ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   el Στο κατάστημα

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [πενήντα δύο]

52 [penḗnta dýo]

Στο κατάστημα

[Sto katástēma]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? Πά-- σ- έ-- π------------; Πάμε σε ένα πολυκατάστημα; 0
P--- s- é-- p------------? Pá-- s- é-- p------------? Páme se éna polykatástēma? P-m- s- é-a p-l-k-t-s-ē-a? -------------------------?
ਮੈਂ ਕੁਝ ਖਰੀਦਣਾ ਹੈ। Πρ---- ν- ψ-----. Πρέπει να ψωνίσω. 0
P----- n- p------. Pr---- n- p------. Prépei na psōnísō. P-é-e- n- p-ō-í-ō. -----------------.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। Θέ-- ν- ψ----- π---- π-------. Θέλω να ψωνίσω πολλά πράγματα. 0
T---- n- p------ p---- p-------. Th--- n- p------ p---- p-------. Thélō na psōnísō pollá prágmata. T-é-ō n- p-ō-í-ō p-l-á p-á-m-t-. -------------------------------.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। Πο- ε---- τ- ε--- γ-------; Πού είναι τα είδη γραφείου; 0
P-- e---- t- e--- g--------? Po- e---- t- e--- g--------? Poú eínai ta eídē grapheíou? P-ú e-n-i t- e-d- g-a-h-í-u? ---------------------------?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। Χρ-------- φ------- κ-- χ---- α------------. Χρειάζομαι φακέλους και χαρτί αλληλογραφίας. 0
C---------- p-------- k-- c----- a-------------. Ch--------- p-------- k-- c----- a-------------. Chreiázomai phakélous kai chartí allēlographías. C-r-i-z-m-i p-a-é-o-s k-i c-a-t- a-l-l-g-a-h-a-. -----------------------------------------------.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। Χρ-------- σ---- κ-- μ----------. Χρειάζομαι στυλό και μαρκαδόρους. 0
C---------- s---- k-- m----------. Ch--------- s---- k-- m----------. Chreiázomai styló kai markadórous. C-r-i-z-m-i s-y-ó k-i m-r-a-ó-o-s. ---------------------------------.
ਫਰਨੀਚਰ ਵਿਭਾਗ ਕਿੱਥੇ ਹੈ? Πο- ε---- τ- έ-----; Πού είναι τα έπιπλα; 0
P-- e---- t- é-----? Po- e---- t- é-----? Poú eínai ta épipla? P-ú e-n-i t- é-i-l-? -------------------?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। Χρ-------- μ-- ν------- κ-- μ-- σ--------. Χρειάζομαι μία ντουλάπα και μία σιφονιέρα. 0
C---------- m-- n------- k-- m-- s---------. Ch--------- m-- n------- k-- m-- s---------. Chreiázomai mía ntoulápa kai mía siphoniéra. C-r-i-z-m-i m-a n-o-l-p- k-i m-a s-p-o-i-r-. -------------------------------------------.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। Χρ-------- έ-- γ------ κ-- μ-- ρ------. Χρειάζομαι ένα γραφείο και μία ραφιέρα. 0
C---------- é-- g------- k-- m-- r-------. Ch--------- é-- g------- k-- m-- r-------. Chreiázomai éna grapheío kai mía raphiéra. C-r-i-z-m-i é-a g-a-h-í- k-i m-a r-p-i-r-. -----------------------------------------.
ਖਿਲੌਣੇ ਕਿੱਥੇ ਹਨ? Πο- ε---- τ- π--------; Πού είναι τα παιχνίδια; 0
P-- e---- t- p---------? Po- e---- t- p---------? Poú eínai ta paichnídia? P-ú e-n-i t- p-i-h-í-i-? -----------------------?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। Χρ-------- μ-- κ----- κ-- έ-- α--------. Χρειάζομαι μία κούκλα και ένα αρκουδάκι. 0
C---------- m-- k----- k-- é-- a--------. Ch--------- m-- k----- k-- é-- a--------. Chreiázomai mía koúkla kai éna arkoudáki. C-r-i-z-m-i m-a k-ú-l- k-i é-a a-k-u-á-i. ----------------------------------------.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। Χρ-------- μ-- μ---- π---------- κ-- έ-- σ----. Χρειάζομαι μία μπάλα ποδοσφαίρου και ένα σκάκι. 0
C---------- m-- m---- p----------- k-- é-- s----. Ch--------- m-- m---- p----------- k-- é-- s----. Chreiázomai mía mpála podosphaírou kai éna skáki. C-r-i-z-m-i m-a m-á-a p-d-s-h-í-o- k-i é-a s-á-i. ------------------------------------------------.
ਔਜ਼ਾਰ ਕਿੱਥੇ ਹਨ? Πο- ε---- τ- ε-------; Πού είναι τα εργαλεία; 0
P-- e---- t- e-------? Po- e---- t- e-------? Poú eínai ta ergaleía? P-ú e-n-i t- e-g-l-í-? ---------------------?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। Χρ-------- έ-- σ---- κ-- μ-- π----. Χρειάζομαι ένα σφυρί και μία πένσα. 0
C---------- é-- s----- k-- m-- p----. Ch--------- é-- s----- k-- m-- p----. Chreiázomai éna sphyrí kai mía pénsa. C-r-i-z-m-i é-a s-h-r- k-i m-a p-n-a. ------------------------------------.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। Χρ-------- έ-- τ------ κ-- έ-- κ--------. Χρειάζομαι ένα τρυπάνι και ένα κατσαβίδι. 0
C---------- é-- t------ k-- é-- k--------. Ch--------- é-- t------ k-- é-- k--------. Chreiázomai éna trypáni kai éna katsabídi. C-r-i-z-m-i é-a t-y-á-i k-i é-a k-t-a-í-i. -----------------------------------------.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? Πο- ε---- τ- κ--------; Πού είναι τα κοσμήματα; 0
P-- e---- t- k--------? Po- e---- t- k--------? Poú eínai ta kosmḗmata? P-ú e-n-i t- k-s-ḗ-a-a? ----------------------?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। Χρ-------- μ-- α------ κ-- έ-- β-------. Χρειάζομαι μία αλυσίδα και ένα βραχιόλι. 0
C---------- m-- a------ k-- é-- b--------. Ch--------- m-- a------ k-- é-- b--------. Chreiázomai mía alysída kai éna brachióli. C-r-i-z-m-i m-a a-y-í-a k-i é-a b-a-h-ó-i. -----------------------------------------.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। Χρ-------- έ-- δ-------- κ-- σ----------. Χρειάζομαι ένα δαχτυλίδι και σκουλαρίκια. 0
C---------- é-- d--------- k-- s----------. Ch--------- é-- d--------- k-- s----------. Chreiázomai éna dachtylídi kai skoularíkia. C-r-i-z-m-i é-a d-c-t-l-d- k-i s-o-l-r-k-a. ------------------------------------------.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...