ਪ੍ਹੈਰਾ ਕਿਤਾਬ

pa ਕੰਮ   »   el Εργασία

55 [ਪਚਵੰਜਾ]

ਕੰਮ

ਕੰਮ

55 [πενήντα πέντε]

55 [penḗnta pénte]

Εργασία

[Ergasía]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? Τι δ------ κ-----; Τι δουλειά κάνετε; 0
T- d------ k-----? Ti d------ k-----? Ti douleiá kánete? T- d-u-e-á k-n-t-? -----------------?
ਮੇਰੇ ਪਤੀ ਡਾਕਟਰ ਹਨ। Ο ά----- μ-- ε---- γ------. Ο άντρας μου είναι γιατρός. 0
O á----- m-- e---- g------. O á----- m-- e---- g------. O ántras mou eínai giatrós. O á-t-a- m-u e-n-i g-a-r-s. --------------------------.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Εγ- δ------ λ---- ώ--- τ-- η---- ω- ν-------. Εγώ δουλεύω λίγες ώρες την ημέρα ως νοσοκόμα. 0
E-- d------ l---- ṓ--- t-- ē---- ō- n-------. Eg- d------ l---- ṓ--- t-- ē---- ō- n-------. Egṓ douleúō líges ṓres tēn ēméra ōs nosokóma. E-ṓ d-u-e-ō l-g-s ṓ-e- t-n ē-é-a ō- n-s-k-m-. --------------------------------------------.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Κο-------- ν- β----- σ- σ------. Κοντεύουμε να βγούμε σε σύνταξη. 0
K--------- n- b----- s- s------. Ko-------- n- b----- s- s------. Konteúoume na bgoúme se sýntaxē. K-n-e-o-m- n- b-o-m- s- s-n-a-ē. -------------------------------.
ਪਰ ਕਰ ਬਹੁਤ ਜ਼ਿਆਦਾ ਹੈ। Αλ-- ο- φ---- ε---- υ-----. Αλλά οι φόροι είναι υψηλοί. 0
A--- o- p----- e---- y------. Al-- o- p----- e---- y------. Allá oi phóroi eínai ypsēloí. A-l- o- p-ó-o- e-n-i y-s-l-í. ----------------------------.
ਅਤੇ ਬੀਮਾ ਬਹੁਤ ਜ਼ਿਆਦਾ ਹੈ। Κα- η ι------ α------- ε---- δ-------. Και η ιατρική ασφάλεια είναι δαπανηρή. 0
K-- ē i------ a-------- e---- d-------. Ka- ē i------ a-------- e---- d-------. Kai ē iatrikḗ aspháleia eínai dapanērḗ. K-i ē i-t-i-ḗ a-p-á-e-a e-n-i d-p-n-r-. --------------------------------------.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? Τι θ----- ν- γ----- ό--- μ---------; Τι θέλεις να γίνεις όταν μεγαλώσεις; 0
T- t------ n- g----- ó--- m---------? Ti t------ n- g----- ó--- m---------? Ti théleis na gíneis ótan megalṓseis? T- t-é-e-s n- g-n-i- ó-a- m-g-l-s-i-? ------------------------------------?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Θα ή---- ν- γ--- μ--------. Θα ήθελα να γίνω μηχανικός. 0
T-- ḗ----- n- g--- m---------. Th- ḗ----- n- g--- m---------. Tha ḗthela na gínō mēchanikós. T-a ḗ-h-l- n- g-n- m-c-a-i-ó-. -----------------------------.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Θέ-- ν- σ------- σ-- π-----------. Θέλω να σπουδάσω στο πανεπιστήμιο. 0
T---- n- s------- s-- p-----------. Th--- n- s------- s-- p-----------. Thélō na spoudásō sto panepistḗmio. T-é-ō n- s-o-d-s- s-o p-n-p-s-ḗ-i-. ----------------------------------.
ਮੈਂ ਇੱਕ ਸਿਖਿਆਰਥੀ ਹਾਂ। Κά-- τ-- π------- μ--. Κάνω την πρακτική μου. 0
K--- t-- p------- m--. Ká-- t-- p------- m--. Kánō tēn praktikḗ mou. K-n- t-n p-a-t-k- m-u. ---------------------.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Δε- β---- π----. Δεν βγάζω πολλά. 0
D-- b---- p----. De- b---- p----. Den bgázō pollá. D-n b-á-ō p-l-á. ---------------.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Κά-- μ-- π------- σ-- ε--------. Κάνω μία πρακτική στο εξωτερικό. 0
K--- m-- p------- s-- e--------. Ká-- m-- p------- s-- e--------. Kánō mía praktikḗ sto exōterikó. K-n- m-a p-a-t-k- s-o e-ō-e-i-ó. -------------------------------.
ਉਹ ਮੇਰੇ ਸਾਹਿਬ ਹਨ। Αυ--- ε---- τ- α------- μ--. Αυτός είναι το αφεντικό μου. 0
A---- e---- t- a-------- m--. Au--- e---- t- a-------- m--. Autós eínai to aphentikó mou. A-t-s e-n-i t- a-h-n-i-ó m-u. ----------------------------.
ਮੇਰੇ ਸਹਿਕਰਮੀ ਚੰਗੇ ਹਨ। Έχ- κ----- σ----------. Έχω καλούς συναδέλφους. 0
É--- k----- s-----------. Éc-- k----- s-----------. Échō kaloús synadélphous. É-h- k-l-ú- s-n-d-l-h-u-. ------------------------.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। Το μ------- π--------- π---- σ--- κ------. Το μεσημέρι πηγαίνουμε πάντα στην καντίνα. 0
T- m------- p--------- p---- s--- k------. To m------- p--------- p---- s--- k------. To mesēméri pēgaínoume pánta stēn kantína. T- m-s-m-r- p-g-í-o-m- p-n-a s-ē- k-n-í-a. -----------------------------------------.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Ψά--- γ-- δ------. Ψάχνω για δουλειά. 0
P------ g-- d------. Ps----- g-- d------. Psáchnō gia douleiá. P-á-h-ō g-a d-u-e-á. -------------------.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Εί--- ή-- έ-- χ---- ά------. Είμαι ήδη ένα χρόνο άνεργος. 0
E---- ḗ-- é-- c----- á------. Eí--- ḗ-- é-- c----- á------. Eímai ḗdē éna chróno ánergos. E-m-i ḗ-ē é-a c-r-n- á-e-g-s. ----------------------------.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। Σε α--- τ- χ--- υ------- υ--------- π----- ά------. Σε αυτή τη χώρα υπάρχουν υπερβολικά πολλοί άνεργοι. 0
S- a--- t- c---- y-------- y--------- p----- á------. Se a--- t- c---- y-------- y--------- p----- á------. Se autḗ tē chṓra ypárchoun yperboliká polloí ánergoi. S- a-t- t- c-ṓ-a y-á-c-o-n y-e-b-l-k- p-l-o- á-e-g-i. ----------------------------------------------------.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?