ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   bg Изучаване на чужди езици

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двайсет и три]

23 [dvayset i tri]

Изучаване на чужди езици

[Izuchavane na chuzhdi yezitsi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Къд- --- уч------п-нс--? Къде сте учили испански? К-д- с-е у-и-и и-п-н-к-? ------------------------ Къде сте учили испански? 0
K-----t- uc-il- ---an---? Kyde ste uchili ispanski? K-d- s-e u-h-l- i-p-n-k-? ------------------------- Kyde ste uchili ispanski?
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Можете--- да---в-р----- п-рту-ал--и? Можете ли да говорите и португалски? М-ж-т- л- д- г-в-р-т- и п-р-у-а-с-и- ------------------------------------ Можете ли да говорите и португалски? 0
Moz-e-- ---d- g---ri-e i -or----lski? Mozhete li da govorite i portugalski? M-z-e-e l- d- g-v-r-t- i p-r-u-a-s-i- ------------------------------------- Mozhete li da govorite i portugalski?
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Да,--оворя-- м-лк- и---и-нски. Да, говоря и малко италиански. Д-, г-в-р- и м-л-о и-а-и-н-к-. ------------------------------ Да, говоря и малко италиански. 0
D-, go-o--a --malko --a---nsk-. Da, govorya i malko italianski. D-, g-v-r-a i m-l-o i-a-i-n-k-. ------------------------------- Da, govorya i malko italianski.
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? М-сл-, -- г---ри----н-г--д-б--. Мисля, че говорите много добре. М-с-я- ч- г-в-р-т- м-о-о д-б-е- ------------------------------- Мисля, че говорите много добре. 0
Mis-ya, -h- g---r--e----g-----re. Mislya, che govorite mnogo dobre. M-s-y-, c-e g-v-r-t- m-o-o d-b-e- --------------------------------- Mislya, che govorite mnogo dobre.
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Ези-ит--са---с-- -л---и. Езиците са доста близки. Е-и-и-е с- д-с-а б-и-к-. ------------------------ Езиците са доста близки. 0
E--t---- -a do--- --iz-i. Ezitsite sa dosta blizki. E-i-s-t- s- d-s-a b-i-k-. ------------------------- Ezitsite sa dosta blizki.
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। А--мо-- ----и--азб--а---о-ре. Аз мога да ги разбирам добре. А- м-г- д- г- р-з-и-а- д-б-е- ----------------------------- Аз мога да ги разбирам добре. 0
A- -----------r--biram ---re. Az moga da gi razbiram dobre. A- m-g- d- g- r-z-i-a- d-b-e- ----------------------------- Az moga da gi razbiram dobre.
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Но го-ор-н--о-и -ис-н-т- ----ру---. Но говоренето и писането са трудни. Н- г-в-р-н-т- и п-с-н-т- с- т-у-н-. ----------------------------------- Но говоренето и писането са трудни. 0
No-go-oren-to-i-p---ne----a t-udn-. No govoreneto i pisaneto sa trudni. N- g-v-r-n-t- i p-s-n-t- s- t-u-n-. ----------------------------------- No govoreneto i pisaneto sa trudni.
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Все-ощ- пр-вя --ог--г--шки. Все още правя много грешки. В-е о-е п-а-я м-о-о г-е-к-. --------------------------- Все още правя много грешки. 0
Vs--os-ch--p----a mnog- -re-hki. Vse oshche pravya mnogo greshki. V-e o-h-h- p-a-y- m-o-o g-e-h-i- -------------------------------- Vse oshche pravya mnogo greshki.
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। Мо-я- -опр-в---е -е -ин-г-. Моля, поправяйте ме винаги. М-л-, п-п-а-я-т- м- в-н-г-. --------------------------- Моля, поправяйте ме винаги. 0
M-ly-----p-avy---- -e -i-agi. Molya, popravyayte me vinagi. M-l-a- p-p-a-y-y-e m- v-n-g-. ----------------------------- Molya, popravyayte me vinagi.
ਤੁਹਾਡਾ ਆਚਰਣ ਚੰਗਾ ਹੈ। П----но--н-е-- В- - ----о-доб-о. Произношението Ви е много добро. П-о-з-о-е-и-т- В- е м-о-о д-б-о- -------------------------------- Произношението Ви е много добро. 0
P-oizn-sh-n---- -i -- m-og---o--o. Proiznoshenieto Vi ye mnogo dobro. P-o-z-o-h-n-e-o V- y- m-o-o d-b-o- ---------------------------------- Proiznoshenieto Vi ye mnogo dobro.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। И---- --аб-ак-е--. Имате слаб акцент. И-а-е с-а- а-ц-н-. ------------------ Имате слаб акцент. 0
I-ate--la-----se--. Imate slab aktsent. I-a-e s-a- a-t-e-t- ------------------- Imate slab aktsent.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Раз-и-а с- -тк--- -те. Разбира се откъде сте. Р-з-и-а с- о-к-д- с-е- ---------------------- Разбира се откъде сте. 0
R--b-----e --k--e--t-. Razbira se otkyde ste. R-z-i-a s- o-k-d- s-e- ---------------------- Razbira se otkyde ste.
ਤੁਹਾਡੀ ਮਾਂ – ਬੋਲੀ ਕਿਹੜੀ ਹੈ? К--ъ- --ма--и-и-т-В--е---? Какъв е майчиният Ви език? К-к-в е м-й-и-и-т В- е-и-? -------------------------- Какъв е майчиният Ви език? 0
K--y- -e m-y-h-ni-----i -e--k? Kakyv ye maychiniyat Vi yezik? K-k-v y- m-y-h-n-y-t V- y-z-k- ------------------------------ Kakyv ye maychiniyat Vi yezik?
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? П-сещава-- ли --и--в-к--с? Посещавате ли езиков курс? П-с-щ-в-т- л- е-и-о- к-р-? -------------------------- Посещавате ли езиков курс? 0
P----h---vat--li-yez--ov-k--s? Poseshchavate li yezikov kurs? P-s-s-c-a-a-e l- y-z-k-v k-r-? ------------------------------ Poseshchavate li yezikov kurs?
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? К-й-----н-к --по-звате? Кой учебник използвате? К-й у-е-н-к и-п-л-в-т-? ----------------------- Кой учебник използвате? 0
K-- -c-e--ik---p--zvate? Koy uchebnik izpolzvate? K-y u-h-b-i- i-p-l-v-t-? ------------------------ Koy uchebnik izpolzvate?
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। В --м--та-н- з--я как-се --з-а. В момента не зная как се казва. В м-м-н-а н- з-а- к-к с- к-з-а- ------------------------------- В момента не зная как се казва. 0
V-m-m-n-a ne----ya-k-- se ka-v-. V momenta ne znaya kak se kazva. V m-m-n-a n- z-a-a k-k s- k-z-a- -------------------------------- V momenta ne znaya kak se kazva.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Н--с- -еща- -а з-г-авието. Не се сещам за заглавието. Н- с- с-щ-м з- з-г-а-и-т-. -------------------------- Не се сещам за заглавието. 0
N- -e se-hc--m-za -agla-i-t-. Ne se seshcham za zaglavieto. N- s- s-s-c-a- z- z-g-a-i-t-. ----------------------------- Ne se seshcham za zaglavieto.
ਮੈਂ ਭੁੱਲ ਗਿਆ / ਗਈ। За-рави---о. Забравих го. З-б-а-и- г-. ------------ Забравих го. 0
Za-r---kh---. Zabravikh go. Z-b-a-i-h g-. ------------- Zabravikh go.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!