ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ko 외국어 배우기

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [스물셋]

23 [seumulses]

외국어 배우기

[oegug-eo baeugi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? 어디----인-- 배웠어-? 어-- 스---- 배---- 어-서 스-인-를 배-어-? --------------- 어디서 스페인어를 배웠어요? 0
eo--seo----pe-n---l--l ---w-ss--oy-? e------ s------------- b------------ e-d-s-o s-u-e-n-e-l-u- b-e-o-s-e-y-? ------------------------------------ eodiseo seupein-eoleul baewoss-eoyo?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? 포----도-할-줄 -아요? 포----- 할 줄 알--- 포-투-어- 할 줄 알-요- --------------- 포르투갈어도 할 줄 알아요? 0
p---utug-l-eo---ha--jul a--a-o? p-------------- h-- j-- a------ p-l-u-u-a---o-o h-l j-l a---y-? ------------------------------- poleutugal-eodo hal jul al-ayo?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। 네, 그리고--태리-------요. 네- 그-- 이---- 약- 해-- 네- 그-고 이-리-도 약- 해-. ------------------- 네, 그리고 이태리어도 약간 해요. 0
ne, -eul-go ita-l--------------a-y-. n-- g------ i--------- y----- h----- n-, g-u-i-o i-a-l-e-d- y-g-a- h-e-o- ------------------------------------ ne, geuligo itaelieodo yaggan haeyo.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? 제--보-에는 아---해-. 제- 보--- 아- 잘--- 제- 보-에- 아- 잘-요- --------------- 제가 보기에는 아주 잘해요. 0
j--a-b---eneu--aj--j---a-yo. j--- b-------- a-- j-------- j-g- b-g-e-e-n a-u j-l-a-y-. ---------------------------- jega bogieneun aju jalhaeyo.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। 그---들은 ---슷해요. 그 언--- 꽤 비---- 그 언-들- 꽤 비-해-. -------------- 그 언어들은 꽤 비슷해요. 0
g-u-----eodeul---n-k--ae -i-eush----. g-- e------------- k---- b----------- g-u e-n-e-d-u---u- k-w-e b-s-u-h-e-o- ------------------------------------- geu eon-eodeul-eun kkwae biseushaeyo.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। 저------ 잘-알아-을-수 있어요. 저- 그--- 잘 알--- 수 있--- 저- 그-들- 잘 알-들- 수 있-요- --------------------- 저는 그것들을 잘 알아들을 수 있어요. 0
jeone-n geug-o-d-----u---al a--adeu--eul-----s---o-o. j------ g-------------- j-- a----------- s- i-------- j-o-e-n g-u-e-s-e-l-e-l j-l a---d-u---u- s- i-s-e-y-. ----------------------------------------------------- jeoneun geugeosdeul-eul jal al-adeul-eul su iss-eoyo.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। 하지만 -하-와 --는 -려--. 하-- 말--- 쓰-- 어---- 하-만 말-기- 쓰-는 어-워-. ------------------ 하지만 말하기와 쓰기는 어려워요. 0
ha--man -a-ha-iw- sseu--n--n ----e-wo--. h------ m-------- s--------- e---------- h-j-m-n m-l-a-i-a s-e-g-n-u- e-l-e-w-y-. ---------------------------------------- hajiman malhagiwa sseugineun eolyeowoyo.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। 저---직-실-를--- -요. 저- 아- 실-- 많- 해-- 저- 아- 실-를 많- 해-. ---------------- 저는 아직 실수를 많이 해요. 0
jeo---n aj---s-lsule---man----h--y-. j------ a--- s-------- m----- h----- j-o-e-n a-i- s-l-u-e-l m-n--- h-e-o- ------------------------------------ jeoneun ajig silsuleul manh-i haeyo.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। 틀- --다 -쳐주세-. 틀- 때-- 고----- 틀- 때-다 고-주-요- ------------- 틀릴 때마다 고쳐주세요. 0
teu---l tt---ad--g-c-y-o-u---o. t------ t------- g------------- t-u-l-l t-a-m-d- g-c-y-o-u-e-o- ------------------------------- teullil ttaemada gochyeojuseyo.
ਤੁਹਾਡਾ ਆਚਰਣ ਚੰਗਾ ਹੈ। 당---발-- 아--좋아-. 당-- 발-- 아- 좋--- 당-은 발-이 아- 좋-요- --------------- 당신은 발음이 아주 좋아요. 0
d--g-i--e-----l-e-m---aju jo--ay-. d---------- b-------- a-- j------- d-n-s-n-e-n b-l-e-m-i a-u j-h-a-o- ---------------------------------- dangsin-eun bal-eum-i aju joh-ayo.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। 약-- 억----어요. 약-- 억-- 있--- 약-의 억-만 있-요- ------------ 약간의 억양만 있어요. 0
yagg-n-----og-yan--an-i-s-eoyo. y-------- e---------- i-------- y-g-a---i e-g-y-n-m-n i-s-e-y-. ------------------------------- yaggan-ui eog-yangman iss-eoyo.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। 당-- 어-----지-알아----있--. 당-- 어-- 왔-- 알-- 수 있--- 당-이 어-서 왔-지 알-볼 수 있-요- ---------------------- 당신이 어디서 왔는지 알아볼 수 있어요. 0
d-ng--n-- eodis-o wa-sne-nji a--a-ol-s- is--eoy-. d-------- e------ w--------- a------ s- i-------- d-n-s-n-i e-d-s-o w-s-n-u-j- a---b-l s- i-s-e-y-. ------------------------------------------------- dangsin-i eodiseo wassneunji al-abol su iss-eoyo.
ਤੁਹਾਡੀ ਮਾਂ – ਬੋਲੀ ਕਿਹੜੀ ਹੈ? 당신의-모국어- ---? 당-- 모--- 뭐--- 당-의 모-어- 뭐-요- ------------- 당신의 모국어가 뭐예요? 0
dan--in-u--m--u--e----m-o--y-? d--------- m--------- m------- d-n-s-n-u- m-g-g-e-g- m-o-e-o- ------------------------------ dangsin-ui mogug-eoga mwoyeyo?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? 어학- 코스를--- 중이에-? 어-- 코-- 하- 중---- 어-원 코-를 하- 중-에-? ---------------- 어학원 코스를 하는 중이에요? 0
eo-ag-w---ko--ul-ul han--- --n--i-y-? e-------- k-------- h----- j--------- e-h-g-w-n k-s-u-e-l h-n-u- j-n---e-o- ------------------------------------- eohag-won koseuleul haneun jung-ieyo?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? 어떤-교-를 사용--? 어- 교-- 사---- 어- 교-를 사-해-? ------------ 어떤 교재를 사용해요? 0
e-tt--n g-o--el--- sayon--a-yo? e------ g--------- s----------- e-t-e-n g-o-a-l-u- s-y-n-h-e-o- ------------------------------- eotteon gyojaeleul sayonghaeyo?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। 지- 당장- 그--름- -- - 나요. 지- 당-- 그 이-- 기- 안 나-- 지- 당-은 그 이-이 기- 안 나-. --------------------- 지금 당장은 그 이름이 기억 안 나요. 0
jig--m-da-gj----eun --- -l--m---gieo--an ---o. j----- d----------- g-- i------ g---- a- n---- j-g-u- d-n-j-n---u- g-u i-e-m-i g-e-g a- n-y-. ---------------------------------------------- jigeum dangjang-eun geu ileum-i gieog an nayo.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। 제목---각--- -요. 제-- 생-- 안 나-- 제-이 생-이 안 나-. ------------- 제목이 생각이 안 나요. 0
jem-g-i-s-eng-g-g-i -- -a-o. j------ s---------- a- n---- j-m-g-i s-e-g-g-g-i a- n-y-. ---------------------------- jemog-i saeng-gag-i an nayo.
ਮੈਂ ਭੁੱਲ ਗਿਆ / ਗਈ। 잊어-렸어요. 잊------ 잊-버-어-. ------- 잊어버렸어요. 0
ij-----olyeos--eo-o. i------------------- i---o-e-l-e-s---o-o- -------------------- ij-eobeolyeoss-eoyo.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!