ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   uk Вивчення іноземних мов

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двадцять три]

23 [dvadtsyatʹ try]

Вивчення іноземних мов

[Vyvchennya inozemnykh mov]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Д- В--в-и----с-а-ську? Д- В- в---- і--------- Д- В- в-и-и і-п-н-ь-у- ---------------------- Де Ви вчили іспанську? 0
D- -y-v-hy-y-i---n-ʹku? D- V- v----- i--------- D- V- v-h-l- i-p-n-ʹ-u- ----------------------- De Vy vchyly ispansʹku?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Ви--н--те так-ж--о--уг-ль-ьк-? В- з----- т---- п------------- В- з-а-т- т-к-ж п-р-у-а-ь-ь-у- ------------------------------ Ви знаєте також португальську? 0
Vy --------t-ko-h ---t--a-----u? V- z------ t----- p------------- V- z-a-e-e t-k-z- p-r-u-a-ʹ-ʹ-u- -------------------------------- Vy znayete takozh portuhalʹsʹku?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Т--, я з--- т---ж-тро-к- і-а-ій-ь--. Т--- я з--- т---- т----- і---------- Т-к- я з-а- т-к-ж т-о-к- і-а-і-с-к-. ------------------------------------ Так, я знаю також трошки італійську. 0
T--,--a z--yu-t-koz--tros---------y-s--u. T--- y- z---- t----- t------ i----------- T-k- y- z-a-u t-k-z- t-o-h-y i-a-i-̆-ʹ-u- ----------------------------------------- Tak, ya znayu takozh troshky italiy̆sʹku.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Я-в--жаю,----Ви ---ор-те --------р-. Я в------ щ- В- г------- д--- д----- Я в-а-а-, щ- В- г-в-р-т- д-ж- д-б-е- ------------------------------------ Я вважаю, що Ви говорите дуже добре. 0
Y--v--z--yu- -hch- -y-h---r-t--d-zh--d--re. Y- v-------- s---- V- h------- d---- d----- Y- v-a-h-y-, s-c-o V- h-v-r-t- d-z-e d-b-e- ------------------------------------------- YA vvazhayu, shcho Vy hovoryte duzhe dobre.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। М-в- до-и---п-дібн-. М--- д----- п------- М-в- д-с-т- п-д-б-і- -------------------- Мови досить подібні. 0
M-vy-d-s-tʹ--odi--i. M--- d----- p------- M-v- d-s-t- p-d-b-i- -------------------- Movy dosytʹ podibni.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Я -- --з---ю д-б--. Я ї- р------ д----- Я ї- р-з-м-ю д-б-е- ------------------- Я їх розумію добре. 0
Y- ïkh ro-u-i-u-dobre. Y- i--- r------- d----- Y- i-k- r-z-m-y- d-b-e- ----------------------- YA ïkh rozumiyu dobre.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। А-- го-ор-т--і -ис-т----жко. А-- г------- і п----- в----- А-е г-в-р-т- і п-с-т- в-ж-о- ---------------------------- Але говорити і писати важко. 0
Al- h-vo-yt- ---y--ty-------. A-- h------- i p----- v------ A-e h-v-r-t- i p-s-t- v-z-k-. ----------------------------- Ale hovoryty i pysaty vazhko.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Я-р--лю щ---а--то п-ми-ок. Я р---- щ- б----- п------- Я р-б-ю щ- б-г-т- п-м-л-к- -------------------------- Я роблю ще багато помилок. 0
Y- r--l-u-s--he---ha-o -------. Y- r----- s---- b----- p------- Y- r-b-y- s-c-e b-h-t- p-m-l-k- ------------------------------- YA roblyu shche bahato pomylok.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। В-п---л-йте -е-е завжд-,--у------ка. В---------- м--- з------ б---------- В-п-а-л-й-е м-н- з-в-д-, б-д---а-к-. ------------------------------------ Виправляйте мене завжди, будь-ласка. 0
Vy--a-ly-------ene -av-h-y---u-ʹ-l-s--. V------------ m--- z------- b---------- V-p-a-l-a-̆-e m-n- z-v-h-y- b-d---a-k-. --------------------------------------- Vypravlyay̆te mene zavzhdy, budʹ-laska.
ਤੁਹਾਡਾ ਆਚਰਣ ਚੰਗਾ ਹੈ। Ва-- ----в--ціл--м --б--. В--- в----- ц----- д----- В-ш- в-м-в- ц-л-о- д-б-а- ------------------------- Ваша вимова цілком добра. 0
V-s-- --mov--ts--------bra. V---- v----- t------ d----- V-s-a v-m-v- t-i-k-m d-b-a- --------------------------- Vasha vymova tsilkom dobra.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। Ви-м-єт----л-н-к---а-----. В- м---- м-------- а------ В- м-є-е м-л-н-к-й а-ц-н-. -------------------------- Ви маєте маленький акцент. 0
Vy maye-- m--e---y-̆ -k-se--. V- m----- m--------- a------- V- m-y-t- m-l-n-k-y- a-t-e-t- ----------------------------- Vy mayete malenʹkyy̆ aktsent.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। М-жн--д--н-тися- зв-дки--и -о-ом. М---- д--------- з----- В- р----- М-ж-а д-з-а-и-я- з-і-к- В- р-д-м- --------------------------------- Можна дізнатися, звідки Ви родом. 0
Moz-n-------t--y- ---vi-ky -- -od--. M----- d--------- , z----- V- r----- M-z-n- d-z-a-y-y- , z-i-k- V- r-d-m- ------------------------------------ Mozhna diznatysya , zvidky Vy rodom.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Як- -о-- - -л- ва---і-ною? Я-- м--- є д-- в-- р------ Я-а м-в- є д-я в-с р-д-о-? -------------------------- Яка мова є для вас рідною? 0
Yak------ -- ---- --s ri--o-u? Y--- m--- y- d--- v-- r------- Y-k- m-v- y- d-y- v-s r-d-o-u- ------------------------------ Yaka mova ye dlya vas ridnoyu?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Ви---дв---єт- мо-ни--кур-? В- в--------- м----- к---- В- в-д-і-у-т- м-в-и- к-р-? -------------------------- Ви відвідуєте мовний курс? 0
Vy-----iduye-e ---n-y̆--u-s? V- v---------- m------ k---- V- v-d-i-u-e-e m-v-y-̆ k-r-? ---------------------------- Vy vidviduyete movnyy̆ kurs?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Як---а-ча--ні м-т--іал- ви в-к-р----вуєт-? Я-- н-------- м-------- в- в-------------- Я-і н-в-а-ь-і м-т-р-а-и в- в-к-р-с-о-у-т-? ------------------------------------------ Які навчальні матеріали ви використовуєте? 0
Yak---av-h-lʹn---at---aly-v- v---ry--o----te? Y--- n--------- m-------- v- v--------------- Y-k- n-v-h-l-n- m-t-r-a-y v- v-k-r-s-o-u-e-e- --------------------------------------------- Yaki navchalʹni materialy vy vykorystovuyete?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Я зар-- не-зн--,----ц- на-ива--ь-я. Я з---- н- з---- я- ц- н----------- Я з-р-з н- з-а-, я- ц- н-з-в-є-ь-я- ----------------------------------- Я зараз не знаю, як це називається. 0
YA z---z ----n-yu, --k t-e-nazyva--tʹ---. Y- z---- n- z----- y-- t-- n------------- Y- z-r-z n- z-a-u- y-k t-e n-z-v-y-t-s-a- ----------------------------------------- YA zaraz ne znayu, yak tse nazyvayetʹsya.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Я-не--ож--п----д--- н----. Я н- м--- п-------- н----- Я н- м-ж- п-и-а-а-и н-з-и- -------------------------- Я не можу пригадати назви. 0
YA ne---zh--pry-ad-ty-n-z--. Y- n- m---- p-------- n----- Y- n- m-z-u p-y-a-a-y n-z-y- ---------------------------- YA ne mozhu pryhadaty nazvy.
ਮੈਂ ਭੁੱਲ ਗਿਆ / ਗਈ। Я----з---- --з-б---. Я ц- з---- / з------ Я ц- з-б-в / з-б-л-. -------------------- Я це забув / забула. 0
YA-tse-zabu--/ za-ul-. Y- t-- z---- / z------ Y- t-e z-b-v / z-b-l-. ---------------------- YA tse zabuv / zabula.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!