ਪ੍ਹੈਰਾ ਕਿਤਾਬ

pa ਪ੍ਰਸ਼ਨ ਪੁਛਣਾ 1   »   el Θέτω ερωτήσεις 1

62 [ਬਾਹਠ]

ਪ੍ਰਸ਼ਨ ਪੁਛਣਾ 1

ਪ੍ਰਸ਼ਨ ਪੁਛਣਾ 1

62 [εξήντα δύο]

62 [exḗnta dýo]

Θέτω ερωτήσεις 1

[Thétō erōtḗseis 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਸਿੱਖਣਾ διαβάζω δ------ δ-α-ά-ω ------- διαβάζω 0
d--b-zō d------ d-a-á-ō ------- diabázō
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ? Ο--μα-η-έ---ι-β-ζ----πο--; Ο- μ------ δ-------- π---- Ο- μ-θ-τ-ς δ-α-ά-ο-ν π-λ-; -------------------------- Οι μαθητές διαβάζουν πολύ; 0
O- m-t---é---i-b-z-un-po-ý? O- m------- d-------- p---- O- m-t-ē-é- d-a-á-o-n p-l-? --------------------------- Oi mathētés diabázoun polý?
ਨਹੀਂ,ਉਹ ਘੱਟ ਸਿੱਖ ਰਹੇ ਹਨ। Ό-ι, --αβ----ν-λίγ-. Ό--- δ-------- λ---- Ό-ι- δ-α-ά-ο-ν λ-γ-. -------------------- Όχι, διαβάζουν λίγο. 0
Óc--- diab--o-n --go. Ó---- d-------- l---- Ó-h-, d-a-á-o-n l-g-. --------------------- Óchi, diabázoun lígo.
ਪ੍ਰਸ਼ਨ ਪੁੱਛਣਾ ρ---ω ρ---- ρ-τ-ω ----- ρωτάω 0
rō--ō r---- r-t-ō ----- rōtáō
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ? Ρω---- σ-χ---τ-------αλο; Ρ----- σ---- τ-- δ------- Ρ-τ-τ- σ-χ-ά τ-ν δ-σ-α-ο- ------------------------- Ρωτάτε συχνά τον δάσκαλο; 0
R--áte--ych---t---dá-ka-o? R----- s----- t-- d------- R-t-t- s-c-n- t-n d-s-a-o- -------------------------- Rōtáte sychná ton dáskalo?
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ। Όχ-- -εν-τ-ν--ω----σ--νά. Ό--- δ-- τ-- ρ---- σ----- Ό-ι- δ-ν τ-ν ρ-τ-ω σ-χ-ά- ------------------------- Όχι, δεν τον ρωτάω συχνά. 0
Óch-, de--ton --tá--s-chná. Ó---- d-- t-- r---- s------ Ó-h-, d-n t-n r-t-ō s-c-n-. --------------------------- Óchi, den ton rōtáō sychná.
ਉੱਤਰ ਦੇਣਾ απα---ω α------ α-α-τ-ω ------- απαντάω 0
apan--ō a------ a-a-t-ō ------- apantáō
ਕਿਰਪਾ ਕਰਕੇ ਉੱਤਰ ਦਿਓ। Α--ν-ή-τ- π-ρ----ώ. Α-------- π-------- Α-α-τ-σ-ε π-ρ-κ-λ-. ------------------- Απαντήστε παρακαλώ. 0
Apa-tḗst-----ak-l-. A-------- p-------- A-a-t-s-e p-r-k-l-. ------------------- Apantḗste parakalṓ.
ਮੈਂ ਉੱਤਰ ਦਿੰਦਾ / ਦਿੰਦੀ ਹਾਂ। Α------. Α------- Α-α-τ-ω- -------- Απαντάω. 0
Ap-n---. A------- A-a-t-ō- -------- Apantáō.
ਕੰਮ ਕਰਨਾ δουλεύω δ------ δ-υ-ε-ω ------- δουλεύω 0
do---úō d------ d-u-e-ō ------- douleúō
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ? (Α----- ---λ-ύ-- -ώ-α; (------ Δ------- τ---- (-υ-ό-) Δ-υ-ε-ε- τ-ρ-; ---------------------- (Αυτός) Δουλεύει τώρα; 0
(-ut--- -o--eúe--tṓra? (------ D------- t---- (-u-ó-) D-u-e-e- t-r-? ---------------------- (Autós) Douleúei tṓra?
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ। Ν-ι, δουλε-ε--τ-ρα. Ν--- δ------- τ---- Ν-ι- δ-υ-ε-ε- τ-ρ-. ------------------- Ναι, δουλεύει τώρα. 0
Na-,-d-u-eú-- tṓr-. N--- d------- t---- N-i- d-u-e-e- t-r-. ------------------- Nai, douleúei tṓra.
ਆਉਣਾ έρ-ομ-ι έ------ έ-χ-μ-ι ------- έρχομαι 0
ércho--i é------- é-c-o-a- -------- érchomai
ਕੀ ਤੁਸੀਂ ਆ ਰਹੇ ਹੋ? Έρχ---ε; Έ------- Έ-χ-σ-ε- -------- Έρχεστε; 0
Ér-----e? É-------- É-c-e-t-? --------- Ércheste?
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ। Ν-ι, ε--όμ-----------. Ν--- ε-------- α------ Ν-ι- ε-χ-μ-σ-ε α-έ-ω-. ---------------------- Ναι, ερχόμαστε αμέσως. 0
N--, -r-----ste amés--. N--- e--------- a------ N-i- e-c-ó-a-t- a-é-ō-. ----------------------- Nai, erchómaste amésōs.
ਰਹਿਣਾ μέ-ω μ--- μ-ν- ---- μένω 0
mé-ō m--- m-n- ---- ménō
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ? Μ-νετε--τ- ----λί--; Μ----- σ-- Β-------- Μ-ν-τ- σ-ο Β-ρ-λ-ν-; -------------------- Μένετε στο Βερολίνο; 0
M--e-e sto Berol-no? M----- s-- B-------- M-n-t- s-o B-r-l-n-? -------------------- Ménete sto Berolíno?
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ। Να-- -έ-ω σ-ο-Β-ρο-ί-ο. Ν--- μ--- σ-- Β-------- Ν-ι- μ-ν- σ-ο Β-ρ-λ-ν-. ----------------------- Ναι, μένω στο Βερολίνο. 0
Nai--mé-- st- B-rol---. N--- m--- s-- B-------- N-i- m-n- s-o B-r-l-n-. ----------------------- Nai, ménō sto Berolíno.

ਜਿਹੜੇ ਬੋਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲਿਖਣਾ ਜ਼ਰੂਰ ਚਾਹੀਦਾ ਹੈ!

ਵਿਦੇਸ਼ੀ ਭਾਸ਼ਾਵਾਂ ਸਿੱਖਣਾ ਹਮੇਸ਼ਾਂ ਆਸਾਨ ਨਹੀਂ ਹੁੰਦਾ। ਆਮ ਤੌਰ 'ਤੇ ਭਾਸ਼ਾ ਦੇ ਵਿਦਿਆਰਥੀ ਸ਼ੁਰੂ ਵਿੱਚ ਵਿਸ਼ੇਸ਼ ਤੌਰ 'ਤੇ ਬੋਲਣਾ ਮੁਸ਼ਕਲ ਮਹਿਸੂਸ ਕਰਦੇ ਹਨ। ਕਈਆਂ ਕੋਲ ਨਵੀਂ ਭਾਸ਼ਾ ਵਿੱਚ ਵਾਕ ਬੋਲਣ ਦੀ ਹਿੰਮਤ ਨਹੀਂ ਹੁੰਦੀ। ਉਹ ਗ਼ਲਤੀਆਂ ਕਰਨ ਤੋਂ ਬਹੁਤ ਘਬਰਾਉਂਦੇ ਹਨ। ਅਜਿਹੇ ਵਿਦਿਆਰਥੀਆਂ ਲਈ, ਲਿਖਣਾ ਇੱਕ ਹੱਲ ਹੋ ਸਕਦਾ ਹੈ। ਜਿਹੜੀ ਚੰਗੀ ਤਰ੍ਹਾਂ ਬੋਲਣਾ ਸਿੱਖਣਾ ਚਾਹੁੰਦੇ ਹਨ, ਨੂੰ ਵੱਧ ਤੋਂ ਵੱਧ ਸੰਭਵਤੌਰ 'ਤੇ ਲਿਖਣਾ ਚਾਹੀਦਾ ਹੈ। ਲਿਖਾਈ ਨਵੀਂ ਭਾਸ਼ਾ ਅਪਨਾਉਣ ਵਿੱਚ ਸਾਡੀ ਸਹਾਇਤਾ ਕਰਦੀ ਹੈ। ਇਸਦੇ ਕਈ ਕਾਰਨ ਹਨ। ਲਿਖਾਈ ਦੀ ਕਿਰਿਆ ਬੋਲਣ ਨਾਲੋਂ ਵੱਖਰੀ ਹੁੰਦੀ ਹੈ। ਇਹ ਬਹੁਤ ਹੀ ਜ਼ਿਆਦਾ ਗੁੰਝਲਦਾਰ ਕਾਰਜ-ਪ੍ਰਣਾਲੀ ਹੈ। ਲਿਖਣ ਦੇ ਦੌਰਾਨ, ਅਸੀਂ ਸਹੀ ਸ਼ਬਦਾਂ ਦੀ ਵਰਤੋਂ ਬਾਰੇ ਵਿਚਾਰ ਕਰਨ ਵਿੱਚ ਵਧੇਰੇਸਮਾਂ ਲੈਂਦੇ ਹਾਂ। ਅਜਿਹਾ ਕਰਦਿਆਂ ਹੋਇਆਂ, ਸਾਡਾ ਦਿਮਾਗ ਨਵੀਂ ਭਾਸ਼ਾ ਨਾਲ ਵਧੇਰੇ ਤੀਬਰਤਾ ਨਾਲ ਕੰਮ ਕਰਦਾ ਹੈ। ਅਸੀਂ ਲਿਖਣ ਦੌਰਾਨ ਬਹੁਤ ਹੀ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਹਾਂ। ਇਸਦੇ ਲਈ ਕੋਈ ਵੀ ਕਿਸੇ ਜਵਾਬ ਦੀ ਉਡੀਕ ਨਹੀਂ ਕਰ ਰਿਹਾ ਹੁੰਦਾ। ਇਸਲਈ ਅਸੀਂ ਹੌਲੀ-ਹੌਲੀ ਭਾਸ਼ਾ ਦਾ ਡਰ ਖ਼ਤਮ ਕਰ ਲੈਂਦੇ ਹਾਂ। ਇਸਤੋਂ ਇਲਾਵਾ, ਲਿਖਾਈ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀ ਹੈ। ਅਸੀਂ ਆਜ਼ਾਦ ਮਹਿਸੂਸ ਕਰਦੇ ਹਾਂ ਅਤੇ ਨਵੀਂ ਭਾਸ਼ਾ ਨਾਲ ਵਧੇਰੇ ਖੇਡਦੇ ਹਾਂ। ਲਿਖਾਈ ਸਾਨੂੰ ਬੋਲਣ ਦੇ ਮੁਕਾਬਲੇ ਜ਼ਿਆਦਾ ਸਮਾਂ ਪ੍ਰਦਾਨ ਕਰਦੀ ਹੈ। ਅਤੇ ਇਹ ਸਾਡੀ ਯਾਦਾਸ਼ਤ ਦਾ ਸਮਰਥਨ ਕਰਦੀ ਹੈ! ਪਰ ਲਿਖਾਈ ਦਾ ਸਭ ਤੋਂ ਵੱਡਾ ਫਾਇਦਾ ਗ਼ੈਰ-ਵਿਅਕਤੀਗਤ ਰੂਪ ਹੈ। ਭਾਵ, ਅਸੀਂ ਆਪਣੇ ਸ਼ਬਦਾਂ ਦੇ ਨਤੀਜਿਆਂ ਦੀ ਨੇੜਤਾ ਨਾਲ ਜਾਂਚ ਕਰ ਸਕਦੇ ਹਾਂ। ਅਸੀਂ ਹਰੇਕ ਚੀਜ਼ ਸਪੱਸ਼ਟਤਾ ਨਾਲ ਆਪਣੇ ਸਾਹਮਣੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀਆਂ ਗ਼ਲਤੀਆਂ ਆਪ ਹੀ ਸਹੀ ਕਰ ਸਕਦੇ ਹਾਂ ਅਤੇ ਕਾਰਜ-ਪ੍ਰਣਾਲੀ ਰਾਹੀਂ ਸਿੱਖ ਸਕਦੇ ਹਾਂ। ਨਵੀਂ ਭਾਸ਼ਾ ਵਿੱਚ ਤੁਸੀਂ ਜੋ ਕੁਝ ਲਿਖਦੇ ਹੋ, ਉਹ ਮੌਖਿਕ ਰੂਪ ਵਿੱਚ ਮਹੱਤਵਪੂਰਨ ਨਹੀਂ ਹੈ। ਵਧੇਰੇ ਮਹੱਤਵਪੂਰਨ ਹੈ ਲਿਖੇ ਗਏ ਵਾਕਾਂ ਨੂੰ ਨਿਯਮਿਤ ਤੌਰ 'ਤੇ ਸਹੀ ਰੂਪ ਦੇਣਾ। ਜੇਕਰ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ, ਤੁਸੀਂ ਕੋਈ ਵਿਦੇਸ਼ੀ ਦੋਸਤ ਲੱਭ ਸਕਦੇਹੋ। ਫੇਰ ਤੁਸੀਂ ਉਸਨੂੰ ਕਦੀ ਵਿਅਕਤੀਗਤ ਤੌਰ 'ਤੇ ਮਿਲ ਸਕਦੇ ਹੋ। ਤੁਸੀਂ ਦੇਖੋਗੇ: ਬੋਲਣਾ ਹੁਣ ਵਧੇਰੇ ਆਸਾਨ ਹੈ!