ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   el Κάνω ψώνια

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [πενήντα ένα]

51 [penḗnta éna]

Κάνω ψώνια

[Kánō psṓnia]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। Θέ-- ν- π-- σ-- β---------. Θέλω να πάω στη βιβλιοθήκη. 0
T---- n- p-- s-- b----------. Th--- n- p-- s-- b----------. Thélō na páō stē bibliothḗkē. T-é-ō n- p-ō s-ē b-b-i-t-ḗ-ē. ----------------------------.
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Θέ-- ν- π-- σ-- β-----------. Θέλω να πάω στο βιβλιοπωλείο. 0
T---- n- p-- s-- b-----------. Th--- n- p-- s-- b-----------. Thélō na páō sto bibliopōleío. T-é-ō n- p-ō s-o b-b-i-p-l-í-. -----------------------------.
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। Θέ-- ν- π-- σ-- π--------. Θέλω να πάω στο περίπτερο. 0
T---- n- p-- s-- p--------. Th--- n- p-- s-- p--------. Thélō na páō sto períptero. T-é-ō n- p-ō s-o p-r-p-e-o. --------------------------.
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। Θέ-- ν- δ------- έ-- β-----. Θέλω να δανειστώ ένα βιβλίο. 0
T---- n- d------- é-- b-----. Th--- n- d------- é-- b-----. Thélō na daneistṓ éna biblío. T-é-ō n- d-n-i-t- é-a b-b-í-. ----------------------------.
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Θέ-- ν- α------ έ-- β-----. Θέλω να αγοράσω ένα βιβλίο. 0
T---- n- a------ é-- b-----. Th--- n- a------ é-- b-----. Thélō na agorásō éna biblío. T-é-ō n- a-o-á-ō é-a b-b-í-. ---------------------------.
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέ-- ν- α------ μ-- ε--------. Θέλω να αγοράσω μία εφημερίδα. 0
T---- n- a------ m-- e---------. Th--- n- a------ m-- e---------. Thélō na agorásō mía ephēmerída. T-é-ō n- a-o-á-ō m-a e-h-m-r-d-. -------------------------------.
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Θέ-- ν- π-- σ-- β--------- γ-- ν- δ------- έ-- β-----. Θέλω να πάω στη βιβλιοθήκη για να δανειστώ ένα βιβλίο. 0
T---- n- p-- s-- b---------- g-- n- d------- é-- b-----. Th--- n- p-- s-- b---------- g-- n- d------- é-- b-----. Thélō na páō stē bibliothḗkē gia na daneistṓ éna biblío. T-é-ō n- p-ō s-ē b-b-i-t-ḗ-ē g-a n- d-n-i-t- é-a b-b-í-. -------------------------------------------------------.
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। Θέ-- ν- π-- σ-- β----------- γ-- ν- α------ έ-- β-----. Θέλω να πάω στο βιβλιοπωλείο για να αγοράσω ένα βιβλίο. 0
T---- n- p-- s-- b----------- g-- n- a------ é-- b-----. Th--- n- p-- s-- b----------- g-- n- a------ é-- b-----. Thélō na páō sto bibliopōleío gia na agorásō éna biblío. T-é-ō n- p-ō s-o b-b-i-p-l-í- g-a n- a-o-á-ō é-a b-b-í-. -------------------------------------------------------.
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। Θέ-- ν- π-- σ-- π-------- γ-- ν- α------ μ-- ε--------. Θέλω να πάω στο περίπτερο για να αγοράσω μία εφημερίδα. 0
T---- n- p-- s-- p-------- g-- n- a------ m-- e---------. Th--- n- p-- s-- p-------- g-- n- a------ m-- e---------. Thélō na páō sto períptero gia na agorásō mía ephēmerída. T-é-ō n- p-ō s-o p-r-p-e-o g-a n- a-o-á-ō m-a e-h-m-r-d-. --------------------------------------------------------.
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Θέ-- ν- π-- σ-- κ-------- ο------. Θέλω να πάω στο κατάστημα οπτικών. 0
T---- n- p-- s-- k-------- o------. Th--- n- p-- s-- k-------- o------. Thélō na páō sto katástēma optikṓn. T-é-ō n- p-ō s-o k-t-s-ē-a o-t-k-n. ----------------------------------.
ਮੈਂ ਬਜ਼ਾਰ ਜਾਣਾ ਹੈ। Θέ-- ν- π-- σ-- σ----- μ-----. Θέλω να πάω στο σούπερ μάρκετ. 0
T---- n- p-- s-- s----- m-----. Th--- n- p-- s-- s----- m-----. Thélō na páō sto soúper márket. T-é-ō n- p-ō s-o s-ú-e- m-r-e-. ------------------------------.
ਮੈਂ ਬੇਕਰੀ ਤੇ ਜਾਣਾ ਹੈ। Θέ-- ν- π-- σ--- φ-----. Θέλω να πάω στον φούρνο. 0
T---- n- p-- s--- p------. Th--- n- p-- s--- p------. Thélō na páō ston phoúrno. T-é-ō n- p-ō s-o- p-o-r-o. -------------------------.
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέ-- ν- α------ έ-- ζ------ γ-----. Θέλω να αγοράσω ένα ζευγάρι γυαλιά. 0
T---- n- a------ é-- z------ g-----. Th--- n- a------ é-- z------ g-----. Thélō na agorásō éna zeugári gyaliá. T-é-ō n- a-o-á-ō é-a z-u-á-i g-a-i-. -----------------------------------.
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέ-- ν- α------ φ----- κ-- λ-------. Θέλω να αγοράσω φρούτα και λαχανικά. 0
T---- n- a------ p------ k-- l--------. Th--- n- a------ p------ k-- l--------. Thélō na agorásō phroúta kai lachaniká. T-é-ō n- a-o-á-ō p-r-ú-a k-i l-c-a-i-á. --------------------------------------.
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Θέ-- ν- α------ ψ------ κ-- ψ---. Θέλω να αγοράσω ψωμάκια και ψωμί. 0
T---- n- a------ p------- k-- p----. Th--- n- a------ p------- k-- p----. Thélō na agorásō psōmákia kai psōmí. T-é-ō n- a-o-á-ō p-ō-á-i- k-i p-ō-í. -----------------------------------.
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। Θέ-- ν- π-- σ-- κ-------- ο------ γ-- ν- α------ έ-- ζ------ γ-----. Θέλω να πάω στο κατάστημα οπτικών για να αγοράσω ένα ζευγάρι γυαλιά. 0
T---- n- p-- s-- k-------- o------ g-- n- a------ é-- z------ g-----. Th--- n- p-- s-- k-------- o------ g-- n- a------ é-- z------ g-----. Thélō na páō sto katástēma optikṓn gia na agorásō éna zeugári gyaliá. T-é-ō n- p-ō s-o k-t-s-ē-a o-t-k-n g-a n- a-o-á-ō é-a z-u-á-i g-a-i-. --------------------------------------------------------------------.
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। Θέ-- ν- π-- σ-- σ----- μ----- γ-- ν- α------ φ----- κ-- λ-------. Θέλω να πάω στο σούπερ μάρκετ για να αγοράσω φρούτα και λαχανικά. 0
T---- n- p-- s-- s----- m----- g-- n- a------ p------ k-- l--------. Th--- n- p-- s-- s----- m----- g-- n- a------ p------ k-- l--------. Thélō na páō sto soúper márket gia na agorásō phroúta kai lachaniká. T-é-ō n- p-ō s-o s-ú-e- m-r-e- g-a n- a-o-á-ō p-r-ú-a k-i l-c-a-i-á. -------------------------------------------------------------------.
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Θέ-- ν- π-- σ-- φ----- γ-- ν- α------ ψ------ κ-- ψ---. Θέλω να πάω στο φούρνο για να αγοράσω ψωμάκια και ψωμί. 0
T---- n- p-- s-- p------ g-- n- a------ p------- k-- p----. Th--- n- p-- s-- p------ g-- n- a------ p------- k-- p----. Thélō na páō sto phoúrno gia na agorásō psōmákia kai psōmí. T-é-ō n- p-ō s-o p-o-r-o g-a n- a-o-á-ō p-ō-á-i- k-i p-ō-í. ----------------------------------------------------------.

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।