ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   el Ποτά

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [δώδεκα]

12 [dṓdeka]

Ποτά

[Potá]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। (Εγ-) Πίνω τσάι. (---- Π--- τ---- (-γ-) Π-ν- τ-ά-. ---------------- (Εγώ) Πίνω τσάι. 0
(E--- P------ái. (---- P--- t---- (-g-) P-n- t-á-. ---------------- (Egṓ) Pínō tsái.
ਮੈਂ ਕਾਫੀ ਪੀਂਦਾ / ਪੀਂਦੀ ਹਾਂ। (Ε-ώ----νω-κ-φέ. (---- Π--- κ---- (-γ-) Π-ν- κ-φ-. ---------------- (Εγώ) Πίνω καφέ. 0
(E-ṓ) Pí-ō k----. (---- P--- k----- (-g-) P-n- k-p-é- ----------------- (Egṓ) Pínō kaphé.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। (Εγώ) -ίνω -ετ-λ-ικ---ε-ό. (---- Π--- μ-------- ν---- (-γ-) Π-ν- μ-τ-λ-ι-ό ν-ρ-. -------------------------- (Εγώ) Πίνω μεταλλικό νερό. 0
(-g-)-Pínō m--al---ó -eró. (---- P--- m-------- n---- (-g-) P-n- m-t-l-i-ó n-r-. -------------------------- (Egṓ) Pínō metallikó neró.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Πί--ις -ο τ-ά- με λε---ι; Π----- τ- τ--- μ- λ------ Π-ν-ι- τ- τ-ά- μ- λ-μ-ν-; ------------------------- Πίνεις το τσάι με λεμόνι; 0
Pí------o -----m- --m---? P----- t- t--- m- l------ P-n-i- t- t-á- m- l-m-n-? ------------------------- Píneis to tsái me lemóni?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Πί-ε-- το- -α-έ με-ζάχ-ρη; Π----- τ-- κ--- μ- ζ------ Π-ν-ι- τ-ν κ-φ- μ- ζ-χ-ρ-; -------------------------- Πίνεις τον καφέ με ζάχαρη; 0
P-neis -on-kaphé-me -á-h--ē? P----- t-- k---- m- z------- P-n-i- t-n k-p-é m- z-c-a-ē- ---------------------------- Píneis ton kaphé me zácharē?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? Πίν-ις-τ- --ρό -ε--άγ-; Π----- τ- ν--- μ- π---- Π-ν-ι- τ- ν-ρ- μ- π-γ-; ----------------------- Πίνεις το νερό με πάγο; 0
P----s -o n--ó m- p---? P----- t- n--- m- p---- P-n-i- t- n-r- m- p-g-? ----------------------- Píneis to neró me págo?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Εδώ γίν-τ-- -ν---άρ-ι. Ε-- γ------ έ-- π----- Ε-ώ γ-ν-τ-ι έ-α π-ρ-ι- ---------------------- Εδώ γίνεται ένα πάρτι. 0
Ed--g-n-t-i--na-pár--. E-- g------ é-- p----- E-ṓ g-n-t-i é-a p-r-i- ---------------------- Edṓ gínetai éna párti.
ਲੋਕ ਸ਼ੈਂਪੇਨ ਪੀ ਰਹੇ ਹਨ। Ο ----ος --νει---μπ-νι-. Ο κ----- π---- σ-------- Ο κ-σ-ο- π-ν-ι σ-μ-ά-ι-. ------------------------ Ο κόσμος πίνει σαμπάνια. 0
O--ó-mo- -í--i ----á--a. O k----- p---- s-------- O k-s-o- p-n-i s-m-á-i-. ------------------------ O kósmos pínei sampánia.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Ο κ-σ-ο----ν-------ί και --ύρα. Ο κ----- π---- κ---- κ-- μ----- Ο κ-σ-ο- π-ν-ι κ-α-ί κ-ι μ-ύ-α- ------------------------------- Ο κόσμος πίνει κρασί και μπύρα. 0
O k-s--s pí--i------ k-i--p-ra. O k----- p---- k---- k-- m----- O k-s-o- p-n-i k-a-í k-i m-ý-a- ------------------------------- O kósmos pínei krasí kai mpýra.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Π-νε-ς ------; Π----- α------ Π-ν-ι- α-κ-ό-; -------------- Πίνεις αλκοόλ; 0
P---i- al--ól? P----- a------ P-n-i- a-k-ó-? -------------- Píneis alkoól?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Πίν-ις ουί-κι; Π----- ο------ Π-ν-ι- ο-ί-κ-; -------------- Πίνεις ουίσκι; 0
P----s-------? P----- o------ P-n-i- o-í-k-? -------------- Píneis ouíski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Π--ει- Co---Col- μ--ρούμι; Π----- C-------- μ- ρ----- Π-ν-ι- C-c---o-a μ- ρ-ύ-ι- -------------------------- Πίνεις Coca-Cola με ρούμι; 0
Pí--i- C------l- -e-ro---? P----- C-------- m- r----- P-n-i- C-c---o-a m- r-ú-i- -------------------------- Píneis Coca-Cola me roúmi?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Δεν-μ---αρ--ε- η σαμπ-νι-. Δ-- μ-- α----- η σ-------- Δ-ν μ-υ α-έ-ε- η σ-μ-ά-ι-. -------------------------- Δεν μου αρέσει η σαμπάνια. 0
Den---u a-é------samp----. D-- m-- a----- ē s-------- D-n m-u a-é-e- ē s-m-á-i-. -------------------------- Den mou arései ē sampánia.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Δ-ν μ-- α--σει-τ--κ---ί. Δ-- μ-- α----- τ- κ----- Δ-ν μ-υ α-έ-ε- τ- κ-α-ί- ------------------------ Δεν μου αρέσει το κρασί. 0
D-n mo--ar-se-----kr---. D-- m-- a----- t- k----- D-n m-u a-é-e- t- k-a-í- ------------------------ Den mou arései to krasí.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Δ-- --υ-αρέ-ει η μ-ύ-α. Δ-- μ-- α----- η μ----- Δ-ν μ-υ α-έ-ε- η μ-ύ-α- ----------------------- Δεν μου αρέσει η μπύρα. 0
D-n mo- --é-e- ē mp---. D-- m-- a----- ē m----- D-n m-u a-é-e- ē m-ý-a- ----------------------- Den mou arései ē mpýra.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Στο -ω---α--σει -ο -ά--. Σ-- μ--- α----- τ- γ---- Σ-ο μ-ρ- α-έ-ε- τ- γ-λ-. ------------------------ Στο μωρό αρέσει το γάλα. 0
St- mōró ar-s-- to-gá-a. S-- m--- a----- t- g---- S-o m-r- a-é-e- t- g-l-. ------------------------ Sto mōró arései to gála.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Στο παι-ί -ρέσει-το-κ--ά--κα--ο χ-μός ---ο-. Σ-- π---- α----- τ- κ---- κ-- ο χ---- μ----- Σ-ο π-ι-ί α-έ-ε- τ- κ-κ-ο κ-ι ο χ-μ-ς μ-λ-υ- -------------------------------------------- Στο παιδί αρέσει το κακάο και ο χυμός μήλου. 0
Sto-pa-dí-ar-sei--- --ká- ka----c----- mḗl-u. S-- p---- a----- t- k---- k-- o c----- m----- S-o p-i-í a-é-e- t- k-k-o k-i o c-y-ó- m-l-u- --------------------------------------------- Sto paidí arései to kakáo kai o chymós mḗlou.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Στ- γ-ν-ί------σ-ι---χ---ς ------άλ---------υμό--γκρέ--φ--υτ. Σ-- γ------ α----- ο χ---- π-------- κ-- ο χ---- γ----------- Σ-η γ-ν-ί-α α-έ-ε- ο χ-μ-ς π-ρ-ο-ά-ι κ-ι ο χ-μ-ς γ-ρ-ι-φ-ο-τ- ------------------------------------------------------------- Στη γυναίκα αρέσει ο χυμός πορτοκάλι και ο χυμός γκρέιπφρουτ. 0
St--g-naíka ---sei-o c-ym-s p-rt-káli -a- - c-y-ó- ---------out. S-- g------ a----- o c----- p-------- k-- o c----- n------------ S-ē g-n-í-a a-é-e- o c-y-ó- p-r-o-á-i k-i o c-y-ó- n-r-i-p-r-u-. ---------------------------------------------------------------- Stē gynaíka arései o chymós portokáli kai o chymós nkréipphrout.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।