ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   el πρέπει να κάνω κάτι

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [εβδομήντα δύο]

72 [ebdomḗnta dýo]

πρέπει να κάνω κάτι

[prépei na kánō káti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਜ਼ਰੂਰੀ ਗੱਲਾਂ π----ι πρέπει π-έ-ε- ------ πρέπει 0
pr-pei prépei p-é-e- ------ prépei
ਮੈਂ ਚਿੱਠੀ ਭੇਜਣੀ ਹੈ। Πρ-πει -α -τ--λ---ο γ--μμ-. Πρέπει να στείλω το γράμμα. Π-έ-ε- ν- σ-ε-λ- τ- γ-ά-μ-. --------------------------- Πρέπει να στείλω το γράμμα. 0
P-ép-- na-s---l- -o-g---m-. Prépei na steílō to grámma. P-é-e- n- s-e-l- t- g-á-m-. --------------------------- Prépei na steílō to grámma.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। Π-έ--ι--- ---ρ-----ο--ε-οδ--ε--. Πρέπει να πληρώσω το ξενοδοχείο. Π-έ-ε- ν- π-η-ώ-ω τ- ξ-ν-δ-χ-ί-. -------------------------------- Πρέπει να πληρώσω το ξενοδοχείο. 0
P--p-i--- --ē-ṓs--t- ---od--he--. Prépei na plērṓsō to xenodocheío. P-é-e- n- p-ē-ṓ-ō t- x-n-d-c-e-o- --------------------------------- Prépei na plērṓsō to xenodocheío.
ਤੂੰ ਜਲਦੀ ਜਾਗਣਾ ਹੈ। Πρ-πει-να-ση-ω---ς---ρ--. Πρέπει να σηκωθείς νωρίς. Π-έ-ε- ν- σ-κ-θ-ί- ν-ρ-ς- ------------------------- Πρέπει να σηκωθείς νωρίς. 0
Pr---i ---s--ō-heí- n-r-s. Prépei na sēkōtheís nōrís. P-é-e- n- s-k-t-e-s n-r-s- -------------------------- Prépei na sēkōtheís nōrís.
ਤੂੰ ਬਹੁਤ ਕੰਮ ਕਰਨਾ ਹੈ। Πρέ----ν- --υ--ψ--ς---λύ. Πρέπει να δουλέψεις πολύ. Π-έ-ε- ν- δ-υ-έ-ε-ς π-λ-. ------------------------- Πρέπει να δουλέψεις πολύ. 0
P-ép-i n---o---psei- -o--. Prépei na doulépseis polý. P-é-e- n- d-u-é-s-i- p-l-. -------------------------- Prépei na doulépseis polý.
ਤੂੰ ਸਮੇਂ ਤੇ ਜਾਣਾ ਹੈ। Πρ-π-ι -- ε-σ-ι-στ-ν-ώρ- σου. Πρέπει να είσαι στην ώρα σου. Π-έ-ε- ν- ε-σ-ι σ-η- ώ-α σ-υ- ----------------------------- Πρέπει να είσαι στην ώρα σου. 0
Pr---i na e---- --ēn-ṓ-a s--. Prépei na eísai stēn ṓra sou. P-é-e- n- e-s-i s-ē- ṓ-a s-u- ----------------------------- Prépei na eísai stēn ṓra sou.
ਉਸਨੇ ਪੈਟਰੋਲ ਲੈਣਾ ਹੈ। Πρ-π-ι -- βάλε- β--ζίνη. Πρέπει να βάλει βενζίνη. Π-έ-ε- ν- β-λ-ι β-ν-ί-η- ------------------------ Πρέπει να βάλει βενζίνη. 0
Pré-e- n- -ál-- -e-zínē. Prépei na bálei benzínē. P-é-e- n- b-l-i b-n-í-ē- ------------------------ Prépei na bálei benzínē.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Π-έ-ει -- ε-ισκευ---ι-το α---κ--η--. Πρέπει να επισκευάσει το αυτοκίνητο. Π-έ-ε- ν- ε-ι-κ-υ-σ-ι τ- α-τ-κ-ν-τ-. ------------------------------------ Πρέπει να επισκευάσει το αυτοκίνητο. 0
Prép-i--a-ep-ske--s---to a--okínē--. Prépei na episkeuásei to autokínēto. P-é-e- n- e-i-k-u-s-i t- a-t-k-n-t-. ------------------------------------ Prépei na episkeuásei to autokínēto.
ਉਸਨੇ ਆਪਣੀ ਗੱਡੀ ਧਵਾਉਣੀ ਹੈ। Π-έπε- ----λύ-ει-τ- -υτοκ-ν-το. Πρέπει να πλύνει το αυτοκίνητο. Π-έ-ε- ν- π-ύ-ε- τ- α-τ-κ-ν-τ-. ------------------------------- Πρέπει να πλύνει το αυτοκίνητο. 0
P--p----a--l-ne---- ----k-nēt-. Prépei na plýnei to autokínēto. P-é-e- n- p-ý-e- t- a-t-k-n-t-. ------------------------------- Prépei na plýnei to autokínēto.
ਉਸਨੇ ਖਰੀਦਦਾਰੀ ਕਰਨੀ ਹੈ। Πρ-π-ι να ----σ-ι. Πρέπει να ψωνίσει. Π-έ-ε- ν- ψ-ν-σ-ι- ------------------ Πρέπει να ψωνίσει. 0
Pr--ei--a-ps--í-e-. Prépei na psōnísei. P-é-e- n- p-ō-í-e-. ------------------- Prépei na psōnísei.
ਉਸਨੇ ਘਰ ਸਾਫ ਕਰਨਾ ਹੈ। Π--πε--να--αθα--σ-ι--ο -π-τι. Πρέπει να καθαρίσει το σπίτι. Π-έ-ε- ν- κ-θ-ρ-σ-ι τ- σ-ί-ι- ----------------------------- Πρέπει να καθαρίσει το σπίτι. 0
Pré--------a-ha---e---o-s--t-. Prépei na katharísei to spíti. P-é-e- n- k-t-a-í-e- t- s-í-i- ------------------------------ Prépei na katharísei to spíti.
ਉਸਨੇ ਕੱਪੜੇ ਧੋਣੇ ਹਨ। Π---ε--να-----ε- τα-----α. Πρέπει να πλύνει τα ρούχα. Π-έ-ε- ν- π-ύ-ε- τ- ρ-ύ-α- -------------------------- Πρέπει να πλύνει τα ρούχα. 0
P-ép----a-p--ne- ---r---ha. Prépei na plýnei ta roúcha. P-é-e- n- p-ý-e- t- r-ú-h-. --------------------------- Prépei na plýnei ta roúcha.
ਅਸੀਂ ਤੁਰੰਤ ਸਕੂਲ ਜਾਣਾ ਹੈ। Π-έ-ει-να--ά-- α--σω---το -χ----ο. Πρέπει να πάμε αμέσως στο σχολείο. Π-έ-ε- ν- π-μ- α-έ-ω- σ-ο σ-ο-ε-ο- ---------------------------------- Πρέπει να πάμε αμέσως στο σχολείο. 0
P-ép-i ---pá---amés-----o --ho----. Prépei na páme amésōs sto scholeío. P-é-e- n- p-m- a-é-ō- s-o s-h-l-í-. ----------------------------------- Prépei na páme amésōs sto scholeío.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। Π--πει-ν--πάμε-αμ-σ-ς στη δ-υ----. Πρέπει να πάμε αμέσως στη δουλειά. Π-έ-ε- ν- π-μ- α-έ-ω- σ-η δ-υ-ε-ά- ---------------------------------- Πρέπει να πάμε αμέσως στη δουλειά. 0
Pr--ei--a---me --é----s-ē-d-u----. Prépei na páme amésōs stē douleiá. P-é-e- n- p-m- a-é-ō- s-ē d-u-e-á- ---------------------------------- Prépei na páme amésōs stē douleiá.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। Πρ--ε- -- πάμ- αμέ-ως στ---ιατρό. Πρέπει να πάμε αμέσως στο γιατρό. Π-έ-ε- ν- π-μ- α-έ-ω- σ-ο γ-α-ρ-. --------------------------------- Πρέπει να πάμε αμέσως στο γιατρό. 0
Pré--- ----ám------ōs s-- gia-r-. Prépei na páme amésōs sto giatró. P-é-e- n- p-m- a-é-ō- s-o g-a-r-. --------------------------------- Prépei na páme amésōs sto giatró.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। Πρ-π---ν- πε--μ--ετε το λεω-----ο. Πρέπει να περιμένετε το λεωφορείο. Π-έ-ε- ν- π-ρ-μ-ν-τ- τ- λ-ω-ο-ε-ο- ---------------------------------- Πρέπει να περιμένετε το λεωφορείο. 0
Pré-ei-na -e-imén-t---o-l--ph-reío. Prépei na periménete to leōphoreío. P-é-e- n- p-r-m-n-t- t- l-ō-h-r-í-. ----------------------------------- Prépei na periménete to leōphoreío.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। Πρ-πε---α -εριμέν-τε -ο τρ--ο. Πρέπει να περιμένετε το τρένο. Π-έ-ε- ν- π-ρ-μ-ν-τ- τ- τ-έ-ο- ------------------------------ Πρέπει να περιμένετε το τρένο. 0
P-épei na p-r-m----- -o -r--o. Prépei na periménete to tréno. P-é-e- n- p-r-m-n-t- t- t-é-o- ------------------------------ Prépei na periménete to tréno.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। Π---ε- ν- π-ρι-έν--ε--- τ---. Πρέπει να περιμένετε το ταξί. Π-έ-ε- ν- π-ρ-μ-ν-τ- τ- τ-ξ-. ----------------------------- Πρέπει να περιμένετε το ταξί. 0
P-épe--na ---i-énet------ax-. Prépei na periménete to taxí. P-é-e- n- p-r-m-n-t- t- t-x-. ----------------------------- Prépei na periménete to taxí.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...