ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ti ባዕዳዊ ቋንቋታት ምምሃር

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [ዕስራንሰለስተን]

23 [‘isiraniselesiteni]

ባዕዳዊ ቋንቋታት ምምሃር

[ba‘idawī k’wanik’watati mimihari]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ስፓኛ ኣ-ይ-ተ--ርኩ-? ስፓኛ ኣበይ ተማሂርኩም? ስ-ኛ ኣ-ይ ተ-ሂ-ኩ-? --------------- ስፓኛ ኣበይ ተማሂርኩም? 0
s---nya-ab--i-tema-īr-ku--? sipanya abeyi temahīrikumi? s-p-n-a a-e-i t-m-h-r-k-m-? --------------------------- sipanya abeyi temahīrikumi?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ፖ-ቱ-ሰኛ-- ትኽእ----ም? ፖርቱጊሰኛ ከ ትኽእሉ ዲኹም? ፖ-ቱ-ሰ- ከ ት-እ- ዲ-ም- ------------------ ፖርቱጊሰኛ ከ ትኽእሉ ዲኹም? 0
po-it-g-s--y- ---t------l--dī----i? poritugīsenya ke tih-i’ilu dīh-umi? p-r-t-g-s-n-a k- t-h-i-i-u d-h-u-i- ----------------------------------- poritugīsenya ke tiẖi’ilu dīẖumi?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। እወ- እን--ይ-ቅ-ብ---ያ-- እ--ል-ኢየ። እወ፣ እንተላይ ቅሩብ ጣልያንኛ እኽእል ኢየ። እ-፣ እ-ተ-ይ ቅ-ብ ጣ-ያ-ኛ እ-እ- ኢ-። ---------------------------- እወ፣ እንተላይ ቅሩብ ጣልያንኛ እኽእል ኢየ። 0
i--- i--telay--k’i-u-i--’a--ya----a i-̱i’il--īy-። iwe፣ initelayi k’irubi t’aliyaninya ih-i’ili īye። i-e- i-i-e-a-i k-i-u-i t-a-i-a-i-y- i-̱-’-l- ī-e- ------------------------------------------------- iwe፣ initelayi k’irubi t’aliyaninya iẖi’ili īye።
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? ከ--ትዕዝብ-- ኣዚኹም ጽ-ቕ -ኹም ት----። ከም ትዕዝብተይ ኣዚኹም ጽቡቕ ኢኹም ትዛረቡ ። ከ- ት-ዝ-ተ- ኣ-ኹ- ጽ-ቕ ኢ-ም ት-ረ- ። ----------------------------- ከም ትዕዝብተይ ኣዚኹም ጽቡቕ ኢኹም ትዛረቡ ። 0
ke-- -i-i--b--e-- az-ẖ--i ---i---̱’i ī--u------a--bu ። kemi ti‘izibiteyi azīh-umi ts’ibuk-’i īh-umi tizarebu ። k-m- t-‘-z-b-t-y- a-ī-̱-m- t-’-b-k-’- ī-̱-m- t-z-r-b- ። ------------------------------------------------------- kemi ti‘izibiteyi azīẖumi ts’ibuḵ’i īẖumi tizarebu ።
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। እ-ም ቋ--ታት----ሰል- እዮ-። እዞም ቋንቋታት ተመሳሰልቲ እዮም። እ-ም ቋ-ቋ-ት ተ-ሳ-ል- እ-ም- --------------------- እዞም ቋንቋታት ተመሳሰልቲ እዮም። 0
iz-mi ----ni-----a-- t--esa-----ī----m-። izomi k’wanik’watati temesaselitī iyomi። i-o-i k-w-n-k-w-t-t- t-m-s-s-l-t- i-o-i- ---------------------------------------- izomi k’wanik’watati temesaselitī iyomi።
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ኣ- ጽ---ገይ- -ርድ--ም ይኽ----የ-። ኣነ ጽቡቕ ገይረ ክርድኣኩም ይኽእል ኢየ ። ኣ- ጽ-ቕ ገ-ረ ክ-ድ-ኩ- ይ-እ- ኢ- ። --------------------------- ኣነ ጽቡቕ ገይረ ክርድኣኩም ይኽእል ኢየ ። 0
ane--s--b-k-’--g-yi-e ---id-’a--mi--i--i’i-i īy--። ane ts’ibuk-’i geyire kiridi’akumi yih-i’ili īye ። a-e t-’-b-k-’- g-y-r- k-r-d-’-k-m- y-h-i-i-i ī-e ። -------------------------------------------------- ane ts’ibuḵ’i geyire kiridi’akumi yiẖi’ili īye ።
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ግ-- ምዝ----ምጽሓ-ን-------። ግን፣ ምዝራብን ምጽሓፍን ከቢድ እዩ። ግ-፣ ም-ራ-ን ም-ሓ-ን ከ-ድ እ-። ----------------------- ግን፣ ምዝራብን ምጽሓፍን ከቢድ እዩ። 0
gin-፣-----r--i-i--it--iḥ-fi---k-b-d--i--። gini፣ mizirabini mits’ih-afini kebīdi iyu። g-n-፣ m-z-r-b-n- m-t-’-h-a-i-i k-b-d- i-u- ------------------------------------------ gini፣ mizirabini mits’iḥafini kebīdi iyu።
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ጌ--ብ-ሕ-ጌጋ-ት-እየ--ገ-ር። ጌና ብዙሕ ጌጋታት እየ ዝገብር። ጌ- ብ-ሕ ጌ-ታ- እ- ዝ-ብ-። -------------------- ጌና ብዙሕ ጌጋታት እየ ዝገብር። 0
gēn- b---ḥ- -ēgata-----e---gebiri። gēna bizuh-i gēgatati iye zigebiri። g-n- b-z-h-i g-g-t-t- i-e z-g-b-r-። ----------------------------------- gēna bizuḥi gēgatati iye zigebiri።
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। በጃ-- -- -ዜ-ኣር-ኒ። በጃኹም ኩሉ ግዜ ኣርሙኒ። በ-ኹ- ኩ- ግ- ኣ-ሙ-። ---------------- በጃኹም ኩሉ ግዜ ኣርሙኒ። 0
bejah-umi-kul--gi----ri--nī። bejah-umi kulu gizē arimunī። b-j-h-u-i k-l- g-z- a-i-u-ī- ---------------------------- bejaẖumi kulu gizē arimunī።
ਤੁਹਾਡਾ ਆਚਰਣ ਚੰਗਾ ਹੈ। ኣ-ማ--ኹም---ዩ ጽ-ቅ --። ኣደማምጻኹም ኣዚዩ ጽብቅ እዩ። ኣ-ማ-ጻ-ም ኣ-ዩ ጽ-ቅ እ-። ------------------- ኣደማምጻኹም ኣዚዩ ጽብቅ እዩ። 0
ade-----s--h-umi--zī-u--s’--ik-i -yu። ademamits’ah-umi azīyu ts’ibik’i iyu። a-e-a-i-s-a-̱-m- a-ī-u t-’-b-k-i i-u- ------------------------------------- ademamits’aẖumi azīyu ts’ibik’i iyu።
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। ን-ሽ- ኣ---ት--ለኩ-። ንእሽቶ ኣክሰንት ኣለኩም። ን-ሽ- ኣ-ሰ-ት ኣ-ኩ-። ---------------- ንእሽቶ ኣክሰንት ኣለኩም። 0
n-’-s-it---k-se-i----l-k--i። ni’ishito akiseniti alekumi። n-’-s-i-o a-i-e-i-i a-e-u-i- ---------------------------- ni’ishito akiseniti alekumi።
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ካ---ከምዝመጻ----- -ኻ። ካበይ ከምዝመጻኻ ትልለ ኢኻ። ካ-ይ ከ-ዝ-ጻ- ት-ለ ኢ-። ------------------ ካበይ ከምዝመጻኻ ትልለ ኢኻ። 0
k-b-y--k-m-------’-ẖa--ili-e ----። kabeyi kemizimets’ah-a tilile īh-a። k-b-y- k-m-z-m-t-’-h-a t-l-l- ī-̱-። ----------------------------------- kabeyi kemizimets’aẖa tilile īẖa።
ਤੁਹਾਡੀ ਮਾਂ – ਬੋਲੀ ਕਿਹੜੀ ਹੈ? ቋ----ኣደ-ም---ታይ -ዩ? ቋንቋ -ኣደኹም እንታይ ድዩ? ቋ-ቋ --ደ-ም እ-ታ- ድ-? ------------------ ቋንቋ -ኣደኹም እንታይ ድዩ? 0
k-wa--------a----umi ini-ayi di--? k’wanik’wa -adeh-umi initayi diyu? k-w-n-k-w- --d-h-u-i i-i-a-i d-y-? ---------------------------------- k’wanik’wa -adeẖumi initayi diyu?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ቋ--- ት--ሩ-ዲ--። ቋንቋ- ትምሃሩ ዲኹም። ቋ-ቋ- ት-ሃ- ዲ-ም- -------------- ቋንቋ- ትምሃሩ ዲኹም። 0
k-wa-----------iha--------m-። k’wanik’wa- timiharu dīh-umi። k-w-n-k-w-- t-m-h-r- d-h-u-i- ----------------------------- k’wanik’wa- timiharu dīẖumi።
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? እ-ታ- ዓይ----ም-ር--ብረት -ጥቐ-? እንታይ ዓይነት ምምሃር ናብረት ትጥቐሙ? እ-ታ- ዓ-ነ- ም-ሃ- ና-ረ- ት-ቐ-? ------------------------- እንታይ ዓይነት ምምሃር ናብረት ትጥቐሙ? 0
i--t----‘---n-t---i-ihar- n-bi-eti--------’-m-? initayi ‘ayineti mimihari nabireti tit’ik-’emu? i-i-a-i ‘-y-n-t- m-m-h-r- n-b-r-t- t-t-i-̱-e-u- ----------------------------------------------- initayi ‘ayineti mimihari nabireti tit’iḵ’emu?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। ሕጂ ከመይ ---በሃል -ይፈ-ጥን--የ። ሕጂ ከመይ ከምዝበሃል ኣይፈልጥን እየ። ሕ- ከ-ይ ከ-ዝ-ሃ- ኣ-ፈ-ጥ- እ-። ------------------------ ሕጂ ከመይ ከምዝበሃል ኣይፈልጥን እየ። 0
h-ij- ke-e-----mi-ibeh-l--ay-feli-’i------። h-ijī kemeyi kemizibehali ayifelit’ini iye። h-i-ī k-m-y- k-m-z-b-h-l- a-i-e-i-’-n- i-e- ------------------------------------------- ḥijī kemeyi kemizibehali ayifelit’ini iye።
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। እታ ኣርእስ-(-ም)--ፊኡኒ። እታ ኣርእስቲ(ስም) ጠፊኡኒ። እ- ኣ-እ-ቲ-ስ-) ጠ-ኡ-። ------------------ እታ ኣርእስቲ(ስም) ጠፊኡኒ። 0
ita--r---s-tī-s--i- ---fī’un-። ita ari’isitī(simi) t’efī’unī። i-a a-i-i-i-ī-s-m-) t-e-ī-u-ī- ------------------------------ ita ari’isitī(simi) t’efī’unī።
ਮੈਂ ਭੁੱਲ ਗਿਆ / ਗਈ। ኣነ ረሲ-- እየ። ኣነ ረሲዐዮ እየ። ኣ- ረ-ዐ- እ-። ----------- ኣነ ረሲዐዮ እየ። 0
a-e----ī-āyo-iye። ane resī‘āyo iye። a-e r-s-‘-y- i-e- ----------------- ane resī‘āyo iye።

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!