ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   el Στο εστιατόριο 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [τριάντα δύο]

32 [triánta dýo]

Στο εστιατόριο 4

[Sto estiatório 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Μί- μ----- π------ τ-------- μ- κ-----. Μία μερίδα πατάτες τηγανητές με κέτσαπ. 0
M-- m----- p------ t-------- m- k-----. Mí- m----- p------ t-------- m- k-----. Mía merída patátes tēganētés me kétsap. M-a m-r-d- p-t-t-s t-g-n-t-s m- k-t-a-. --------------------------------------.
ਅਤੇ ਦੋ ਮੈਅਨੋਜ਼ ਦੇ ਨਾਲ Κα- δ-- μ------ μ- μ--------. Και δύο μερίδες με μαγιονέζα. 0
K-- d-- m------ m- m--------. Ka- d-- m------ m- m--------. Kai dýo merídes me magionéza. K-i d-o m-r-d-s m- m-g-o-é-a. ----------------------------.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। Κα- τ---- μ------ ψ--- λ-------- μ- μ--------. Και τρεις μερίδες ψητό λουκάνικο με μουστάρδα. 0
K-- t---- m------ p---- l-------- m- m--------. Ka- t---- m------ p---- l-------- m- m--------. Kai treis merídes psētó loukániko me moustárda. K-i t-e-s m-r-d-s p-ē-ó l-u-á-i-o m- m-u-t-r-a. ----------------------------------------------.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? Τι λ------- έ----; Τι λαχανικά έχετε; 0
T- l-------- é-----? Ti l-------- é-----? Ti lachaniká échete? T- l-c-a-i-á é-h-t-? -------------------?
ਕੀ ਫਲੀਆਂ ਮਿਲ ਸਕਦੀਆਂ ਹਨ? Έχ--- φ--------; Έχετε φασολάκια; 0
É----- p---------? Éc---- p---------? Échete phasolákia? É-h-t- p-a-o-á-i-? -----------------?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? Έχ--- κ---------; Έχετε κουνουπίδι; 0
É----- k---------? Éc---- k---------? Échete kounoupídi? É-h-t- k-u-o-p-d-? -----------------?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Μο- α----- τ- κ--------. Μου αρέσει το καλαμπόκι. 0
M-- a----- t- k--------. Mo- a----- t- k--------. Mou arései to kalampóki. M-u a-é-e- t- k-l-m-ó-i. -----------------------.
ਮੈਨੂੰ ਖੀਰਾ ਚੰਗਾ ਲੱਗਦਾ ਹੈ। Μο- α------ τ- α-------. Μου αρέσουν τα αγγούρια. 0
M-- a------ t- a-------. Mo- a------ t- a-------. Mou arésoun ta angoúria. M-u a-é-o-n t- a-g-ú-i-. -----------------------.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Μο- α------ ο- ν-------. Μου αρέσουν οι ντομάτες. 0
M-- a------ o- n-------. Mo- a------ o- n-------. Mou arésoun oi ntomátes. M-u a-é-o-n o- n-o-á-e-. -----------------------.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? Σα- α------ κ-- ε--- τ- π----; Σας αρέσουν και εσάς τα πράσα; 0
S-- a------ k-- e--- t- p----? Sa- a------ k-- e--- t- p----? Sas arésoun kai esás ta prása? S-s a-é-o-n k-i e-á- t- p-á-a? -----------------------------?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Σα- α----- κ-- ε--- τ- ξ---------; Σας αρέσει και εσάς το ξινολάχανο; 0
S-- a----- k-- e--- t- x----------? Sa- a----- k-- e--- t- x----------? Sas arései kai esás to xinoláchano? S-s a-é-e- k-i e-á- t- x-n-l-c-a-o? ----------------------------------?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? Σα- α------ κ-- ε--- ο- φ----; Σας αρέσουν και εσάς οι φακές; 0
S-- a------ k-- e--- o- p-----? Sa- a------ k-- e--- o- p-----? Sas arésoun kai esás oi phakés? S-s a-é-o-n k-i e-á- o- p-a-é-? ------------------------------?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Σο- α------ κ-- σ--- τ- κ-----; Σου αρέσουν και σένα τα καρότα; 0
S-- a------ k-- s--- t- k-----? So- a------ k-- s--- t- k-----? Sou arésoun kai séna ta karóta? S-u a-é-o-n k-i s-n- t- k-r-t-? ------------------------------?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Σο- α----- κ-- σ--- τ- μ-------; Σου αρέσει και σένα το μπρόκολο; 0
S-- a----- k-- s--- t- m-------? So- a----- k-- s--- t- m-------? Sou arései kai séna to mprókolo? S-u a-é-e- k-i s-n- t- m-r-k-l-? -------------------------------?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Σο- α----- κ-- σ--- η π------; Σου αρέσει και σένα η πιπεριά; 0
S-- a----- k-- s--- ē p------? So- a----- k-- s--- ē p------? Sou arései kai séna ē piperiá? S-u a-é-e- k-i s-n- ē p-p-r-á? -----------------------------?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Δε- μ-- α----- τ- κ-------. Δεν μου αρέσει το κρεμμύδι. 0
D-- m-- a----- t- k-------. De- m-- a----- t- k-------. Den mou arései to kremmýdi. D-n m-u a-é-e- t- k-e-m-d-. --------------------------.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Δε- μ-- α------ ο- ε----. Δεν μου αρέσουν οι ελιές. 0
D-- m-- a------ o- e----. De- m-- a------ o- e----. Den mou arésoun oi eliés. D-n m-u a-é-o-n o- e-i-s. ------------------------.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Δε- μ-- α------ τ- μ--------. Δεν μου αρέσουν τα μανιτάρια. 0
D-- m-- a------ t- m--------. De- m-- a------ t- m--------. Den mou arésoun ta manitária. D-n m-u a-é-o-n t- m-n-t-r-a. ----------------------------.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।