ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   he ‫לימוד שפות זרות‬

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

‫23 [עשרים ושלוש]‬

23 [essrim w\'shalosh]

‫לימוד שפות זרות‬

[limud ssafot zarot]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ‫-י-- --ד- ספ---ת?‬ ‫---- ל--- ס------- ‫-י-ן ל-ד- ס-ר-י-?- ------------------- ‫היכן למדת ספרדית?‬ 0
h-yk--- ---ade------r-di-? h------ l------- s-------- h-y-h-n l-m-d-t- s-a-a-i-? -------------------------- heykhan lamadeta sfaradit?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? ‫א--- - -וב- - --ג- פ-רטוג-ית-‬ ‫-- / ה ד--- / ת ג- פ---------- ‫-ת / ה ד-ב- / ת ג- פ-ר-ו-ז-ת-‬ ------------------------------- ‫את / ה דובר / ת גם פורטוגזית?‬ 0
a-a--at-d--e----ve--t --m--ort---z--? a------ d------------ g-- p---------- a-a-/-t d-v-r-d-v-r-t g-m p-r-u-e-i-? ------------------------------------- atah/at dover/doveret gam portugezit?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ‫-ן--וא-- ---- - --גם---ט איט-קי--‬ ‫--- ו--- ד--- / ת ג- מ-- א-------- ‫-ן- ו-נ- ד-ב- / ת ג- מ-ט א-ט-ק-ת-‬ ----------------------------------- ‫כן, ואני דובר / ת גם מעט איטלקית.‬ 0
k-n, --a-- -----/--v--et---- --'-- i-a-q-t. k--- w---- d------------ g-- m---- i------- k-n- w-a-i d-v-r-d-v-r-t g-m m-'-t i-a-q-t- ------------------------------------------- ken, w'ani dover/doveret gam me'at italqit.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? ‫א-----ש----ת-/ ה----ר-/---הי-ב.‬ ‫--- ח--- ש-- / ה מ--- / ת ה----- ‫-נ- ח-ש- ש-ת / ה מ-ב- / ת ה-ט-.- --------------------------------- ‫אני חושב שאת / ה מדבר / ת היטב.‬ 0
a---x-s-e--sh'--a--sh'-- me--ver-medav-r-- h-yt-v. a-- x----- s------------ m---------------- h------ a-i x-s-e- s-'-t-h-s-'-t m-d-v-r-m-d-v-r-t h-y-e-. -------------------------------------------------- ani xoshev sh'atah/sh'at medaver/medaveret heytev.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। ‫השפות ------למדי.‬ ‫----- ד---- ל----- ‫-ש-ו- ד-מ-ת ל-ד-.- ------------------- ‫השפות דומות למדי.‬ 0
ha--af-t-d-----l-m--a-. h------- d---- l------- h-s-a-o- d-m-t l-m-d-y- ----------------------- hassafot domot l'maday.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। ‫א---מ----- ה-א-ת- -ו- -----‬ ‫--- מ--- / ה א--- ט-- מ----- ‫-נ- מ-י- / ה א-ת- ט-ב מ-ו-.- ----------------------------- ‫אני מבין / ה אותן טוב מאוד.‬ 0
a-i-mev-n-mev-n-h ot-- tov m-od. a-- m------------ o--- t-- m---- a-i m-v-n-m-v-n-h o-a- t-v m-o-. -------------------------------- ani mevin/mevinah otan tov m'od.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ‫אבל -שה--י -דבר -לכ-וב.‬ ‫--- ק-- ל- ל--- ו------- ‫-ב- ק-ה ל- ל-ב- ו-כ-ו-.- ------------------------- ‫אבל קשה לי לדבר ולכתוב.‬ 0
a--- -ash-- li--edab---w--ikh-ov. a--- q----- l- l------ w--------- a-a- q-s-e- l- l-d-b-r w-l-k-t-v- --------------------------------- aval qasheh li ledaber w'likhtov.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। ‫-ני -די-ן עו-- הרבה ש-י---.‬ ‫--- ע---- ע--- ה--- ש------- ‫-נ- ע-י-ן ע-ש- ה-ב- ש-י-ו-.- ----------------------------- ‫אני עדיין עושה הרבה שגיאות.‬ 0
a---a--i---s-e----r--h --igi-ot. a-- a---- o---- h----- s-------- a-i a-a-n o-s-h h-r-e- s-i-i-o-. -------------------------------- ani adain osseh harbeh shigi'ot.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। ‫א-א,--קן ---- א--י-ת--ד-‬ ‫---- ת-- / נ- א--- ת----- ‫-נ-, ת-ן / נ- א-ת- ת-י-.- -------------------------- ‫אנא, תקן / ני אותי תמיד.‬ 0
ana- --q--/---n---ti t--i-. a--- t---------- o-- t----- a-a- t-q-n-t-q-i o-i t-m-d- --------------------------- ana, taqen/taqni oti tamid.
ਤੁਹਾਡਾ ਆਚਰਣ ਚੰਗਾ ਹੈ। ‫ה---יה של--ט-ב- -א---‬ ‫------ ש-- ט--- מ----- ‫-ה-י-ה ש-ך ט-ב- מ-ו-.- ----------------------- ‫ההגייה שלך טובה מאוד.‬ 0
hah---yayh-s-el-k- t---h -'od. h--------- s------ t---- m---- h-h-g-y-y- s-e-a-h t-v-h m-o-. ------------------------------ hahagayayh shelakh tovah m'od.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। ‫יש--ך-קצת מ-טא-‬ ‫-- ל- ק-- מ----- ‫-ש ל- ק-ת מ-ט-.- ----------------- ‫יש לך קצת מבטא.‬ 0
y--h-lek----akh--ts---mi-t-. y--- l--------- q---- m----- y-s- l-k-a-l-k- q-s-t m-v-a- ---------------------------- yesh lekha/lakh qtsat mivta.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ‫נ-תן----ש--------- - --‬ ‫---- ל--- מ---- א- / ה-- ‫-י-ן ל-ח- מ-י-ן א- / ה-‬ ------------------------- ‫ניתן לנחש מהיכן את / ה.‬ 0
nitan-l'n--e---me-e-k--n at-h/-t. n---- l------- m-------- a------- n-t-n l-n-x-s- m-h-y-h-n a-a-/-t- --------------------------------- nitan l'naxesh meheykhan atah/at.
ਤੁਹਾਡੀ ਮਾਂ – ਬੋਲੀ ਕਿਹੜੀ ਹੈ? ‫-----פ---א- -לך?‬ ‫--- ש-- ה-- ש---- ‫-ה- ש-ת ה-ם ש-ך-‬ ------------------ ‫מהי שפת האם שלך?‬ 0
m----ss--t--a'em sh-la-h? m--- s---- h---- s------- m-h- s-f-t h-'-m s-e-a-h- ------------------------- mahi ssfat ha'em shelakh?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? ‫א--- - -וש- -ו-ס ש-ה?‬ ‫-- / ה ע--- ק--- ש---- ‫-ת / ה ע-ש- ק-ר- ש-ה-‬ ----------------------- ‫את / ה עושה קורס שפה?‬ 0
at-h--t-oss-h -u-- ss-f-h? a------ o---- q--- s------ a-a-/-t o-s-h q-r- s-a-a-? -------------------------- atah/at osseh qurs ssafah?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ‫ב-י---חו-ר -י----א- - ה מ-תמש-/--?‬ ‫----- ח--- ל---- א- / ה מ---- / ת-- ‫-א-ז- ח-מ- ל-מ-ד א- / ה מ-ת-ש / ת-‬ ------------------------------------ ‫באיזה חומר לימוד את / ה משתמש / ת?‬ 0
b'-y-eh x-m-r --mu- a--h-at-mis-tam----mi---a--sset? b------ x---- l---- a------ m----------------------- b-e-z-h x-m-r l-m-d a-a-/-t m-s-t-m-s-/-i-h-a-e-s-t- ---------------------------------------------------- b'eyzeh xomer limud atah/at mishtamess/mishtamesset?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। ‫א---לא--וכ- /-- -ר-- --ך-ז- נק--.‬ ‫--- ל- ז--- / ת כ--- א-- ז- נ----- ‫-נ- ל- ז-כ- / ת כ-ג- א-ך ז- נ-ר-.- ----------------------------------- ‫אני לא זוכר / ת כרגע איך זה נקרא.‬ 0
an- lo-zo-he-/z--h---t -a-eg- eyk- --- ----a. a-- l- z-------------- k----- e--- z-- n----- a-i l- z-k-e-/-o-h-r-t k-r-g- e-k- z-h n-q-a- --------------------------------------------- ani lo zokher/zokheret karega eykh zeh niqra.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। ‫-ני ל- ---- /-ת א---כ-תר--‬ ‫--- ל- ז--- / ת א- ה------- ‫-נ- ל- ז-כ- / ת א- ה-ו-ר-.- ---------------------------- ‫אני לא זוכר / ת את הכותרת.‬ 0
a----o-z-k-er-zokher---et-hak---r--. a-- l- z-------------- e- h--------- a-i l- z-k-e-/-o-h-r-t e- h-k-t-r-t- ------------------------------------ ani lo zokher/zokheret et hakoteret.
ਮੈਂ ਭੁੱਲ ਗਿਆ / ਗਈ। ‫-כחת-.‬ ‫------- ‫-כ-ת-.- -------- ‫שכחתי.‬ 0
sh-k--xti. s--------- s-a-h-x-i- ---------- shakhaxti.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!