-ј- i-a p-r-o-a-o-? P-r-o-a-o-a- --------------------------------------- Kakva boјa ima portokalot? Portokalova.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ К-к-а бој- има -решат-- ---е--. К____ б___ и__ ц_______ Ц______ К-к-а б-ј- и-а ц-е-а-а- Ц-в-н-. ------------------------------- Каква боја има црешата? Црвена. 0
Ka-v- b--- --- tz--e-ha-a- --------. K____ b___ i__ t__________ T________ K-k-a b-ј- i-a t-r-e-h-t-? T-r-y-n-. ------------------------------------ Kakva boјa ima tzryeshata? Tzrvyena.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ Ка-в- б-ј- и-- -еб-то?-С--а. К____ б___ и__ н______ С____ К-к-а б-ј- и-а н-б-т-? С-н-. ---------------------------- Каква боја има небото? Сина. 0
K-kv- b--a--m----eb--o? S---. K____ b___ i__ n_______ S____ K-k-a b-ј- i-a n-e-o-o- S-n-. ----------------------------- Kakva boјa ima nyeboto? Sina.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ Ка-ва--о-а -м- т-е-ат-- Зе----. К____ б___ и__ т_______ З______ К-к-а б-ј- и-а т-е-а-а- З-л-н-. ------------------------------- Каква боја има тревата? Зелена. 0
K---a-b--- ima---y-vata?-Zy--ye-a. K____ b___ i__ t________ Z________ K-k-a b-ј- i-a t-y-v-t-? Z-e-y-n-. ---------------------------------- Kakva boјa ima tryevata? Zyelyena.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Ка-в- --ј--има з--ја-----афеав-. К____ б___ и__ з_______ К_______ К-к-а б-ј- и-а з-м-а-а- К-ф-а-а- -------------------------------- Каква боја има земјата? Кафеава. 0
Ka--a bo-a --- -ye-ј---?---fye--a. K____ b___ i__ z________ K________ K-k-a b-ј- i-a z-e-ј-t-? K-f-e-v-. ---------------------------------- Kakva boјa ima zyemјata? Kafyeava.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ К-к-- ---а и-а о-л-к--? Си--. К____ б___ и__ о_______ С____ К-к-а б-ј- и-а о-л-к-т- С-в-. ----------------------------- Каква боја има облакот? Сива. 0
Kak-- -oјa -m---bl-kot? S-va. K____ b___ i__ o_______ S____ K-k-a b-ј- i-a o-l-k-t- S-v-. ----------------------------- Kakva boјa ima oblakot? Siva.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ К---- -ој----а----в-омо--л--и-е-гу--?-Ц-н-. К____ б___ и____ а_____________ г____ Ц____ К-к-а б-ј- и-а-т а-т-м-б-л-к-т- г-м-? Ц-н-. ------------------------------------------- Каква боја имаат автомобилските гуми? Црна. 0
K-kva ---a--m--t---to-ob-ls-i-ye g--omi? ---n-. K____ b___ i____ a______________ g______ T_____ K-k-a b-ј- i-a-t a-t-m-b-l-k-t-e g-o-m-? T-r-a- ----------------------------------------------- Kakva boјa imaat avtomobilskitye guoomi? Tzrna.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!