ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   el θέλω κάτι

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [εβδομήντα ένα]

71 [ebdomḗnta éna]

θέλω κάτι

[thélō káti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Τι---λ-τε; Τ- θ------ Τ- θ-λ-τ-; ---------- Τι θέλετε; 0
T----é--te? T- t------- T- t-é-e-e- ----------- Ti thélete?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Θ-λε----- --ί-ε---π--όσφαιρ-; Θ----- ν- π------ π---------- Θ-λ-τ- ν- π-ί-ε-ε π-δ-σ-α-ρ-; ----------------------------- Θέλετε να παίξετε ποδόσφαιρο; 0
Th-l-t---- paíxete-p--ó------o? T------ n- p------ p----------- T-é-e-e n- p-í-e-e p-d-s-h-i-o- ------------------------------- Thélete na paíxete podósphairo?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Θ-λε----α-ε--σ-εφ---με-φ---υ-; Θ----- ν- ε----------- φ------ Θ-λ-τ- ν- ε-ι-κ-φ-ο-μ- φ-λ-υ-; ------------------------------ Θέλετε να επισκεφτούμε φίλους; 0
Thél-t- -a--p-skepht-------íl---? T------ n- e------------ p------- T-é-e-e n- e-i-k-p-t-ú-e p-í-o-s- --------------------------------- Thélete na episkephtoúme phílous?
ਚਾਹੁਣਾ θ-λω θ--- θ-λ- ---- θέλω 0
thélō t---- t-é-ō ----- thélō
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Δ-ν--έ-ω -α -ργ--ω. Δ-- θ--- ν- α------ Δ-ν θ-λ- ν- α-γ-σ-. ------------------- Δεν θέλω να αργήσω. 0
D-- -h-lō ----r--s-. D-- t---- n- a------ D-n t-é-ō n- a-g-s-. -------------------- Den thélō na argḗsō.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Δεν-θ--- -α -άω. Δ-- θ--- ν- π--- Δ-ν θ-λ- ν- π-ω- ---------------- Δεν θέλω να πάω. 0
D-n ---lō n-----. D-- t---- n- p--- D-n t-é-ō n- p-ō- ----------------- Den thélō na páō.
ਮੈਂ ਘਰ ਜਾਵਾਂਗਾ /ਜਾਵਾਂਗੀ Θέλ- ---π-- σπίτι. Θ--- ν- π-- σ----- Θ-λ- ν- π-ω σ-ί-ι- ------------------ Θέλω να πάω σπίτι. 0
T--lō-na p---s-ít-. T---- n- p-- s----- T-é-ō n- p-ō s-í-i- ------------------- Thélō na páō spíti.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Θ-λ- ---μεί-ω-(σ--)--π---. Θ--- ν- μ---- (---- σ----- Θ-λ- ν- μ-ί-ω (-τ-) σ-ί-ι- -------------------------- Θέλω να μείνω (στο) σπίτι. 0
T-élō -- m--n-----o) -----. T---- n- m---- (---- s----- T-é-ō n- m-í-ō (-t-) s-í-i- --------------------------- Thélō na meínō (sto) spíti.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Θέλ--να-μ---- -ό--ς-/-μόν-. Θ--- ν- μ---- μ---- / μ---- Θ-λ- ν- μ-ί-ω μ-ν-ς / μ-ν-. --------------------------- Θέλω να μείνω μόνος / μόνη. 0
Thél--na-me--ō món-s / -ón-. T---- n- m---- m---- / m---- T-é-ō n- m-í-ō m-n-s / m-n-. ---------------------------- Thélō na meínō mónos / mónē.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Θ--ε-ς ---μ--νο-με----; Θ----- ν- μ------- ε--- Θ-λ-ι- ν- μ-ί-ο-μ- ε-ώ- ----------------------- Θέλεις να μείνουμε εδώ; 0
Th-le-s--a --í-o------ṓ? T------ n- m------- e--- T-é-e-s n- m-í-o-m- e-ṓ- ------------------------ Théleis na meínoume edṓ?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Θ--ε-ς--α-φ--- -δώ; Θ----- ν- φ--- ε--- Θ-λ-ι- ν- φ-μ- ε-ώ- ------------------- Θέλεις να φάμε εδώ; 0
Théleis-na-----e-ed-? T------ n- p---- e--- T-é-e-s n- p-á-e e-ṓ- --------------------- Théleis na pháme edṓ?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Θέ-εις-ν- κοιμ-θο--- εδώ; Θ----- ν- κ--------- ε--- Θ-λ-ι- ν- κ-ι-η-ο-μ- ε-ώ- ------------------------- Θέλεις να κοιμηθούμε εδώ; 0
T-é-e-s -a -o-m-thoúm- edṓ? T------ n- k---------- e--- T-é-e-s n- k-i-ē-h-ú-e e-ṓ- --------------------------- Théleis na koimēthoúme edṓ?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Θ--ετε-να-φ------α-ριο; Θ----- ν- φ----- α----- Θ-λ-τ- ν- φ-γ-τ- α-ρ-ο- ----------------------- Θέλετε να φύγετε αύριο; 0
T------ na---ýg--e--ú-io? T------ n- p------ a----- T-é-e-e n- p-ý-e-e a-r-o- ------------------------- Thélete na phýgete aúrio?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Θέ--τ- να-με---τ- -- --ριο; Θ----- ν- μ------ ω- α----- Θ-λ-τ- ν- μ-ί-ε-ε ω- α-ρ-ο- --------------------------- Θέλετε να μείνετε ως αύριο; 0
T---e-e -- meí---e----a-r--? T------ n- m------ ō- a----- T-é-e-e n- m-í-e-e ō- a-r-o- ---------------------------- Thélete na meínete ōs aúrio?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Θέλ-τ- -α-πλ--ώσ-τε-α-ρι--τ- ---αρ-ασμό; Θ----- ν- π-------- α---- τ- λ---------- Θ-λ-τ- ν- π-η-ώ-ε-ε α-ρ-ο τ- λ-γ-ρ-α-μ-; ---------------------------------------- Θέλετε να πληρώσετε αύριο το λογαριασμό; 0
T-é-et---- --ērṓs--e -úr-o -- ---ariasmó? T------ n- p-------- a---- t- l---------- T-é-e-e n- p-ē-ṓ-e-e a-r-o t- l-g-r-a-m-? ----------------------------------------- Thélete na plērṓsete aúrio to logariasmó?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Θέ--τ- ------ε στη ντ--κο; Θ----- ν- π--- σ-- ν------ Θ-λ-τ- ν- π-μ- σ-η ν-ί-κ-; -------------------------- Θέλετε να πάμε στη ντίσκο; 0
T---e-e-n- -ám- st- ----k-? T------ n- p--- s-- n------ T-é-e-e n- p-m- s-ē n-í-k-? --------------------------- Thélete na páme stē ntísko?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Θ-λ-----α--άμε --νε--; Θ----- ν- π--- σ------ Θ-λ-τ- ν- π-μ- σ-ν-μ-; ---------------------- Θέλετε να πάμε σινεμά; 0
Théle----a-p-me s-n--á? T------ n- p--- s------ T-é-e-e n- p-m- s-n-m-? ----------------------- Thélete na páme sinemá?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Θέλε-ε -α--ά-ε-σ--ν --φ-τ-ρ-α; Θ----- ν- π--- σ--- κ--------- Θ-λ-τ- ν- π-μ- σ-η- κ-φ-τ-ρ-α- ------------------------------ Θέλετε να πάμε στην καφετέρια; 0
T-é---e-na p-me ---- k-ph--ér--? T------ n- p--- s--- k---------- T-é-e-e n- p-m- s-ē- k-p-e-é-i-? -------------------------------- Thélete na páme stēn kaphetéria?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?