ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ja 市内観光

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [四十二]

42 [Shijūni]

市内観光

[shinai kankō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 市場は 日曜は 開いています か ? 市場は 日曜は 開いています か ? 市場は 日曜は 開いています か ? 市場は 日曜は 開いています か ? 市場は 日曜は 開いています か ? 0
i-h--a w- ni-h-y- -- a-teimasu -a? i----- w- n------ w- a-------- k-- i-h-b- w- n-c-i-ō w- a-t-i-a-u k-? ---------------------------------- ichiba wa nichiyō wa aiteimasu ka?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? フェアは 月曜は 開いています か ? フェアは 月曜は 開いています か ? フェアは 月曜は 開いています か ? フェアは 月曜は 開いています か ? フェアは 月曜は 開いています か ? 0
f-- w- -et---ō-wa -it--m----k-? f-- w- g------ w- a-------- k-- f-a w- g-t-u-ō w- a-t-i-a-u k-? ------------------------------- fea wa getsuyō wa aiteimasu ka?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 展覧会は 火曜は 開いてます か ? 展覧会は 火曜は 開いてます か ? 展覧会は 火曜は 開いてます か ? 展覧会は 火曜は 開いてます か ? 展覧会は 火曜は 開いてます か ? 0
ten--n-ka- -a--ayō--- -i----s- --? t--------- w- k--- w- a------- k-- t-n-a---a- w- k-y- w- a-t-m-s- k-? ---------------------------------- tenran-kai wa kayō wa aitemasu ka?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 動物園は 水曜は 開いています か ? 動物園は 水曜は 開いています か ? 動物園は 水曜は 開いています か ? 動物園は 水曜は 開いています か ? 動物園は 水曜は 開いています か ? 0
d--u---ue---a s---ō w---i-e--as----? d--------- w- s---- w- a-------- k-- d-b---s-e- w- s-i-ō w- a-t-i-a-u k-? ------------------------------------ dōbu-tsuen wa suiyō wa aiteimasu ka?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 美術館は 木曜は 開いています か ? 美術館は 木曜は 開いています か ? 美術館は 木曜は 開いています か ? 美術館は 木曜は 開いています か ? 美術館は 木曜は 開いています か ? 0
b-ju--u-an--a----uyō -----t-im-su ka? b--------- w- m----- w- a-------- k-- b-j-t-u-a- w- m-k-y- w- a-t-i-a-u k-? ------------------------------------- bijutsukan wa mokuyō wa aiteimasu ka?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ギャラリーは 金曜は 開いています か ? ギャラリーは 金曜は 開いています か ? ギャラリーは 金曜は 開いています か ? ギャラリーは 金曜は 開いています か ? ギャラリーは 金曜は 開いています か ? 0
g--rarī-w- -in------ -ite-m--u --? g------ w- k----- w- a-------- k-- g-a-a-ī w- k-n-y- w- a-t-i-a-u k-? ---------------------------------- gyararī wa kin'yō wa aiteimasu ka?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? 写真を とっても いい です か ? 写真を とっても いい です か ? 写真を とっても いい です か ? 写真を とっても いい です か ? 写真を とっても いい です か ? 0
s-a-h-nw-t-----o-des--a? s----------------------- s-a-h-n-o-o-t-m-ī-e-u-a- ------------------------ shashinwotottemoīdesuka?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? 入場料は かかります か ? 入場料は かかります か ? 入場料は かかります か ? 入場料は かかります か ? 入場料は かかります か ? 0
nyū-ō--yō-wa--a--r--a-- ka? n-------- w- k--------- k-- n-ū-ō-r-ō w- k-k-r-m-s- k-? --------------------------- nyūjō-ryō wa kakarimasu ka?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? 入場料は いくら です か ? 入場料は いくら です か ? 入場料は いくら です か ? 入場料は いくら です か ? 入場料は いくら です か ? 0
ny-j---yō wa--kurad-s- -a? n-------- w- i-------- k-- n-ū-ō-r-ō w- i-u-a-e-u k-? -------------------------- nyūjō-ryō wa ikuradesu ka?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? 団体割引は あります か ? 団体割引は あります か ? 団体割引は あります か ? 団体割引は あります か ? 団体割引は あります か ? 0
d--t-i----ibi--------imasu-ka? d----- w------- w- a------ k-- d-n-a- w-r-b-k- w- a-i-a-u k-? ------------------------------ dantai waribiki wa arimasu ka?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? 子供割引は あります か ? 子供割引は あります か ? 子供割引は あります か ? 子供割引は あります か ? 子供割引は あります か ? 0
k-d--- w-ribi-- w- ar--asu -a? k----- w------- w- a------ k-- k-d-m- w-r-b-k- w- a-i-a-u k-? ------------------------------ kodomo waribiki wa arimasu ka?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? 学生割引は あります か ? 学生割引は あります か ? 学生割引は あります か ? 学生割引は あります か ? 学生割引は あります か ? 0
g-ku-e- ----bik- wa arimas---a? g------ w------- w- a------ k-- g-k-s-i w-r-b-k- w- a-i-a-u k-? ------------------------------- gakusei waribiki wa arimasu ka?
ਉਹ ਇਮਾਰਤ ਕੀ ਹੈ? これは 何の 建物 です か ? これは 何の 建物 です か ? これは 何の 建物 です か ? これは 何の 建物 です か ? これは 何の 建物 です か ? 0
ko--h-nani--o -at-m-node-- -a? k--------- n- t----------- k-- k-r-h-n-n- n- t-t-m-n-d-s- k-? ------------------------------ korehanani no tatemonodesu ka?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? この 建物は どれぐらい 古いの です か ? この 建物は どれぐらい 古いの です か ? この 建物は どれぐらい 古いの です か ? この 建物は どれぐらい 古いの です か ? この 建物は どれぐらい 古いの です か ? 0
ko-o ---e-o-- wa-d--- g-r----u-ui-no-esu --? k--- t------- w- d--- g---- f---- n----- k-- k-n- t-t-m-n- w- d-r- g-r-i f-r-i n-d-s- k-? -------------------------------------------- kono tatemono wa dore gurai furui nodesu ka?
ਉਹ ਇਮਾਰਤ ਕਿਸਨੇ ਬਣਾਈ ਹੈ? だれが この 建物を 建てたのです か ? だれが この 建物を 建てたのです か ? だれが この 建物を 建てたのです か ? だれが この 建物を 建てたのです か ? だれが この 建物を 建てたのです か ? 0
dar-----k-n----te---o-o --te-a-nodesu -a? d--- g- k--- t------- o t----- n----- k-- d-r- g- k-n- t-t-m-n- o t-t-t- n-d-s- k-? ----------------------------------------- dare ga kono tatemono o tateta nodesu ka?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। 建築に 興味が あります 。 建築に 興味が あります 。 建築に 興味が あります 。 建築に 興味が あります 。 建築に 興味が あります 。 0
ke--hiku-n- -y-m-g-rimas-. k------- n- k------------- k-n-h-k- n- k-ō-i-ā-i-a-u- -------------------------- kenchiku ni kyōmigārimasu.
ਮੇਰੀ ਰੁਚੀ ਕਲਾ ਵਿੱਚ ਹੈ। 芸術に 興味が あります 。 芸術に 興味が あります 。 芸術に 興味が あります 。 芸術に 興味が あります 。 芸術に 興味が あります 。 0
g------- -i -y-m---r--a--. g------- n- k------------- g-i-u-s- n- k-ō-i-ā-i-a-u- -------------------------- geijutsu ni kyōmigārimasu.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। 絵画に 興味が あります 。 絵画に 興味が あります 。 絵画に 興味が あります 。 絵画に 興味が あります 。 絵画に 興味が あります 。 0
kai-- n- kyō--gā-ima-u. k---- n- k------------- k-i-a n- k-ō-i-ā-i-a-u- ----------------------- kaiga ni kyōmigārimasu.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।