ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ja 形容詞 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [七十九]

79 [nana jū kyū]

形容詞 2

[keiyōshi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। 青い ドレスを 着て います 。 青い ドレスを 着て います 。 青い ドレスを 着て います 。 青い ドレスを 着て います 。 青い ドレスを 着て います 。 0
a----o--su-- -i-e-i-as-. a-- d----- o k--- i----- a-i d-r-s- o k-t- i-a-u- ------------------------ aoi doresu o kite imasu.
ਮੈਂ ਲਾਲ ਕੱਪੜੇ ਪਹਿਨੇ ਹਨ। 赤い ドレスを 着て います 。 赤い ドレスを 着て います 。 赤い ドレスを 着て います 。 赤い ドレスを 着て います 。 赤い ドレスを 着て います 。 0
a-ai d-r-s- --k--e -----. a--- d----- o k--- i----- a-a- d-r-s- o k-t- i-a-u- ------------------------- akai doresu o kite imasu.
ਮੈਂ ਹਰੇ ਕੱਪੜੇ ਪਹਿਨੇ ਹਨ। 緑の ドレスを 着て います 。 緑の ドレスを 着て います 。 緑の ドレスを 着て います 。 緑の ドレスを 着て います 。 緑の ドレスを 着て います 。 0
mi--r- n--do---u o-k-te--m--u. m----- n- d----- o k--- i----- m-d-r- n- d-r-s- o k-t- i-a-u- ------------------------------ midori no doresu o kite imasu.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। 黒い 鞄を 買います 。 黒い 鞄を 買います 。 黒い 鞄を 買います 。 黒い 鞄を 買います 。 黒い 鞄を 買います 。 0
k-r-i k-b-n o ka----u. k---- k---- o k------- k-r-i k-b-n o k-i-a-u- ---------------------- kuroi kaban o kaimasu.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। 茶色の 鞄を 買います 。 茶色の 鞄を 買います 。 茶色の 鞄を 買います 。 茶色の 鞄を 買います 。 茶色の 鞄を 買います 。 0
c---r- -o----a--- ka-mas-. c----- n- k---- o k------- c-a-r- n- k-b-n o k-i-a-u- -------------------------- chairo no kaban o kaimasu.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। 白い 鞄を 買います 。 白い 鞄を 買います 。 白い 鞄を 買います 。 白い 鞄を 買います 。 白い 鞄を 買います 。 0
sh--oi k-ba- o-k--ma--. s----- k---- o k------- s-i-o- k-b-n o k-i-a-u- ----------------------- shiroi kaban o kaimasu.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। 新しい 車が 要ります 。 新しい 車が 要ります 。 新しい 車が 要ります 。 新しい 車が 要ります 。 新しい 車が 要ります 。 0
a--r---ī ku-u-a-g- --i----. a------- k----- g- i------- a-a-a-h- k-r-m- g- i-i-a-u- --------------------------- atarashī kuruma ga irimasu.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। 速い 車が 要ります 。 速い 車が 要ります 。 速い 車が 要ります 。 速い 車が 要ります 。 速い 車が 要ります 。 0
h--a--ku--------ir--a-u. h---- k----- g- i------- h-y-i k-r-m- g- i-i-a-u- ------------------------ hayai kuruma ga irimasu.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। 快適な 車が 要ります 。 快適な 車が 要ります 。 快適な 車が 要ります 。 快適な 車が 要ります 。 快適な 車が 要ります 。 0
k-itekin---uru-- ga-iri-a--. k-------- k----- g- i------- k-i-e-i-a k-r-m- g- i-i-a-u- ---------------------------- kaitekina kuruma ga irimasu.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। 上には 年取った(年老いた) 女性が 住んで います 。 上には 年取った(年老いた) 女性が 住んで います 。 上には 年取った(年老いた) 女性が 住んで います 。 上には 年取った(年老いた) 女性が 住んで います 。 上には 年取った(年老いた) 女性が 住んで います 。 0
ue n- ----o--i--tta---os-i--ta)-j--e---- ---d--i-a--. u- n- w- t--------- (---------- j---- g- s---- i----- u- n- w- t-s-i-o-t- (-o-h-o-t-) j-s-i g- s-n-e i-a-u- ----------------------------------------------------- ue ni wa toshitotta (toshioita) josei ga sunde imasu.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। 上には 太った 女性が 住んで います 。 上には 太った 女性が 住んで います 。 上には 太った 女性が 住んで います 。 上には 太った 女性が 住んで います 。 上には 太った 女性が 住んで います 。 0
ue-ni--- -ut--t- -o-e- -- ---d--im--u. u- n- w- f------ j---- g- s---- i----- u- n- w- f-t-t-a j-s-i g- s-n-e i-a-u- -------------------------------------- ue ni wa futotta josei ga sunde imasu.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। 下には 好奇心旺盛な 女性が 住んで います 。 下には 好奇心旺盛な 女性が 住んで います 。 下には 好奇心旺盛な 女性が 住んで います 。 下には 好奇心旺盛な 女性が 住んで います 。 下には 好奇心旺盛な 女性が 住んで います 。 0
shit------a k-ki-hi- -se--- j--e--ga-su--- im---. s---- n- w- k------- ō----- j---- g- s---- i----- s-i-a n- w- k-k-s-i- ō-e-n- j-s-i g- s-n-e i-a-u- ------------------------------------------------- shita ni wa kōkishin ōseina josei ga sunde imasu.
ਸਾਡੇ ਮਹਿਮਾਨ ਚੰਗੇ ਲੋਕ ਸਨ। お客さんは 親切な 人たち でした 。 お客さんは 親切な 人たち でした 。 お客さんは 親切な 人たち でした 。 お客さんは 親切な 人たち でした 。 お客さんは 親切な 人たち でした 。 0
ogy---sa- wa-sh-nsetsuna hi---------------. o-------- w- s---------- h----------------- o-y-k-s-n w- s-i-s-t-u-a h-t---a-h-d-s-i-a- ------------------------------------------- ogyakusan wa shinsetsuna hito-tachideshita.
ਸਾਡੇ ਮਹਿਮਾਨ ਨਿਮਰ ਲੋਕ ਸਨ। お客さんは 礼儀正しい 人たち でした 。 お客さんは 礼儀正しい 人たち でした 。 お客さんは 礼儀正しい 人たち でした 。 お客さんは 礼儀正しい 人たち でした 。 お客さんは 礼儀正しい 人たち でした 。 0
ogyakus-- -a--eig---ad---ī h------ch--------. o-------- w- r---- t------ h----------------- o-y-k-s-n w- r-i-i t-d-s-ī h-t---a-h-d-s-i-a- --------------------------------------------- ogyakusan wa reigi tadashī hito-tachideshita.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। お客さんは 面白い 人たち でした 。 お客さんは 面白い 人たち でした 。 お客さんは 面白い 人たち でした 。 お客さんは 面白い 人たち でした 。 お客さんは 面白い 人たち でした 。 0
ogy-k------a-----hir----it--tach-de--ita. o-------- w- o-------- h----------------- o-y-k-s-n w- o-o-h-r-i h-t---a-h-d-s-i-a- ----------------------------------------- ogyakusan wa omoshiroi hito-tachideshita.
ਮੇਰੇ ਬੱਚੇ ਪਿਆਰੇ ਹਨ। 私には 愛らしい 子供達が います 。 私には 愛らしい 子供達が います 。 私には 愛らしい 子供達が います 。 私には 愛らしい 子供達が います 。 私には 愛らしい 子供達が います 。 0
w-t-----iha--irashī k-d--odac-i ga-i-as-. w---------- a------ k---------- g- i----- w-t-s-i-i-a a-r-s-ī k-d-m-d-c-i g- i-a-u- ----------------------------------------- watashiniha airashī kodomodachi ga imasu.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। でも 隣人には 生意気な 子供達が います 。 でも 隣人には 生意気な 子供達が います 。 でも 隣人には 生意気な 子供達が います 。 でも 隣人には 生意気な 子供達が います 。 でも 隣人には 生意気な 子供達が います 。 0
d-m--r-nj-n--i-wa-n-m-ikin- ko-om--ach--ga--m-s-. d--- r----- n- w- n-------- k---------- g- i----- d-m- r-n-i- n- w- n-m-i-i-a k-d-m-d-c-i g- i-a-u- ------------------------------------------------- demo rinjin ni wa namaikina kodomodachi ga imasu.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? あなたの 子供は お行儀が いい です か ? あなたの 子供は お行儀が いい です か ? あなたの 子供は お行儀が いい です か ? あなたの 子供は お行儀が いい です か ? あなたの 子供は お行儀が いい です か ? 0
an----n---od--o-wa o-g-ō------īdes- -a? a---- n- k----- w- o g---- g- ī---- k-- a-a-a n- k-d-m- w- o g-ō-i g- ī-e-u k-? --------------------------------------- anata no kodomo wa o gyōgi ga īdesu ka?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...