ਪ੍ਹੈਰਾ ਕਿਤਾਬ

pa ਸਮੁਚਬੋਧਕ 2   »   el Σύνδεσμοι 2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95 [ενενήντα πέντε]

95 [enenḗnta pénte]

Σύνδεσμοι 2

[Sýndesmoi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? Απ- π--- δ-- δ------- π--; Από πότε δεν δουλεύει πια; 0
A-- p--- d-- d------- p--? Ap- p--- d-- d------- p--? Apó póte den douleúei pia? A-ó p-t- d-n d-u-e-e- p-a? -------------------------?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? Απ- τ--- π-- π----------; Από τότε που παντρεύτηκε; 0
A-- t--- p-- p----------? Ap- t--- p-- p----------? Apó tóte pou pantreútēke? A-ó t-t- p-u p-n-r-ú-ē-e? ------------------------?
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Να-- δ-- δ------- π-- α-- τ--- π-- π----------. Ναι, δεν δουλεύει πια από τότε που παντρεύτηκε. 0
N--, d-- d------- p-- a-- t--- p-- p----------. Na-- d-- d------- p-- a-- t--- p-- p----------. Nai, den douleúei pia apó tóte pou pantreútēke. N-i, d-n d-u-e-e- p-a a-ó t-t- p-u p-n-r-ú-ē-e. ---,------------------------------------------.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। Απ- τ--- π-- π---------- δ-- δ------- π--. Από τότε που παντρεύτηκε δεν δουλεύει πια. 0
A-- t--- p-- p---------- d-- d------- p--. Ap- t--- p-- p---------- d-- d------- p--. Apó tóte pou pantreútēke den douleúei pia. A-ó t-t- p-u p-n-r-ú-ē-e d-n d-u-e-e- p-a. -----------------------------------------.
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। Απ- τ--- π-- γ----------- ε---- ε-----------. Από τότε που γνωρίστηκαν, είναι ευτυχισμένοι. 0
A-- t--- p-- g----------, e---- e------------. Ap- t--- p-- g----------- e---- e------------. Apó tóte pou gnōrístēkan, eínai eutychisménoi. A-ó t-t- p-u g-ō-í-t-k-n, e-n-i e-t-c-i-m-n-i. ------------------------,--------------------.
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ Απ- τ--- π-- α-------- π------ β------- σ-----. Από τότε που απέκτησαν παιδιά, βγαίνουν σπάνια. 0
A-- t--- p-- a-------- p-----, b------- s-----. Ap- t--- p-- a-------- p------ b------- s-----. Apó tóte pou apéktēsan paidiá, bgaínoun spánia. A-ó t-t- p-u a-é-t-s-n p-i-i-, b-a-n-u- s-á-i-. -----------------------------,----------------.
ਉਹ ਕਦੋਂ ਫੋਨ ਕਰੇਗੀ? Πό-- μ----- σ-- τ-------; Πότε μιλάει στο τηλέφωνο; 0
P--- m----- s-- t--------? Pó-- m----- s-- t--------? Póte miláei sto tēléphōno? P-t- m-l-e- s-o t-l-p-ō-o? -------------------------?
ਗੱਡੀ ਚਲਾਉਣ ਵਕਤ? Εν- ο-----; Ενώ οδηγεί; 0
E-- o-----? En- o-----? Enṓ odēgeí? E-ṓ o-ē-e-? ----------?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। Να-- ε-- ο-----. Ναι, ενώ οδηγεί. 0
N--, e-- o-----. Na-- e-- o-----. Nai, enṓ odēgeí. N-i, e-ṓ o-ē-e-. ---,-----------.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। Μι---- σ-- τ------- ε-- ο-----. Μιλάει στο τηλέφωνο ενώ οδηγεί. 0
M----- s-- t-------- e-- o-----. Mi---- s-- t-------- e-- o-----. Miláei sto tēléphōno enṓ odēgeí. M-l-e- s-o t-l-p-ō-o e-ṓ o-ē-e-. -------------------------------.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। Βλ---- τ-------- ε-- σ--------. Βλέπει τηλεόραση ενώ σιδερώνει. 0
B----- t-------- e-- s--------. Bl---- t-------- e-- s--------. Blépei tēleórasē enṓ siderṓnei. B-é-e- t-l-ó-a-ē e-ṓ s-d-r-n-i. ------------------------------.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। Ακ---- μ------ ε-- κ---- τ- μ------- τ--. Ακούει μουσική ενώ κάνει τα μαθήματά της. 0
A----- m------ e-- k---- t- m-------- t--. Ak---- m------ e-- k---- t- m-------- t--. Akoúei mousikḗ enṓ kánei ta mathḗmatá tēs. A-o-e- m-u-i-ḗ e-ṓ k-n-i t- m-t-ḗ-a-á t-s. -----------------------------------------.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। Δε- β---- τ----- ό--- δ-- φ---- γ-----. Δεν βλέπω τίποτα όταν δεν φοράω γυαλιά. 0
D-- b---- t----- ó--- d-- p----- g-----. De- b---- t----- ó--- d-- p----- g-----. Den blépō típota ótan den phoráō gyaliá. D-n b-é-ō t-p-t- ó-a- d-n p-o-á- g-a-i-. ---------------------------------------.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। Δε- κ---------- τ----- ό--- η μ------ ε---- τ--- δ-----. Δεν καταλαβαίνω τίποτα όταν η μουσική είναι τόσο δυνατά. 0
D-- k---------- t----- ó--- ē m------ e---- t--- d-----. De- k---------- t----- ó--- ē m------ e---- t--- d-----. Den katalabaínō típota ótan ē mousikḗ eínai tóso dynatá. D-n k-t-l-b-í-ō t-p-t- ó-a- ē m-u-i-ḗ e-n-i t-s- d-n-t-. -------------------------------------------------------.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। Δε- μ---- ν- μ----- τ----- ό--- ε---- σ----------. Δεν μπορώ να μυρίσω τίποτα όταν είμαι συναχωμένος. 0
D-- m---- n- m----- t----- ó--- e---- s-----------. De- m---- n- m----- t----- ó--- e---- s-----------. Den mporṓ na myrísō típota ótan eímai synachōménos. D-n m-o-ṓ n- m-r-s- t-p-t- ó-a- e-m-i s-n-c-ō-é-o-. --------------------------------------------------.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। Θα π------ τ--- α- β-----. Θα πάρουμε ταξί αν βρέχει. 0
T-- p------ t--- a- b------. Th- p------ t--- a- b------. Tha pároume taxí an bréchei. T-a p-r-u-e t-x- a- b-é-h-i. ---------------------------.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। Θα κ------ τ-- γ--- τ-- κ----- α- κ--------- τ- Λ----. Θα κάνουμε τον γύρο του κόσμου αν κερδίσουμε το Λόττο. 0
T-- k------ t-- g--- t-- k----- a- k--------- t- L----. Th- k------ t-- g--- t-- k----- a- k--------- t- L----. Tha kánoume ton gýro tou kósmou an kerdísoume to Lótto. T-a k-n-u-e t-n g-r- t-u k-s-o- a- k-r-í-o-m- t- L-t-o. ------------------------------------------------------.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। Θα ξ---------- ν- τ---- α- δ-- έ---- σ------. Θα ξεκινήσουμε να τρώμε αν δεν έρθει σύντομα. 0
T-- x---------- n- t---- a- d-- é----- s------. Th- x---------- n- t---- a- d-- é----- s------. Tha xekinḗsoume na trṓme an den érthei sýntoma. T-a x-k-n-s-u-e n- t-ṓ-e a- d-n é-t-e- s-n-o-a. ----------------------------------------------.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!