ਪ੍ਹੈਰਾ ਕਿਤਾਬ

pa ਪੜ੍ਹਨਾ ਅਤੇ ਲਿਖਣਾ   »   el Διαβάζω και γράφω

6 [ਛੇ]

ਪੜ੍ਹਨਾ ਅਤੇ ਲਿਖਣਾ

ਪੜ੍ਹਨਾ ਅਤੇ ਲਿਖਣਾ

6 [έξι]

6 [éxi]

Διαβάζω και γράφω

Diabázō kai gráphō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਪੜ੍ਹਦਾ / ਪੜ੍ਹਦੀ ਹਾਂ। Εγ----αβά--. Ε__ δ_______ Ε-ώ δ-α-ά-ω- ------------ Εγώ διαβάζω. 0
Eg--d--b--ō. E__ d_______ E-ṓ d-a-á-ō- ------------ Egṓ diabázō.
ਮੈਂ ਇੱਕ ਅੱਖਰ ਪੜ੍ਹਦਾ / ਪੜ੍ਹਦੀ ਹਾਂ। Ε-ώ-δι-β-ζω -να-----μα [--ς-α-φ-βή-ου]. Ε__ δ______ έ__ γ_____ [___ α__________ Ε-ώ δ-α-ά-ω έ-α γ-ά-μ- [-η- α-φ-β-τ-υ-. --------------------------------------- Εγώ διαβάζω ένα γράμμα [της αλφαβήτου]. 0
Egṓ-di-b--- --a-gr-mm- [tēs alph--ḗt--]. E__ d______ é__ g_____ [___ a___________ E-ṓ d-a-á-ō é-a g-á-m- [-ē- a-p-a-ḗ-o-]- ---------------------------------------- Egṓ diabázō éna grámma [tēs alphabḗtou].
ਮੈਂ ਇੱਕ ਸ਼ਬਦ ਪੜ੍ਹਦਾ / ਪੜ੍ਹਦੀ ਹਾਂ। Εγώ-διαβ-ζ- --α λ-ξη. Ε__ δ______ μ__ λ____ Ε-ώ δ-α-ά-ω μ-α λ-ξ-. --------------------- Εγώ διαβάζω μία λέξη. 0
Egṓ---ab-z- -í- l-xē. E__ d______ m__ l____ E-ṓ d-a-á-ō m-a l-x-. --------------------- Egṓ diabázō mía léxē.
ਮੈਂ ਇੱਕ ਵਾਕ ਪੜ੍ਹਦਾ / ਪੜ੍ਹਦੀ ਹਾਂ। Εγ- -ια--ζ- μία π-ό--ση. Ε__ δ______ μ__ π_______ Ε-ώ δ-α-ά-ω μ-α π-ό-α-η- ------------------------ Εγώ διαβάζω μία πρόταση. 0
Eg- d-----ō ----pr-ta--. E__ d______ m__ p_______ E-ṓ d-a-á-ō m-a p-ó-a-ē- ------------------------ Egṓ diabázō mía prótasē.
ਮੈਂ ਪੱਤਰ ਪੜ੍ਹਦਾ / ਪੜ੍ਹਦੀ ਹਾਂ। Ε---δι--ά-ω-έν--------. Ε__ δ______ έ__ γ______ Ε-ώ δ-α-ά-ω έ-α γ-ά-μ-. ----------------------- Εγώ διαβάζω ένα γράμμα. 0
E-ṓ-di--áz- éna--r-mma. E__ d______ é__ g______ E-ṓ d-a-á-ō é-a g-á-m-. ----------------------- Egṓ diabázō éna grámma.
ਮੈਂ ਪੁਸਤਕ ਪੜ੍ਹਦਾ / ਪੜ੍ਹਦੀ ਹਾਂ। Ε-ώ --αβά-- -----ιβ-ί-. Ε__ δ______ έ__ β______ Ε-ώ δ-α-ά-ω έ-α β-β-ί-. ----------------------- Εγώ διαβάζω ένα βιβλίο. 0
E-- dia--zō --a b-blío. E__ d______ é__ b______ E-ṓ d-a-á-ō é-a b-b-í-. ----------------------- Egṓ diabázō éna biblío.
ਮੈਂ ਪੜ੍ਹਦਾ / ਪੜ੍ਹਦੀ ਹਾਂ। Ε-- --α---ω. Ε__ δ_______ Ε-ώ δ-α-ά-ω- ------------ Εγώ διαβάζω. 0
Egṓ d-ab---. E__ d_______ E-ṓ d-a-á-ō- ------------ Egṓ diabázō.
ਤੂੰ ਪੜ੍ਹਦਾ / ਪੜ੍ਹਦੀ ਹੈਂ। Εσ- -ι---ζ--ς. Ε__ δ_________ Ε-ύ δ-α-ά-ε-ς- -------------- Εσύ διαβάζεις. 0
Es- d--b-ze--. E__ d_________ E-ý d-a-á-e-s- -------------- Esý diabázeis.
ਉਹ ਪੜ੍ਹਦਾ ਹੈ। Α--ό- δι--άζ-ι. Α____ δ________ Α-τ-ς δ-α-ά-ε-. --------------- Αυτός διαβάζει. 0
A---s-di--áze-. A____ d________ A-t-s d-a-á-e-. --------------- Autós diabázei.
ਮੈਂ ਲਿਖਦਾ / ਲਿਖਦੀ ਹਾਂ। Εγώ γρά-ω. Ε__ γ_____ Ε-ώ γ-ά-ω- ---------- Εγώ γράφω. 0
E---gr-phō. E__ g______ E-ṓ g-á-h-. ----------- Egṓ gráphō.
ਮੈਂ ਇੱਕ ਅੱਖਰ ਲਿਖਦਾ / ਲਿਖਦੀ ਹਾਂ। Ε----ράφ- έν- γρ-μ-α--τη--α-----τ---. Ε__ γ____ έ__ γ_____ [___ α__________ Ε-ώ γ-ά-ω έ-α γ-ά-μ- [-η- α-φ-β-τ-υ-. ------------------------------------- Εγώ γράφω ένα γράμμα [της αλφαβήτου]. 0
E-ṓ--ráp-- é-- grá--a-[tēs al---b--o--. E__ g_____ é__ g_____ [___ a___________ E-ṓ g-á-h- é-a g-á-m- [-ē- a-p-a-ḗ-o-]- --------------------------------------- Egṓ gráphō éna grámma [tēs alphabḗtou].
ਮੈਂ ਇੱਕ ਸ਼ਬਦ ਲਿਖਦਾ / ਲਿਖਦੀ ਹਾਂ। Εγ- --ά----ία-λ-ξη. Ε__ γ____ μ__ λ____ Ε-ώ γ-ά-ω μ-α λ-ξ-. ------------------- Εγώ γράφω μία λέξη. 0
E---g-á----m-- -é-ē. E__ g_____ m__ l____ E-ṓ g-á-h- m-a l-x-. -------------------- Egṓ gráphō mía léxē.
ਮੈਂ ਇੱਕ ਵਾਕ ਲਿਖਦਾ / ਲਿਖਦੀ ਹਾਂ। Εγώ -ρά-- μ-α--ρότ-ση. Ε__ γ____ μ__ π_______ Ε-ώ γ-ά-ω μ-α π-ό-α-η- ---------------------- Εγώ γράφω μία πρόταση. 0
E-- -----ō -í- p-ó----. E__ g_____ m__ p_______ E-ṓ g-á-h- m-a p-ó-a-ē- ----------------------- Egṓ gráphō mía prótasē.
ਮੈਂ ਇੱਕ ਪੱਤਰ ਲਿਖਦਾ / ਲਿਖਦੀ ਹਾਂ। Εγ- γ-άφ- -να γ-άμ-α. Ε__ γ____ έ__ γ______ Ε-ώ γ-ά-ω έ-α γ-ά-μ-. --------------------- Εγώ γράφω ένα γράμμα. 0
E-ṓ-gr-p-ō é-- gr-mm-. E__ g_____ é__ g______ E-ṓ g-á-h- é-a g-á-m-. ---------------------- Egṓ gráphō éna grámma.
ਮੈਂ ਇੱਕ ਪੁਸਤਕ ਲਿਖਦਾ / ਲਿਖਦੀ ਹਾਂ। Ε-ώ-γ-ά---έ-- βιβλί-. Ε__ γ____ έ__ β______ Ε-ώ γ-ά-ω έ-α β-β-ί-. --------------------- Εγώ γράφω ένα βιβλίο. 0
Eg---rá--- --a bib-ío. E__ g_____ é__ b______ E-ṓ g-á-h- é-a b-b-í-. ---------------------- Egṓ gráphō éna biblío.
ਮੈਂ ਲਿਖਦਾ / ਲਿਖਦੀ ਹਾਂ। Εγώ γρ---. Ε__ γ_____ Ε-ώ γ-ά-ω- ---------- Εγώ γράφω. 0
E-- gráph-. E__ g______ E-ṓ g-á-h-. ----------- Egṓ gráphō.
ਤੂੰ ਲਿਖਦਾ / ਲਿਖਦੀ ਹੈ। Εσ--γ-ά-ε--. Ε__ γ_______ Ε-ύ γ-ά-ε-ς- ------------ Εσύ γράφεις. 0
E-ý --á--e-s. E__ g________ E-ý g-á-h-i-. ------------- Esý grápheis.
ਉਹ ਲਿਖਦਾ ਹੈ। Α--ός γράφει. Α____ γ______ Α-τ-ς γ-ά-ε-. ------------- Αυτός γράφει. 0
Aut-s--ráp-ei. A____ g_______ A-t-s g-á-h-i- -------------- Autós gráphei.

ਅੰਤਰ-ਰਾਸ਼ਟਰਤਾ

ਵਿਸ਼ਵੀਕਰਨ ਭਾਸ਼ਾਵਾਂ ਤੱਕ ਸੀਮਿਤ ਨਹੀਂ ਹੈ। ‘ਅੰਤਰ-ਰਾਸ਼ਟਰਤਾ ’ ਵਿੱਚ ਵਾਧਾ ਇਸ ਗੱਲ ਦਾ ਸਬੂਤ ਹੈ। ਅੰਤਰ-ਰਾਸ਼ਟਰਤਾਵਾਂ ਉਹ ਸ਼ਬਦ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਇਹਨਾਂ ਸ਼ਬਦਾਂ ਦੇ ਅਰਥ ਇੱਕੋ-ਜਿਹੇ ਜਾਂ ਸਮਾਨ ਹੋ ਸਕਦੇ ਹਨ। ਉਚਾਰਨ ਅਕਸਰ ਇੱਕੋ-ਜਿਹਾ ਹੁੰਦਾ ਹੈ। ਸ਼ਬਦਾਂ ਦੇ ਜੋੜ ਵੀ ਬਹੁਤ ਸਮਾਨ ਹੁੰਦੇ ਹਨ। ਅੰਤਰ-ਰਾਸ਼ਟਰਤਾਵਾਂ ਦਾ ਫੈਲਾਅ ਦਿਲਚਸਪ ਹੈ। ਉਹ ਸੀਮਾਵਾਂ ਵੱਲ ਕੋਈ ਧਿਆਨ ਨਹੀਂ ਦੇਂਦੀਆਂ। ਨਾ ਹੀ ਭੂਗੋਲਿਕ ਸੀਮਾਵਾਂ ਵੱਲ। ਅਤੇ ਵਿਸ਼ੇਸ਼ ਤੌਰ 'ਤੇ ਭਾਸ਼ਾਈ ਸੀਮਾਵਾਂ ਵੱਲ। ਅਜਿਹੇ ਕਈ ਸ਼ਬਦ ਹਨ ਜਿਹੜੇ ਹਰੇਕ ਮਹਾਦੀਪ ਵਿੱਚ ਸਮਝੇ ਜਾਂਦੇ ਹਨ। ਸ਼ਬਦ ਹੋਟਲ ਇਸਦੀ ਇੱਕ ਵਧੀਆ ਉਦਾਹਰਣ ਹੈ। ਇਹ ਦੁਨੀਆ ਵਿੱਚ ਹਰ ਜਗ੍ਹਾ ਮੋਜੂਦ ਹੈ। ਬਹੁਤ ਸਾਰੀਆਂ ਅੰਤਰ-ਰਾਸ਼ਟਰਤਾਵਾਂ ਵਿਗਿਆਨ ਤੋਂ ਪੈਦਾ ਹੁੰਦੀਆਂ ਹਨ। ਤਕਨੀਕੀ ਸ਼ਬਦ ਵੀ ਛੇਤੀ ਨਾਲ ਅਤੇ ਵਿਸ਼ਵ-ਪੱਧਰ 'ਤੇ ਫੈਲਦੇ ਹਨ। ਪੁਰਾਣੀਆਂ ਅੰਤਰ-ਰਾਸ਼ਟਰਤਾਵਾਂ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਉਹ ਇੱਕੋ ਸ਼ਬਦ ਤੋਂ ਹੀ ਵਿਕਸਿਤ ਹੋਏ ਹਨ। ਪਰ , ਵਧੇਰੇ ਅੰਤਰ-ਰਾਸ਼ਟਰਤਾਵਾਂ ਆਮ ਤੈਰ 'ਤੇ ਮੰਗੀਆਂ ਹੁੰਦੀਆਂ ਹਨ। ਇਸਤੋਂ ਭਾਵ , ਸ਼ਬਦ ਕੇਵਲ ਹੋਰਨਾਂ ਭਾਸ਼ਾਵਾਂ ਵਿੱਚ ਮਿਲਾ ਲਏ ਜਾਂਦੇ ਹਨ। ਸਭਿਆਚਾਰਕ ਹਲਕੇ ਗ੍ਰਹਿਣ ਕਰਨ ਵਿੱਚ ਜ਼ਰੂਰੀ ਭੂਮਿਕਾ ਅਦਾ ਕਰਦੇ ਹਨ। ਹਰੇਕ ਸਭਿਅਤਾ ਦੀਆਂ ਆਪਣੀਆਂ ਪਰੰਪਰਾਵਾਂ ਹੁੰਦੀਆਂ ਹਨ। ਇਸੇ ਕਰਕੇ ਸਾਰੇ ਨਵੇਂ ਸਿਧਾਂਤ ਹਰੇਕ ਥਾਂ 'ਤੇ ਲਾਗੂ ਨਹੀਂ ਹੁੰਦੇ। ਸਭਿਆਚਾਰਕ ਨਿਯਮ ਫੈਸਲਾ ਕਰਦੇ ਹਨ ਕਿ ਕਿਹੜੇ ਸਿਧਾਂਤ ਗ੍ਰਹਿਣ ਕੀਤੇ ਜਾਣਗੇ। ਕੁਝ ਚੀਜ਼ਾਂ ਦੁਨੀਆ ਦੇ ਵਿਸ਼ੇਸ਼ ਸਥਾਨਾਂ 'ਤੇ ਹੀ ਮਿਲਦੀਆਂ ਹਨ। ਹੋਰ ਚੀਜ਼ਾਂ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਪਰ ਜਦੋਂ ਇਹ ਫੈਲਦੀਆਂ ਹਨ , ਉਹਨਾਂ ਦੇ ਨਾਮ ਵੀ ਉਦੋਂ ਹੀ ਫੈਲਦੇ ਹਨ। ਬਿਲਕੁਲ ਇਸੇ ਕਰਕੇ ਹੀ ਅੰਤਰ-ਰਾਸ਼ਟਰਤਾ ਇੰਨੀ ਦਿਲਚਸਪ ਹੈ। ਜਦੋਂ ਅਸੀਂ ਭਾਸ਼ਾਵਾਂ ਲੱਭਦੇ ਹਾਂ , ਅਸੀਂ ਹਮੇਸ਼ਾਂ ਸਭਿਆਚਾਰ ਵੀ ਲੱਭਦੇ ਹਾਂ।