ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   kn ಸೂಪರ್ ಮಾರ್ಕೆಟ್ ನಲ್ಲಿ

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

೫೨ [ಐವತ್ತೆರಡು]

52 [Aivatteraḍu]

ಸೂಪರ್ ಮಾರ್ಕೆಟ್ ನಲ್ಲಿ

[sūpar mārkeṭ nalli.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? ನಾವ--ಸ---- ---್ಕೆ-- -ೆ ----ಣ-ೆ? ನ--- ಸ---- ಮ------- ಗ- ಹ------- ನ-ವ- ಸ-ಪ-್ ಮ-ರ-ಕ-ಟ- ಗ- ಹ-ಗ-ಣ-ೆ- ------------------------------- ನಾವು ಸೂಪರ್ ಮಾರ್ಕೆಟ್ ಗೆ ಹೋಗೋಣವೆ? 0
N-vu -ūp----ārkeṭ--- hō-ō--v-? N--- s---- m----- g- h-------- N-v- s-p-r m-r-e- g- h-g-ṇ-v-? ------------------------------ Nāvu sūpar mārkeṭ ge hōgōṇave?
ਮੈਂ ਕੁਝ ਖਰੀਦਣਾ ਹੈ। ನ--ು -------ಳನ್-ು--ೊ--ಳಬ-ಕ-. ನ--- ಸ----------- ಕ--------- ನ-ನ- ಸ-ಮ-ನ-ಗ-ನ-ನ- ಕ-ಳ-ಳ-ೇ-ು- ---------------------------- ನಾನು ಸಾಮಾನುಗಳನ್ನು ಕೊಳ್ಳಬೇಕು. 0
Nā-u -ā--n--aḷ---u-ko--a----. N--- s------------ k--------- N-n- s-m-n-g-ḷ-n-u k-ḷ-a-ē-u- ----------------------------- Nānu sāmānugaḷannu koḷḷabēku.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। ನ-ನ- -ು-ಬಾ -ಸ್-ುಗ-ನ್ನು ಕ-ಳ್ಳಬ-ಕು. ನ--- ತ---- ವ---------- ಕ--------- ನ-ನ- ತ-ಂ-ಾ ವ-್-ು-ಳ-್-ು ಕ-ಳ-ಳ-ೇ-ು- --------------------------------- ನಾನು ತುಂಬಾ ವಸ್ತುಗಳನ್ನು ಕೊಳ್ಳಬೇಕು. 0
N--u -um-- vastugaḷ--nu-k-ḷ--b---. N--- t---- v----------- k--------- N-n- t-m-ā v-s-u-a-a-n- k-ḷ-a-ē-u- ---------------------------------- Nānu tumbā vastugaḷannu koḷḷabēku.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। ಕಛೇ---ೆ --ಕಾಗ-ವ-ವ-್-ುಗ----------? ಕ------ ಬ------ ವ------- ಎ------- ಕ-ೇ-ಿ-ೆ ಬ-ಕ-ಗ-ವ ವ-್-ು-ಳ- ಎ-್-ಿ-ೆ- --------------------------------- ಕಛೇರಿಗೆ ಬೇಕಾಗುವ ವಸ್ತುಗಳು ಎಲ್ಲಿವೆ? 0
K-ch------b-kā-uv--vas-ugaḷu---liv-? K-------- b------- v-------- e------ K-c-ē-i-e b-k-g-v- v-s-u-a-u e-l-v-? ------------------------------------ Kachērige bēkāguva vastugaḷu ellive?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। ನನಗೆ ಲಕೋ-- ಮತ್-ು --- ಸ----್ರಿ-ಳ--ಬ--ು. ನ--- ಲ---- ಮ---- ಬ-- ಸ---------- ಬ---- ನ-ಗ- ಲ-ೋ-ೆ ಮ-್-ು ಬ-ಹ ಸ-ಮ-ಗ-ರ-ಗ-ು ಬ-ಕ-. -------------------------------------- ನನಗೆ ಲಕೋಟೆ ಮತ್ತು ಬರಹ ಸಾಮಾಗ್ರಿಗಳು ಬೇಕು. 0
Nan-ge-lak-ṭ--mat-u bar-h- --m-g--g------ku. N----- l----- m---- b----- s---------- b---- N-n-g- l-k-ṭ- m-t-u b-r-h- s-m-g-i-a-u b-k-. -------------------------------------------- Nanage lakōṭe mattu baraha sāmāgrigaḷu bēku.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। ನ-----ಾಲ--ಪೆ-್------ತ್ತ----ರ್--್-ಗಳು ಬೇ-ು. ನ--- ಬ--- ಪ--- ಗ-- ಮ---- ಮ------ ಗ-- ಬ---- ನ-ಗ- ಬ-ಲ- ಪ-ನ- ಗ-ು ಮ-್-ು ಮ-ರ-ಕ-್ ಗ-ು ಬ-ಕ-. ------------------------------------------ ನನಗೆ ಬಾಲ್ ಪೆನ್ ಗಳು ಮತ್ತು ಮಾರ್ಕರ್ ಗಳು ಬೇಕು. 0
N----- bāl-p-n-ga-- ma--- ------ --ḷ--b--u. N----- b-- p-- g--- m---- m----- g--- b---- N-n-g- b-l p-n g-ḷ- m-t-u m-r-a- g-ḷ- b-k-. ------------------------------------------- Nanage bāl pen gaḷu mattu mārkar gaḷu bēku.
ਫਰਨੀਚਰ ਵਿਭਾਗ ਕਿੱਥੇ ਹੈ? ಪ-ಠ---ರಣ------್ಲಿ------------? ಪ---------- ಎ---- ದ----------- ಪ-ಠ-ಪ-ರ-ಗ-ು ಎ-್-ಿ ದ-ರ-ಯ-ತ-ತ-ೆ- ------------------------------ ಪೀಠೋಪಕರಣಗಳು ಎಲ್ಲಿ ದೊರೆಯುತ್ತವೆ? 0
Pīṭ-ōp--ara-a-a---e-li d-----tt--e? P---------------- e--- d----------- P-ṭ-ō-a-a-a-a-a-u e-l- d-r-y-t-a-e- ----------------------------------- Pīṭhōpakaraṇagaḷu elli doreyuttave?
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। ನ--ೆ --ದ---ೀ-ು-ಹಾ-- -ಾನೆಗಳನ್---ಹೊಂದಿ--ವ-ಬ---ುವ --ಜ- ಬೇ--. ನ--- ಒ--- ಬ--- ಹ--- ಖ--------- ಹ------- ಬ----- ಮ--- ಬ---- ನ-ಗ- ಒ-ದ- ಬ-ರ- ಹ-ಗ- ಖ-ನ-ಗ-ನ-ನ- ಹ-ಂ-ಿ-ು- ಬ-ೆ-ು- ಮ-ಜ- ಬ-ಕ-. --------------------------------------------------------- ನನಗೆ ಒಂದು ಬೀರು ಹಾಗೂ ಖಾನೆಗಳನ್ನು ಹೊಂದಿರುವ ಬರೆಯುವ ಮೇಜು ಬೇಕು. 0
Nanag- --d- -----hāgū-k--ne-a-an-- -o----u-a -ar-y--a --j- ----. N----- o--- b--- h--- k----------- h-------- b------- m--- b---- N-n-g- o-d- b-r- h-g- k-ā-e-a-a-n- h-n-i-u-a b-r-y-v- m-j- b-k-. ---------------------------------------------------------------- Nanage ondu bīru hāgū khānegaḷannu hondiruva bareyuva mēju bēku.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ನ--- --ದ--ಬರ-ಯುವ-ಮೇ-ು ಹಾ-- ---್-ಕದ-ಕ-ಾ---ಬ-ಕು. ನ--- ಒ--- ಬ----- ಮ--- ಹ--- ಪ------ ಕ---- ಬ---- ನ-ಗ- ಒ-ದ- ಬ-ೆ-ು- ಮ-ಜ- ಹ-ಗ- ಪ-ಸ-ತ-ದ ಕ-ಾ-ು ಬ-ಕ-. ---------------------------------------------- ನನಗೆ ಒಂದು ಬರೆಯುವ ಮೇಜು ಹಾಗೂ ಪುಸ್ತಕದ ಕಪಾಟು ಬೇಕು. 0
Na--g- on----a---u-- -ēj- --g---ust----a -----u bēku. N----- o--- b------- m--- h--- p-------- k----- b---- N-n-g- o-d- b-r-y-v- m-j- h-g- p-s-a-a-a k-p-ṭ- b-k-. ----------------------------------------------------- Nanage ondu bareyuva mēju hāgū pustakada kapāṭu bēku.
ਖਿਲੌਣੇ ਕਿੱਥੇ ਹਨ? ಆ-----ಮಾನ-ಗ-ು-ಎಲ್ಲಿವ-? ಆ-- ಸ-------- ಎ------- ಆ-ದ ಸ-ಮ-ನ-ಗ-ು ಎ-್-ಿ-ೆ- ---------------------- ಆಟದ ಸಾಮಾನುಗಳು ಎಲ್ಲಿವೆ? 0
Āṭa-a sām-n----u-e-l-v-? Ā---- s--------- e------ Ā-a-a s-m-n-g-ḷ- e-l-v-? ------------------------ Āṭada sāmānugaḷu ellive?
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। ನ-ಗ-----ು --ಂ-ೆ ಮ-್ತ----ದ-ಕರಡ- --ಕ-. ನ--- ಒ--- ಗ---- ಮ---- ಆ-- ಕ--- ಬ---- ನ-ಗ- ಒ-ದ- ಗ-ಂ-ೆ ಮ-್-ು ಆ-ದ ಕ-ಡ- ಬ-ಕ-. ------------------------------------ ನನಗೆ ಒಂದು ಗೊಂಬೆ ಮತ್ತು ಆಟದ ಕರಡಿ ಬೇಕು. 0
N---g- ---- g--be---t-- āṭ--a------i -ēk-. N----- o--- g---- m---- ā---- k----- b---- N-n-g- o-d- g-m-e m-t-u ā-a-a k-r-ḍ- b-k-. ------------------------------------------ Nanage ondu gombe mattu āṭada karaḍi bēku.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ನನಗ---ಂದು-----ಬಾಲ್ -ತ-ತು ಚದ--ಂಗದ-ಟ- ಮಣ---ೇ--. ನ--- ಒ--- ಫ------- ಮ---- ಚ--------- ಮ-- ಬ---- ನ-ಗ- ಒ-ದ- ಫ-ಟ-ಬ-ಲ- ಮ-್-ು ಚ-ು-ಂ-ದ-ಟ- ಮ-ೆ ಬ-ಕ-. --------------------------------------------- ನನಗೆ ಒಂದು ಫುಟ್ಬಾಲ್ ಮತ್ತು ಚದುರಂಗದಾಟದ ಮಣೆ ಬೇಕು. 0
N-na-e-ond--p-uṭ------t-----d--a-g-dā--d-----e -ē--. N----- o--- p------ m---- c-------------- m--- b---- N-n-g- o-d- p-u-b-l m-t-u c-d-r-ṅ-a-ā-a-a m-ṇ- b-k-. ---------------------------------------------------- Nanage ondu phuṭbāl mattu caduraṅgadāṭada maṇe bēku.
ਔਜ਼ਾਰ ਕਿੱਥੇ ਹਨ? ಸಲ---ೆ--- -ಲ್ಲ-ವ-? ಸ-------- ಎ------- ಸ-ಕ-ಣ-ಗ-ು ಎ-್-ಿ-ೆ- ------------------ ಸಲಕರಣೆಗಳು ಎಲ್ಲಿವೆ? 0
Sa--k-r-ṇeg--- -ll-ve? S------------- e------ S-l-k-r-ṇ-g-ḷ- e-l-v-? ---------------------- Salakaraṇegaḷu ellive?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। ನ-ಗೆ--ಂ-- ಸು-್ತಿಗೆ-ಮ---ು ಚ-ಮುಟ-ಬೇ-ು. ನ--- ಒ--- ಸ------- ಮ---- ಚ---- ಬ---- ನ-ಗ- ಒ-ದ- ಸ-ತ-ತ-ಗ- ಮ-್-ು ಚ-ಮ-ಟ ಬ-ಕ-. ------------------------------------ ನನಗೆ ಒಂದು ಸುತ್ತಿಗೆ ಮತ್ತು ಚಿಮುಟ ಬೇಕು. 0
N-nage--ndu---t-ige ma-tu---muṭa---ku. N----- o--- s------ m---- c----- b---- N-n-g- o-d- s-t-i-e m-t-u c-m-ṭ- b-k-. -------------------------------------- Nanage ondu suttige mattu cimuṭa bēku.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। ನ--- ಒಂದ--ಡ-ರ-ಲ-----ೂ-ತಿರ--ು-ಿ --ಕ-. ನ--- ಒ--- ಡ----- ಹ--- ತ------- ಬ---- ನ-ಗ- ಒ-ದ- ಡ-ರ-ಲ- ಹ-ಗ- ತ-ರ-ಗ-ಳ- ಬ-ಕ-. ------------------------------------ ನನಗೆ ಒಂದು ಡ್ರಿಲ್ ಹಾಗೂ ತಿರುಗುಳಿ ಬೇಕು. 0
Na--g- o--u -ril h-g----r-g-ḷ- --k-. N----- o--- ḍ--- h--- t------- b---- N-n-g- o-d- ḍ-i- h-g- t-r-g-ḷ- b-k-. ------------------------------------ Nanage ondu ḍril hāgū tiruguḷi bēku.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? ಆಭ-ಣ-ಳ ವಿಭಾಗ-----ಿ-ೆ? ಆ----- ವ---- ಎ------- ಆ-ರ-ಗ- ವ-ಭ-ಗ ಎ-್-ಿ-ೆ- --------------------- ಆಭರಣಗಳ ವಿಭಾಗ ಎಲ್ಲಿದೆ? 0
Ābhar-ṇa-aḷa --b---a e---de? Ā----------- v------ e------ Ā-h-r-ṇ-g-ḷ- v-b-ā-a e-l-d-? ---------------------------- Ābharaṇagaḷa vibhāga ellide?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। ನನ-ೆ ಒ-ದು-ಸರ--ತ್-ು-ಕ--ಕಡ ಬ---. ನ--- ಒ--- ಸ- ಮ---- ಕ- ಕ- ಬ---- ನ-ಗ- ಒ-ದ- ಸ- ಮ-್-ು ಕ- ಕ- ಬ-ಕ-. ------------------------------ ನನಗೆ ಒಂದು ಸರ ಮತ್ತು ಕೈ ಕಡ ಬೇಕು. 0
N----e-on-u -a-a----t- k-- k--a -ē-u. N----- o--- s--- m---- k-- k--- b---- N-n-g- o-d- s-r- m-t-u k-i k-ḍ- b-k-. ------------------------------------- Nanage ondu sara mattu kai kaḍa bēku.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। ನ-ಗೆ--ಂದ---ಂಗುರ--ತ-ತ---ಲೆಗ-- --ಕು. ನ--- ಒ--- ಉ---- ಮ---- ಓ----- ಬ---- ನ-ಗ- ಒ-ದ- ಉ-ಗ-ರ ಮ-್-ು ಓ-ೆ-ಳ- ಬ-ಕ-. ---------------------------------- ನನಗೆ ಒಂದು ಉಂಗುರ ಮತ್ತು ಓಲೆಗಳು ಬೇಕು. 0
N---ge -nd- ---u-a--a-t--ō---a-u --ku. N----- o--- u----- m---- ō------ b---- N-n-g- o-d- u-g-r- m-t-u ō-e-a-u b-k-. -------------------------------------- Nanage ondu uṅgura mattu ōlegaḷu bēku.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...