ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   el Ερωτήσεις – παρελθοντικός 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ογδόντα έξι]

86 [ogdónta éxi]

Ερωτήσεις – παρελθοντικός 2

Erōtḗseis – parelthontikós 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? Π--α γ-α-ά----ό----ς; Π___ γ______ φ_______ Π-ι- γ-α-ά-α φ-ρ-σ-ς- --------------------- Ποια γραβάτα φόρεσες; 0
Po----rabá-- p---eses? P___ g______ p________ P-i- g-a-á-a p-ó-e-e-? ---------------------- Poia grabáta phóreses?
ਤੂੰ ਕਿਹੜੀ ਗੱਡੀ ਖਰੀਦੀ ਹੈ? Π--- --τ---------γ-ρ---ς; Π___ α_________ α________ Π-ι- α-τ-κ-ν-τ- α-ό-α-ε-; ------------------------- Ποιο αυτοκίνητο αγόρασες; 0
P-io---to-ín--o a-ó-a-e-? P___ a_________ a________ P-i- a-t-k-n-t- a-ó-a-e-? ------------------------- Poio autokínēto agórases?
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? Σ- πο-ά εφ----ίδα ----ε--σ-ν-ρομ--ής; Σ_ π___ ε________ έ_____ σ___________ Σ- π-ι- ε-η-ε-ί-α έ-ι-ε- σ-ν-ρ-μ-τ-ς- ------------------------------------- Σε ποιά εφημερίδα έγινες συνδρομητής; 0
Se-p-i- ephēm--í-a--gines s---ro-ē--s? S_ p___ e_________ é_____ s___________ S- p-i- e-h-m-r-d- é-i-e- s-n-r-m-t-s- -------------------------------------- Se poiá ephēmerída égines syndromētḗs?
ਤੁਸੀਂ ਕਿਸਨੂੰ ਦੇਖਿਆ ਸੀ? Π-ι---είδα--; Π____ ε______ Π-ι-ν ε-δ-τ-; ------------- Ποιον είδατε; 0
P-i---e-d--e? P____ e______ P-i-n e-d-t-? ------------- Poion eídate?
ਤੁਸੀਂ ਕਿਸਨੂੰ ਮਿਲੇ ਸੀ? Π--ο- συνα--ήσ-τε; Π____ σ___________ Π-ι-ν σ-ν-ν-ή-α-ε- ------------------ Ποιον συναντήσατε; 0
Poi-n-s-n-n-ḗs-t-? P____ s___________ P-i-n s-n-n-ḗ-a-e- ------------------ Poion synantḗsate?
ਤੁਸੀਂ ਕਿਸਨੂੰ ਪਹਿਚਾਣਿਆ ਸੀ? Π-ιον --α-νωρ----ε; Π____ α____________ Π-ι-ν α-α-ν-ρ-σ-τ-; ------------------- Ποιον αναγνωρίσατε; 0
Po--- an--nō------? P____ a____________ P-i-n a-a-n-r-s-t-? ------------------- Poion anagnōrísate?
ਤੁਸੀਂ ਕਦੋਂ ਉੱਠੇ ਹੋ? Πό-ε-σηκω---α--; Π___ σ__________ Π-τ- σ-κ-θ-κ-τ-; ---------------- Πότε σηκωθήκατε; 0
P------k--------? P___ s___________ P-t- s-k-t-ḗ-a-e- ----------------- Póte sēkōthḗkate?
ਤੁਸੀਂ ਕਦੋਂ ਆਰੰਭ ਕੀਤਾ ਹੈ? Π--ε-ξ-κινή-α--; Π___ ξ__________ Π-τ- ξ-κ-ν-σ-τ-; ---------------- Πότε ξεκινήσατε; 0
Pó-------nḗ-a-e? P___ x__________ P-t- x-k-n-s-t-? ---------------- Póte xekinḗsate?
ਤੁਸੀਂ ਕਦੋਂ ਖਤਮ ਕੀਤਾ ਹੈ? Π--ε στ-μα--σα--; Π___ σ___________ Π-τ- σ-α-α-ή-α-ε- ----------------- Πότε σταματήσατε; 0
P-t--st--a-ḗ--t-? P___ s___________ P-t- s-a-a-ḗ-a-e- ----------------- Póte stamatḗsate?
ਤੁਹਾਡੀ ਦ ਕਦੋਂ ਖੁਲ੍ਹੀ ਸੀ? Γ-ατί----νή-ατε; Γ____ ξ_________ Γ-α-ί ξ-π-ή-α-ε- ---------------- Γιατί ξυπνήσατε; 0
G-a-í--y-nḗsa--? G____ x_________ G-a-í x-p-ḗ-a-e- ---------------- Giatí xypnḗsate?
ਤੁਸੀਂ ਅਧਿਆਪਕ ਕਿਉਂ ਬਣੇ ਸੀ? Για-ί γ----ε δά--α-ο-; Γ____ γ_____ δ________ Γ-α-ί γ-ν-τ- δ-σ-α-ο-; ---------------------- Γιατί γίνατε δάσκαλος; 0
Gia-í-g-nate---sk-lo-? G____ g_____ d________ G-a-í g-n-t- d-s-a-o-? ---------------------- Giatí gínate dáskalos?
ਤੁਸੀਂ ਟੈਕਸੀ ਕਿਉਂ ਲਈ ਹੈ? Γι-τ--π----ε -α-ί; Γ____ π_____ τ____ Γ-α-ί π-ρ-τ- τ-ξ-; ------------------ Γιατί πήρατε ταξί; 0
G-a-í-pḗ--t---a-í? G____ p_____ t____ G-a-í p-r-t- t-x-? ------------------ Giatí pḗrate taxí?
ਤੁਸੀਂ ਕਿੱਥੋਂ ਆਏ ਹੋ? Από π-- ήρθ-τε; Α__ π__ ή______ Α-ό π-ύ ή-θ-τ-; --------------- Από πού ήρθατε; 0
A-- p-ú ḗ--hate? A__ p__ ḗ_______ A-ó p-ú ḗ-t-a-e- ---------------- Apó poú ḗrthate?
ਤੁਸੀਂ ਕਿੱਥੇ ਗਏ ਸੀ? Πού ----τε; Π__ π______ Π-ύ π-γ-τ-; ----------- Πού πήγατε; 0
Poú--ḗg-t-? P__ p______ P-ú p-g-t-? ----------- Poú pḗgate?
ਤੁਸੀਂ ਕਿੱਥੇ ਸੀ? Πού ήσ--τ--; Π__ ή_______ Π-ύ ή-α-τ-ν- ------------ Πού ήσασταν; 0
P-ú-ḗ-a-t-n? P__ ḗ_______ P-ú ḗ-a-t-n- ------------ Poú ḗsastan?
ਤੁਸੀਂ ਕਿਸਦੀ ਮਦਦ ਕੀਤੀ ਹੈ? Π-----βο-θη-ε-; Π____ β________ Π-ι-ν β-ή-η-ε-; --------------- Ποιον βοήθησες; 0
P---- -o--h--es? P____ b_________ P-i-n b-ḗ-h-s-s- ---------------- Poion boḗthēses?
ਤੁਸੀਂ ਕਿਸਨੂੰ ਲਿਖਿਆ ਹੈ? Σ--ποιο----ρ--ε-; Σ_ π____ έ_______ Σ- π-ι-ν έ-ρ-ψ-ς- ----------------- Σε ποιον έγραψες; 0
Se--oi---é---p-es? S_ p____ é________ S- p-i-n é-r-p-e-? ------------------ Se poion égrapses?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? Σ-----ο- απ---η---; Σ_ π____ α_________ Σ- π-ι-ν α-ά-τ-σ-ς- ------------------- Σε ποιον απάντησες; 0
Se-po--n-ap-----es? S_ p____ a_________ S- p-i-n a-á-t-s-s- ------------------- Se poion apántēses?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...